ਕੌਮਾਂਤਰੀ
Israel-Iran conflict : ਪਾਕਿਸਤਾਨ ਨੇ ਈਰਾਨ ਨਾਲ ਸਰਹੱਦੀ ਲਾਂਘੇ ਕੀਤੇ ਬੰਦ
Israel-Iran conflict: ਇਹ ਕਾਰਵਾਈ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧੇ ਤਣਾਅ ਤੋਂ ਬਾਅਦ ਹੋਈ ਹੈ
ਜਬਰੀ ਵਸੂਲੀ ਤੇ ਟੋਇੰਗ ਉਦਯੋਗ ਨਾਲ ਜੁੜੇ ਅਪਰਾਧਕ ਨੈੱਟਵਰਕ ਦਾ ਪਰਦਾਫ਼ਾਸ਼, 18 ਲੋਕ ਗ੍ਰਿਫ਼ਤਾਰ
4.2 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
India-Pakistan News : ਫ਼ੰਡਿੰਗ ਬਗ਼ੈਰ Pehalgam Terrorist Attack ਸੰਭਵ ਨਹੀਂ : FATF
India-Pakistan News : ਵਿੱਤੀ ਐਕਸ਼ਨ ਟਾਸਕ ਫ਼ੋਰਸ ਨੇ ਹਮਲੇ ਦੀ ਕੀਤੀ ਨਿਖੇਧੀ
Iran-Israel Conflict: ਈਰਾਨ-ਇਜ਼ਰਾਈਲ ਟਕਰਾਅ ਵਿਚਾਲੇ ਤਹਿਰਾਨ ’ਚ ਭਾਰਤੀਆਂ ਨੂੰ ਦੂਤਾਵਾਸ ਨਾਲ ਸੰਪਰਕ ਕਰਨ ਦੀ ਸਲਾਹ
ਆਪਣਾ ਸਥਾਨ ਅਤੇ ਸੰਪਰਕ ਨੰਬਰ ਕੀਤੇ ਜਾਣ ਸਾਂਝੇ
ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਸਿੱਧਾ ਪ੍ਰਸਾਰਣ ਰੋਕ ਦਿੱਤਾ
ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਦੇ ਉਸ ਖੇਤਰ ਨੂੰ ਖਾਲੀ ਕਰਨ ਦੀ ਚੇਤਾਵਨੀ ਜਾਰੀ
Israel-Iran War: ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲਿਆਂ 'ਚ ਦੀ 8 ਮੌਤ
ਇਜ਼ਰਾਈਲ ਨੇ ਤਹਿਰਾਨ ਦੇ ਕੁਝ ਹਿੱਸੇ ਦੇ ਵਸਨੀਕਾਂ ਨੂੰ ਨਵੇਂ ਹਮਲਿਆਂ ਤੋਂ ਪਹਿਲਾਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ।
ਰੂਸ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਆਸਟਰੀਆ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ
ਜ਼ੇਲੇਂਸਕੀ ਨੇ ਆਸਟਰੀਆ ਦਾ ਕੀਤਾ ਪਹਿਲਾ ਦੌਰਾ
PM Modi Cyprus Honour News: ਸਾਈਪ੍ਰਸ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ ਸਨਮਾਨਿਤ, PM ਨੇ ਕੀਤਾ ਧੰਨਵਾਦ
ਜਲਦੀ ਹੀ G7 ਵਿੱਚ ਹਿੱਸਾ ਲੈਣ ਲਈ ਕੈਨੇਡਾ ਲਈ ਰਵਾਨਾ ਹੋਣਗੇ PM ਮੋਦੀ
Saudi Arabia News : ਸਾਊਦੀ ਅਰਬ 'ਚ ਸੱਚ ਬੋਲਣ ਦੀ ਸਜ਼ਾ
Saudi Arabia News : 7 ਸਾਲ ਜੇਲ 'ਚ ਰੱਖਣ ਤੋਂ ਬਾਅਦ ਪੱਤਰਕਾਰ ਨੂੰ ਦਿਤੀ ਫਾਂਸੀ
Israel-Iran War: ਇਜ਼ਰਾਈਲੀ ਹਮਲੇ ਵਿੱਚ ਈਰਾਨ ਵਿੱਚ ਪੜ੍ਹ ਰਹੇ 2 ਕਸ਼ਮੀਰੀ ਵਿਦਿਆਰਥੀ ਜ਼ਖਮੀ
ਈਰਾਨੀ ਸਰਕਾਰ ਨੇ ਕਿਹਾ ਹੈ ਕਿ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਸੁਰੱਖਿਅਤ ਭੇਜਿਆ ਜਾਵੇਗਾ।