ਕੌਮਾਂਤਰੀ
ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ਨੂੰ ਚਿੰਤਾ ’ਚ ਪਾਇਆ
ਖਰੀਫ਼ ਸੀਜ਼ਨ ’ਚ ਪਾਕਿਸਤਾਨ ਲਈ ਖੜਾ ਹੋ ਸਕਦੈ ਪਾਣੀ ਦਾ ਸੰਕਟ
UNSC session 'ਚ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਉੱਤੇ ਚੁੱਕੇ ਸਵਾਲ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਆਪਣੇ ਗੈਰ-ਰਸਮੀ ਬੰਦ ਦਰਵਾਜ਼ੇ ਸੈਸ਼ਨ
ਜੇ ਭਾਰਤ ਨੇ ਹਮਲਾ ਕੀਤਾ ਜਾਂ ਪਾਣੀ ਦਾ ਵਹਾਅ ਰੋਕਿਆ ਤਾਂ ਪ੍ਰਮਾਣੂ ਹਮਲੇ ਨਾਲ ਜਵਾਬ ਦਿਤਾ ਜਾਵੇਗਾ : ਪਾਕਿਸਤਾਨ ਦੀ ਧਮਕੀ
ਇਸ ਸਬੰਧ ਵਿਚ ਅਸੀਂ ਉਮੀਦ ਕਰਦੇ ਹਾਂ ਕਿ ਚੀਨ ਅਤੇ ਰੂਸ ਵਰਗੀਆਂ ਸ਼ਕਤੀਆਂ ਇਨ੍ਹਾਂ ਜਾਂਚਾਂ ਵਿਚ ਹਿੱਸਾ ਲੈ ਸਕਦੀਆਂ ਹਨ : ਜਮਾਲੀ
ਭਾਰਤ-ਪਾਕਿਸਤਾਨ ਫੌਜੀ ਟਕਰਾਅ 'ਕੰਟਰੋਲ ਤੋਂ ਬਾਹਰ' ਹੋ ਸਕਦਾ: ਸੰਯੁਕਤ ਰਾਸ਼ਟਰ ਦੇ ਮੁਖੀ ਗੁਟੇਰੇਸ
ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ "ਅਸਵੀਕਾਰਨਯੋਗ" ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਭਰੋਸੇਯੋਗ ਅਤੇ ਕਾਨੂੰਨੀ ਤਰੀਕਿਆਂ ਨਾਲ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਣਾ ਚਾਹੀਦਾ
Illegal immigration News: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਖ਼ੁਦ ਵਾਪਸ ਜਾਣ ਲਈ 1,000 ਡਾਲਰ ਦੇਵੇਗਾ ਅਮਰੀਕਾ
ਹਿਰਾਸਤ ਤੋਂ ਮਿਲੇਗੀ ਮੁਕਤੀ, ਸਫ਼ਰ ਦਾ ਖ਼ਰਚ ਵੀ ਪੱਲਿਉਂ ਭਰੇਗੀ ਸਰਕਾਰ
Vancouver Marathon News: ਵੈਨਕੂਵਰ 'ਚ ਹੋਈ ਮੈਰਾਥਨ ਦੌੜ 'ਚ 25 ਹਜ਼ਾਰ ਦੌੜਾਕਾਂ ਨੇ ਲਿਆ ਭਾਗ
Vancouver Marathon News: 65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ
Toronto Anti-Hindu parade: ਟੋਰਾਂਟੋ ਦੇ ਮਾਲਟਨ ਗੁਰਦੁਆਰੇ ’ਚ ਕੱਢੀ ਹਿੰਦੂ ਵਿਰੋਧੀ ਪਰੇਡ, 8 ਲੱਖ ਹਿੰਦੂਆਂ ਨੂੰ ਵਾਪਸ ਭਾਰਤ ਭੇਜਣ ਦੀ ਮੰਗ
Anti-Hindu parade in Toronto: ਕੈਨੇਡੀਅਨ ਪੱਤਰਕਾਰ ਨੇ ਪੁਛਿਆ, ਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਗਰਖ਼ਿਆਲੀਆਂ ਨਾਲ ਨਜਿੱਠਣ ’ਚ ਟਰੂਡੋ ਤੋਂ ਵੱਖਰੇ ਹੋਣਗੇ
Portugal News : ਪੁਰਤਗਾਲ ਵਿਚ ਰਹਿ ਰਹੇ 18 ਹਜ਼ਾਰ ਵਿਦੇਸ਼ੀਆਂ ਨੂੰ ਕੱਢਿਆ ਜਾਵੇਗਾ
Portugal News : ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ
Trump new tariff: ਟਰੰਪ ਨੇ ‘ਵਿਦੇਸ਼ੀ ਧਰਤੀ ’ਤੇ ਬਣੀਆਂ’ ਫ਼ਿਲਮਾਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ
Trump new tariff: ਕਿਹਾ, ਅਮਰੀਕੀ ਫ਼ਿਲਮ ਉਦਯੋਗ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹੈ
ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ