ਕੌਮਾਂਤਰੀ
ਟਵਿੱਟਰ ਤੋਂ ਹਟਾਏ ਗਏ ਅਧਿਕਾਰੀ ਪਹੁੰਚੇ ਅਦਾਲਤ , ਦਰਜ ਕਰਵਾਇਆ ਮੁਕੱਦਮਾ
ਸਾਬਕਾ ਸੀਈਓ ਪਰਾਗ ਅਗਰਵਾਲ ਅਤੇ 2 ਹੋਰ ਅਧਿਕਾਰੀਆਂ ਨੇ ਅਦਾਲਤੀ ਖਰਚੇ ਸਮੇਤ ਕੀਤੀ ਮੁਆਵਜ਼ੇ ਦੀ ਮੰਗ!
ਹੁਣ ਆਸਾਨ ਪ੍ਰਕਿਰਿਆ ਨਾਲ ਪੂਰਾ ਹੋਵੇਗਾ ਕੈਨੇਡਾ ’ਚ ਕੰਮ ਕਰਨ ਦਾ ਸੁਪਨਾ, ਵਰਕ ਵੀਜ਼ਾ ਲਈ ਜਲਦ ਕਰੋ ਅਪਲਾਈ
ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਬਿਨਾਂ ਦੇਰ ਕੀਤੇ 90565-99942 ’ਤੇ ਸੰਪਰਕ ਕਰੋ
ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਦੋ ਦੀ ਮੌਤ, 20 ਲਾਪਤਾ
ਕਿਸ਼ਤੀ 'ਚ ਸਵਾਰ ਸਨ 44 ਪ੍ਰਵਾਸੀ
Twitter ਨੇ BBC ਨੂੰ ਦਿੱਤਾ Government Funded Media ਦਾ ਲੇਬਲ, ਬ੍ਰਿਟਿਸ਼ ਕੰਪਨੀ ਨੇ ਕੀਤਾ ਵਿਰੋਧ
ਮੀਡੀਆ ਕੰਪਨੀ ਨੇ ਕਿਹਾ ਕਿ ਅਸੀਂ ਆਜ਼ਾਦ ਹਾਂ ਅਤੇ ਹਮੇਸ਼ਾ ਰਹੇ ਹਾਂ।
ਮਾਣ ਦੀ ਗੱਲ : ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'
ਅੰਕੜਿਆਂ ਦੀ ਸੋਚ ਵਿੱਚ ਕ੍ਰਾਂਤੀ ਲਿਆਉਣ ਵਾਲੇ ਉਨ੍ਹਾਂ ਦੇ ਮਹਾਨ ਕੰਮ ਲਈ 2023 ਦਾ ਅੰਕੜਾ ਵਿਗਿਆਨ ਦਾ ਅੰਤਰਰਾਸ਼ਟਰੀ ਪੁਰਸਕਾਰ ਮਿਲੇਗਾ
ਰੂਸ ਤੋਂ ਛੁਡਾਏ 31 ਬੱਚੇ ਯੂਕਰੇਨ ਪਰਤੇ: ਮਾਪਿਆਂ ਨੂੰ ਗਲੇ ਲਗਾ ਕੇ ਰੋਂਦੇ ਬੱਚਿਆਂ ਨੇ ਕਿਹਾ- ਸਾਨੂੰ ਜਾਨਵਰਾਂ ਵਾਂਗ ਰੱਖਿਆ ਗਿਆ ਸੀ
ਪਿਛਲੇ ਇੱਕ ਸਾਲ ਵਿੱਚ ਉਸ ਨੇ ਅਜਿਹੇ 95 ਬੱਚਿਆਂ ਨੂੰ ਬਚਾਇਆ ਹੈ
ਫਰਾਂਸ : ਐਲਪਸ ’ਚ ਡਿੱਗੇ ਬਰਫ਼ ਦੇ ਤੋਦੇ, 4 ਲੋਕਾਂ ਦੀ ਮੌਤ ਤੇ 9 ਜ਼ਖ਼ਮੀ
ਬਰਫੀਲੇ ਤੂਫਾਨ 'ਚ ਫਸੇ ਲੋਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ।
ਤਨਜ਼ਾਨੀਆ ਤੋਂ ਦੱਖਣੀ ਅਫ਼ਰੀਕਾ ਦੀ ਪੁਲਿਸ ਨੇ ਫੜਿਆ ਬਲਾਤਕਾਰੀ : ਮੌਤ ਦਾ ਝਾਂਸਾ ਦੇ ਕੇ ਨਿੱਜੀ ਜੇਲ੍ਹ ਤੋਂ ਹੋਇਆ ਸੀ ਫਰਾਰ
ਥਾਬੋ ਪਿਛਲੇ ਸਾਲ ਮਈ ਵਿੱਚ ਜੇਲ੍ਹ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ ਸੀ...
ਚਾਰ ਰੋਜ਼ਾ ਭਾਰਤ ਦੌਰੇ 'ਤੇ ਆਉਣਗੇ ਯੂਕਰੇਨ ਦੇ ਉਪ ਵਿਦੇਸ਼ ਮੰਤਰੀ
ਦੁਵੱਲੇ ਮੁੱਦਿਆਂ 'ਤੇ ਹੋਵੇਗੀ ਗੱਲਬਾਤ, PM ਮੋਦੀ ਨੂੰ ਯੂਕਰੇਨ ਆਉਣ ਦਾ ਦੇ ਸਕਦੇ ਹਨ ਸੱਦਾ
ਸਿੰਘਾਪੁਰ 'ਚ ਭਾਰਤੀ ਵਿਅਕਤੀ ਨੂੰ ਪੌੜੀਆਂ ਤੋਂ ਸੁੱਟਿਆ ਹੇਠਾਂ, ਮੌਤ
ਮੰਡਾਈ ਸ਼ਮਸ਼ਾਨਘਾਟ 'ਚ ਕੀਤਾ ਗਿਆ ਅੰਤਿਮ ਸਸਕਾਰ