ਕੌਮਾਂਤਰੀ
ਚੀਨ ਵਿੱਚ ਕੋਰੋਨਾ ਕਾਰਨ ਇੱਕ ਮਹੀਨੇ ’ਚ ਲਗਭਗ 60000 ਲੋਕਾਂ ਦੀ ਮੌਤ
ਰਾਸ਼ਟਰੀ ਸਿਹਤ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ
ਘਟਦੀ ਆਬਾਦੀ ਤੋਂ ਪ੍ਰੇਸ਼ਾਨ ਚੀਨ: ਬੱਚੇ ਪੈਦਾ ਕਰਨ ਲਈ ਮਾਪਿਆਂ ਨੂੰ ਪੈਸੇ ਦੇਣ ਦੀ ਪੇਸ਼ਕਸ਼
ਪਹਿਲੇ ਬੱਚੇ ਦੇ ਜਨਮ ’ਤੇ ਮਾਪਿਆਂ ਨੂੰ ਦਿਤੇ ਜਾਣਗੇ ਲਗਭਗ 90 ਹਜ਼ਾਰ ਰੁਪਏ
ਰੋ ਖੰਨਾ ਦੀ ਸੈਨੇਟ ਚੋਣ ਲੜਨ ਦੀ ਯੋਜਨਾ ਤੋਂ ਰਾਸ਼ਟਰਪਤੀ ਚੋਣ ਦੀਆਂ ਅਟਕਲਾਂ ਸ਼ੁਰੂ
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਉਮੀਦਵਾਰ ਵਜੋਂ ਉੱਭਰ ਰਹੇ ਹਨ ਰੋ ਖੰਨਾ
ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਨੂੰ ਖੋਜ ਕਾਰਜਾਂ ਲਈ ਮਿਲੀ ਫ਼ੈਲੋਸ਼ਿਪ
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਦਾ ਵਿਦਿਆਰਥੀ ਹੈ ਹਰਸ਼ ਪਟੇਲ
ਈਰਾਨ 'ਚ ਰੱਖਿਆ ਮੰਤਰਾਲਾ ਦੇ ਸਾਬਕਾ ਮੁਲਾਜ਼ਮ ਨੂੰ ਜਸੂਸੀ ਦੇ ਦੋਸ਼ ਹੇਠ ਸਜ਼ਾ-ਏ-ਮੌਤ
ਬ੍ਰਿਟੇਨ ਦੀ ਐੱਮ.ਆਈ-6 ਖੁਫ਼ੀਆ ਏਜੰਸੀ ਲਈ ਜਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ
ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਦੀ ਮੌਤ
ਉਚੇਰੀ ਪੜ੍ਹਾਈ ਲਈ ਪਿਛਲੇ ਸਾਲ ਹੀ ਗਿਆ ਸੀ ਆਸਟ੍ਰੇਲੀਆ
ਪਾਕਿ ਦੂਤਾਵਾਸ 'ਚ ਭਾਰਤੀ ਮਹਿਲਾ ਨਾਲ ਛੇੜਛਾੜ ਦਾ ਮਾਮਲਾ: 10 ਮਹੀਨਿਆਂ ਦੀ ਸ਼ਿਕਾਇਤ ਤੋਂ ਬਾਅਦ ਹਰਕਤ 'ਚ ਆਇਆ ਪਾਕਿ ਵਿਦੇਸ਼ ਮੰਤਰਾਲਾ
ਵੀਜ਼ਾ ਦੇਣ ਦੇ ਨਾਂ 'ਤੇ ਮਹਿਲਾ ਪ੍ਰੋਫੈਸਰ ਨਾਲ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ...
ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਡਰਾਈਵਰ 'ਤੇ ਲੱਗਾ 4 ਵਿਅਕਤੀਆਂ ਦੀ ਹੱਤਿਆ ਦਾ ਦੋਸ਼
ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਅਮਰੀਕਾ ਦੀ 1 ਫ਼ੀਸਦੀ ਆਬਾਦੀ ਵਾਲੇ ਅਮਰੀਕੀ-ਭਾਰਤੀ ਦਿੰਦੇ ਹਨ 6 ਫ਼ੀਸਦੀ ਟੈਕਸ - ਸਾਂਸਦ ਰਿਚ ਮੈਕਕਾਰਮਿਕ
ਕਿਹਾ ਕਿ ਇਹ ਭਾਈਚਾਰਾ ਸਮੱਸਿਆਵਾਂ ਦਾ ਕਾਰਨ ਨਹੀਂ ਕਰਦਾ, ਸਗੋਂ ਕਨੂੰਨਾਂ ਦੀ ਪਾਲਣਾ ਕਰਦਾ ਹੈ
ਕੈਨੇਡਾ: ਸਾਲ ਪਹਿਲਾਂ ਅਗਵਾ ਕੀਤੀ ਮਹਿਲਾ ਦੇ ਮਾਮਲੇ 'ਚ ਐਕਸ਼ਨ, ਜਾਣਕਾਰੀ ਦੇਣ ਵਾਲੇ ਨੂੰ $100,000 ਦਾ ਇਨਾਮ
ਲਿਸ ਨੇ ਅੱਜ ਮਾਮਲੇ 'ਚ 2 ਨਕਾਬਪੋਸ਼ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਹਨ