ਕੌਮਾਂਤਰੀ
'Operation Sindoor': 'ਆਪ੍ਰੇਸ਼ਨ ਸਿੰਦੂਰ' : ਪਾਕਿਸਤਾਨੀ ਕਲਾਕਾਰਾਂ ਦੇ ਪ੍ਰਤੀਕਰਮ ਆਏ ਸਾਹਮਣੇ
'Operation Sindoor': ਉਨ੍ਹਾਂ ਨੇ 'ਆਪ੍ਰੇਸ਼ਨ ਸਿੰਦੂਰ' ਨੂੰ 'ਕਾਇਰਤਾਪੂਰਨ' ਕਿਹਾ ਹੈ।
ਵਧਦੇ ਤਣਾਅ ਵਿਚਾਲੇ ਕਰਤਾਰਪੁਰ ਲਾਂਘਾ ਕੀਤਾ ਬੰਦ
ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ : ਅਧਿਕਾਰੀ
India vs Pakistan News: 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸੁਰ ਪਏ ਨਰਮ, ਪਿੱਛੇ ਹਟਣ ਦੇ ਦਿੱਤੇ ਸੰਕੇਤ
India vs Pakistan News: ''ਭਾਰਤ ਪਿੱਛੇ ਹੱਟੇਗਾ ਤਾਂ ਅਸੀਂ ਵੀ ਪਿੱਛੇ ਹਟਾਂਗੇ''-ਪਾਕਿਸਤਾਨੀ ਰੱਖਿਆ ਮੰਤਰੀ
India vs Pakistan Option Sandur News: ਭਾਰਤ ਨੇ ਪਾਕਿਸਤਾਨ 'ਤੇ ਕੀਤੀ ਏਅਰ ਸਟ੍ਰਾਈਕ, ਦਾਗ਼ੀਆਂ 24 ਮਿਜ਼ਾਇਲਾਂ, 30 ਮੌਤਾਂ
India vs Pakistan Option Sandur News: ਜੈਸ਼-ਏ-ਲਸ਼ਕਰ ਦੇ ਹੈੱਡਕੁਆਰਟਰ ਤਬਾਹ, ਪਹਿਲਗਾਮ ਹਮਲੇ ਦੇ 15 ਦਿਨ ਬਾਅਦ ਕੀਤੀ ਕਾਰਵਾਈ
Islamabad News : ਬਲੂਚਿਸਤਾਨ ’ਚ ਪਾਕਿਸਤਾਨੀ ਫ਼ੌਜ ਦੀ ਗੱਡੀ ’ਤੇ ਹਮਲਾ, ਮੇਜਰ ਸਣੇ 6 ਜਵਾਨ ਸ਼ਹੀਦ, 5 ਜ਼ਖ਼ਮੀ
Islamabad News : ਧਮਾਕਾ ਸੂਬੇ ਦੇ ਬੋਲਾਨ ਖੇਤਰ ਵਿਚ ਅਮੀਰ ਪੋਸਟ ਅਤੇ ਅਲੀ ਖ਼ਾਨ ਬੇਸ ਦੇ ਵਿਚਕਾਰ ਹੋਇਆ
ਅਫ਼ਗਾਨਿਸਤਾਨ ’ਚ ਯਾਤਰੀ ਬੱਸ ਪਲਟੀ, ਤਿੰਨ ਮੌਤਾਂ, 33 ਜ਼ਖ਼ਮੀ
ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ’ਤੇ ਵਾਪਰਿਆ ਹਾਦਸਾ
ਭਾਰਤ-ਪਾਕਿਸਤਾਨ ਨੂੰ ਜੰਗ ਤੋਂ ਬਚਣਾ ਚਾਹੀਦੈ : ਐਂਟੋਨੀਓ ਗੁਟੇਰੇਸ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ, ਫੌਜੀ ਹੱਲ ਕੋਈ ਹੱਲ ਨਹੀਂ ਹੈ
Islamabad’s Lal Masjid cleric Ghazi: ‘ਪਾਕਿਸਤਾਨ ਆਪਣੇ ਹੀ ਲੋਕਾਂ ’ਤੇ ਬੰਬ ਸੁੱਟਦਾ ਹੈ’
Islamabad’s Lal Masjid cleric Ghazi: ਇਸਲਾਮਾਬਾਦ ਲਾਲ ਮਸਜਿਦ ਦੇ ਮੌਲਵੀ ਗਾਜ਼ੀ ਨੇ ਭਾਰਤ ਨਾਲ ‘ਜੰਗ’ ’ਤੇ ਕਿਹਾ
Delhi News : ਭਾਰਤ ਨਾਲ ਤਣਾਅ ਵਿਚਾਲੇ ਪਾਕਿਸਤਾਨ ਨੂੰ ਝਟਕਾ, ਵਿਦੇਸ਼ੀ ਏਅਰਲਾਇਨਜ਼ ਦਾ ਪਾਕਿ ਏਅਰਸਪੇਸ ਤੋਂ ਕਿਨਾਰਾ
Delhi News : ਏਅਰ ਫਰਾਂਸ, ਲੁਥਾਨਸਾ, ਬ੍ਰਿਟਿਸ਼ ਏਅਰਵੇਜ਼ ਵਰਗੇ ਨਾਂਅ ਸ਼ਾਮਿਲ, ਤਣਾਅ ਵਿਚਾਲੇ ਏਅਰਸਪੇਸ ਵਰਤਨ ਤੋਂ ਕੀਤੀ ਨਾਂਹ
ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ਨੂੰ ਚਿੰਤਾ ’ਚ ਪਾਇਆ
ਖਰੀਫ਼ ਸੀਜ਼ਨ ’ਚ ਪਾਕਿਸਤਾਨ ਲਈ ਖੜਾ ਹੋ ਸਕਦੈ ਪਾਣੀ ਦਾ ਸੰਕਟ