ਕੌਮਾਂਤਰੀ
ਸਿੰਗਾਪੁਰ - ਨੌਕਰਾਣੀ 'ਤੇ ਤਸ਼ੱਦਦ ਕਰਨ ਦੇ ਦੋਸ਼ ਵਿੱਚ ਭਾਰਤੀ ਔਰਤ ਨੂੰ 14 ਸਾਲ ਦੀ ਕੈਦ
ਇਸੇ ਜੁਰਮ 'ਚ ਔਰਤ ਦੀ ਧੀ ਨੂੰ ਵੀ 30 ਸਾਲਾਂ ਦੀ ਸਜ਼ਾ ਹੋ ਚੁੱਕੀ ਹੈ, ਨੌਕਰਾਣੀ ਦੀ ਹੋ ਗਈ ਸੀ ਮੌਤ
ਫ਼ਾਸਟ ਫ਼ੂਡ ਵੇਚਣ ਵਾਲੀ ਔਰਤ ਦੀ ਚਮਕੀ ਕਿਸਮਤ, ਕੁਝ ਮਹੀਨਿਆਂ 'ਚ ਲਗਾਤਾਰ ਦੋ ਵਾਰ ਨਿਕਲੀ ਕਰੋੜਾਂ ਦੀ ਲਾਟਰੀ
ਪਹਿਲਾਂ ਕਰੀਬ 6 ਕਰੋੜ ਤੇ ਹੁਣ ਲੱਗੀ 16 ਕਰੋੜ ਤੋਂ ਵੱਧ ਦੀ ਲਾਟਰੀ
ਚੰਗੇ ਭਵਿੱਖ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦੇ ਹੋ ਧੋਖਾਧੜੀ ਦੇ ਸ਼ਿਕਾਰ
ਵਿਦੇਸ਼ ਵਿੱਚ ਚੰਗੇ ਜੀਵਨ ਦੀ ਭਾਲ ਵਿੱਚ ਭਾਰੀ ਪੈਸਾ ਲਗਾਉਣ ਤੋਂ ਪਹਿਲਾਂ ਕੈਨੇਡਾ ਦੇ ਆਈਆਰਸੀਸੀ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਗਈ ਚੈਕਲਿਸਟ ਦੀ ਪਾਲਣਾ ਕਰਨੀ ਚਾਹੀਦੀ
Video: Brazil ਦੀ ਸੰਸਦ, SC ਤੇ ਰਾਸ਼ਟਰਪਤੀ ਭਵਨ ’ਚ ਬੋਲਸੋਨਾਰੋ ਦੇ ਸਮਰਥਕਾਂ ਦਾ ਹਿੰਸਕ ਪ੍ਰਦਰਸ਼ਨ
ਇਸ ਹਿੰਸਕ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਮਾਣ ਵਾਲੀ ਗੱਲ: ਅਮਰੀਕਾ ’ਚ ਪਹਿਲੀ ਵਾਰ ਸਿੱਖ ਮਹਿਲਾ ਮਨਪ੍ਰੀਤ ਮੋਨਿਕਾ ਸਿੰਘ ਨੇ ਜੱਜ ਵਜੋਂ ਚੁੱਕੀ ਸਹੁੰ
20 ਸਾਲਾਂ ਤੋਂ ਉਹ ਇੱਕ ਸਿਖਿਆਰਥੀ ਵਕੀਲ ਰਹੀ ਹੈ...
ਕੈਂਸਰ ਨਾਲ ਜੂਝ ਰਹੀ 89 ਸਾਲ ਬਜ਼ੁਰਗ ਬੀਬੀ ਨੇ ਹਾਸਲ ਕੀਤੀ ਮਾਸਟਰ ਡਿਗਰੀ
ਦੱਖਣੀ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਰਚਨਾਤਮਕ ਲਿਖਤ ਵਿੱਚ ਇਹ ਡਿਗਰੀ ਪ੍ਰਾਪਤ ਕੀਤੀ ਹੈ
Apple Inc ਭਾਰਤ ਲਈ ਬੰਪਰ ਭਰਤੀ ਕਰ ਰਹੀ ਹੈ, ਜਾਣੋ ਕਿਨ੍ਹਾਂ ਪੋਸਟਾਂ ਲਈ ਆਈਆਂ ਨੌਕਰੀਆਂ
ਤਕਨੀਕੀ ਕੰਪਨੀ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਸਟੋਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ...
ਚੀਨ ਦਾ ਅਹਿਮ ਫ਼ੈਸਲਾ: 8 ਜਨਵਰੀ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਨਿਯਮ ਖ਼ਤਮ
ਕੋਵਿੰਡ-19 ਪ੍ਰਬੰਧਨ ਨੂੰ ‘ਏ’ ਸ਼੍ਰੇਣੀ ਤੋਂ ‘ਬੀ’ ਸ਼੍ਰੇਣੀ ’ਚ ਕੀਤਾ
ਅਮਰੀਕਾ 'ਚ ਔਰਤ ਨੇ ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ, ਪਰ ਸਮਾਂ ਤੇ ਸਾਲ ਵੱਖੋ-ਵੱਖਰਾ
ਦੋਵਾਂ ਦੇ ਜਨਮ 'ਚ ਕੁਝ ਮਿੰਟਾਂ ਦਾ ਫਰਕ ਹੈ
ਮੈਕਸੀਕੋ ਸਿਟੀ 'ਚ ਵੱਡਾ ਹਾਦਸਾ, ਦੋ ਮੈਟਰੋ ਟਰੇਨਾਂ ਦੀ ਟੱਕਰ, 1 ਦੀ ਮੌਤ, 57 ਜ਼ਖਮੀ
ਕਈ ਲੋਕ ਟਰੇਨ 'ਚ ਫਸ ਗਏ। ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾ ਟੀਮ ਮੌਕੇ 'ਤੇ ਪਹੁੰਚ ਗਈ