ਕੌਮਾਂਤਰੀ
ਪਾਕਿਸਤਾਨ 'ਚ ਭਾਰਤੀ ਸਮੱਗਰੀ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਆਪਰੇਟਰਾਂ ਵਿਰੁੱਧ ਕਾਰਵਾਈ
ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਕੀਤੀ ਛਾਪੇਮਾਰੀ
40% ਵਾਲੇ ਵਿਦਿਆਰਥੀ ਵੀ ਕੈਨੇਡਾ ਲਈ ਕਰ ਸਕਦੇ ਨੇ ਅਪਲਾਈ, ਪੈਸੇ ਵੀਜ਼ਾ ਲੱਗਣ ਤੋਂ ਬਾਅਦ
ਵਧੇਰੇ ਜਾਣਕਾਰੀ ਲਈ ਕਰੋ ਕਾਲ (73075-30886), (85910-18586)
'ਸਮੋਸਾ ਕਾਕਸ' ਵੱਲੋਂ ਨਵੇਂ ਭਾਰਤੀ ਅਮਰੀਕੀ ਸੰਸਦ ਮੈਂਬਰ ਥਾਨੇਦਾਰ ਦਾ ਸਵਾਗਤ
ਥਾਨੇਦਾਰ ਨੇ ਕਿਹਾ, "ਮੈਂ ਅਮਰੀਕੀ ਲੋਕਾਂ ਵਾਸਤੇ ਕੰਮ ਕਰਨ ਲਈ ਉਤਸ਼ਾਹਿਤ ਹਾਂ"
ਤਾਈਵਾਨ 'ਚ ਯਾਤਰੀਆਂ ਨਾਲ ਭਰੇ ਜਹਾਜ਼ 'ਚ ਪਾਵਰ ਬੈਂਕ 'ਚ ਧਮਾਕਾ, ਦੋ ਲੋਕ ਝੁਲਸੇ
ਘਟਨਾ ਤੋਂ ਬਾਅਦ ਹਵਾਈ ਅੱਡੇ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਯਾਤਰੀ ਜ਼ਖਮੀ ਹੋ ਗਏ...
ਕੈਨੇਡਾ ’ਚ ਲਾਪਤਾ ਹੋਈ ਪੰਜਾਬਣ: ਪੁਲਿਸ ਨੇ ਜਾਰੀ ਕੀਤੀ ਤਸਵੀਰ
ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰ ਰਹੀ ਹੈ।
ਲੰਡਨ 'ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਵਾਲੀ ਪੰਜਾਬਣ ਦੀ ਮੌਤ
ਮੁਲਜ਼ਮ ਗਤੀ ਸੀਮਾ ਤੋਂ ਤਿੰਨ ਗੁਣਾ ਤੋਂ ਵੀ ਵੱਧ ਗਤੀ 'ਤੇ ਚਲਾ ਰਿਹਾ ਸੀ ਕਾਰ
ਕੈਨੇਡਾ 'ਚ ਸ਼ਰਾਬ ਦੀ ਇਕ ਬੋਤਲ ਲਈ 8 ਨਾਬਾਲਗ ਕੁੜੀਆਂ ਨੇ ਕੀਤਾ ਵਿਅਕਤੀ ਦਾ ਕਤਲ
ਕਤਲ ਵਾਲੇ ਦਿਨ ਟੋਰਾਂਟੋ ਦੇ ਕਈ ਮੈਟਰੋ ਸਟੇਸ਼ਨਾਂ 'ਤੇ ਕੁੜੀਆਂ ਦੇ ਸਮੂਹਾਂ ਵੱਲੋਂ ਕਈ ਲੋਕਾਂ 'ਤੇ ਹਮਲਾ ਕੀਤਾ ਗਿਆ ਸੀ।
ਕੈਨੇਡਾ ਦੇ ਸਰੀ ਵਿਚ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਅਮਰਦੀਪ ਰਾਏ ਗ੍ਰਿਫ਼ਤਾਰ, ਪੇਸ਼ੀ ਦੀ ਉਡੀਕ
ਅਮਰਦੀਪ ਰਾਏ 64 ਐਵੇਨਿਊ ਦੇ 17400-ਬਲਾਕ ਵਿਚ ਇੱਕ ਰਿਹਾਇਸ਼ ਦੇ ਅੰਦਰ ਸੀ।
FAA ਦੇ ਕੰਪਿਊਟਰ ਵਿਚ ਖ਼ਰਾਬੀ ਕਾਰਨ ਅਮਰੀਕਾ 'ਚ 400 ਉਡਾਣਾਂ ਹੋਈਆਂ ਪ੍ਰਭਾਵਿਤ
FAA ਨੇ ਇਕ ਟਵੀਟ ਵਿਚ ਕਿਹਾ ਕਿ ਉਹ ਆਪਣੇ 'ਨੋਟਿਸ ਟੂ ਏਅਰ ਮਿਸ਼ਨ ਸਿਸਟਮ' ਨੂੰ ਬਹਾਲ ਕਰਨ 'ਤੇ ਕੰਮ ਕਰ ਰਿਹਾ ਹੈ।
ਕੈਲੀਫੋਰਨੀਆ ਵਿਚ 3.4 ਮਿਲੀਅਨ ਲੋਕ ਹੜ੍ਹ ਦੇ ਖ਼ਤਰੇ ਵਿਚ, ਹੁਣ ਤੱਕ 17 ਮੌਤਾਂ
2.2 ਮਿਲੀਅਨ ਘਰ ਬਿਜਲੀ ਤੋਂ ਬਿਨਾਂ, ਬਹੁਤ ਸਾਰੇ ਖੇਤਰ ਡੁੱਬੇ