ਕੌਮਾਂਤਰੀ
ਬ੍ਰਿਟਿਸ਼ ਕੋਲੰਬੀਆ ਦੇ ਪਹਿਲੇ ਦਸਤਾਰਧਾਰੀ ਵਿਧਾਇਕ ਅਮਨਦੀਪ ਸਿੰਘ ਤੇ ਹਰਵਿੰਦਰ ਕੌਰ ਸੰਧੂ ਬਣੇ ਸੰਸਦੀ ਸਕੱਤਰ
ਅਮਨਦੀਪ ਸਿੰਘ ਨੂੰ ਵਾਤਾਵਰਨ ਜਦੋਂ ਹਰਵਿੰਦਰ ਕੌਰ ਨੂੰ ਸੀਨੀਅਰਜ਼ ਸਰਵਿਸਿਜ਼ ਤੇ ਲੌਂਗ ਟਰਮ ਕੇਅਰ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਕਰਤਾਰਪੁਰ ਲਾਂਘੇ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣ ਲਈ ਤਿੰਨ ਮਹੀਨਿਆਂ ਵਾਸਤੇ ਅਧਿਕਾਰੀ ਦੀ ਨਿਯੁਕਤੀ
ਸਨਾਉੱਲਾ ਖਾਨ ਤੋਂ ਪਹਿਲਾਂ ਈਟੀਪੀਬੀ ਦੇ ਸੀਨੀਅਰ ਅਧਿਕਾਰੀ ਰਾਣਾ ਸ਼ਾਹਿਦ ਕਰਤਾਰਪੁਰ ਲਾਂਘੇ ਦੇ ਮਾਮਲਿਆਂ ਨੂੰ ਸੰਭਾਲਣ ਦੇ ਇੰਚਾਰਜ ਸਨ।
ਭਾਰਤੀ ਮੂਲ ਦੇ ਨਿਹਾਰ ਮਾਲਵੀਆ ਬਣਨਗੇ ਪੇਂਗੁਇਨ ਰੈਂਡਮ ਹਾਊਸ ਦੇ ਅੰਤਰਿਮ ਸੀ.ਈ.ਓ.
1 ਜਨਵਰੀ 2023 ਤੋਂ ਸੰਭਾਲਣਗੇ ਆਪਣਾ ਅਹੁਦਾ
ਮੰਦਭਾਗੀ ਖ਼ਬਰ: ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਸਿੰਗਾਪੁਰ 'ਚ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਗਾਉਣ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
ਸਾਬਕਾ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਵਿਆਹ ਬਾਰੇ ਜਾਣ ਕੇ ਗੁੱਸੇ 'ਚ ਆਇਆ ਸੀ ਭਾਰਤੀ ਮੂਲ ਦਾ ਵਿਅਕਤੀ
ਗੁਰੂ ਘਰ ਦੀ ਫੇਰੀ ਦੌਰਾਨ ਸਭ ਦੀ ਮਦਦ ਲਈ ਤਿਆਰ ਰਹਿਣ ਵਾਲੀ ਸਿੱਖ ਸੰਗਤ ਤੋਂ ਬਹੁਤ ਪ੍ਰਭਾਵਿਤ ਹੋਏ ਕਿੰਗ ਚਾਰਲਸ
ਕਿੰਗ ਚਾਰਲਸ ਤੀਜੇ ਨੇ ਗੁਰੂ ਘਰ ਵਿਚ ਸੰਗਤ ਨਾਲ ਬੈਠ ਕੇ ਸਰਵਣ ਕੀਤਾ ਕੀਰਤਨ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ 40 ਸਾਲਾ ਸਿੱਖ ਔਰਤ ਦਾ ਚਾਕੂ ਮਾਰ ਕੇ ਕੀਤਾ ਗਿਆ ਕਤਲ
ਕੌਰ ਦੇ ਪਤੀ ਨੂੰ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਸ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ
ਮਹਿਲਾ ਤੇ ਉਸ ਦੇ ਪਿਤਾ ਦੀ ਮੌਤ ਮਾਮਲਾ: ਬ੍ਰਿਟੇਨ ਅਦਾਲਤ ਨੇ ਭਾਰਤੀ ਮੂਲ ਦੇ ਡਰਾਇਵਰ ਨੂੰ ਸੁਣਾਈ 16 ਸਾਲ ਦੀ ਸਜ਼ਾ
ਨਿਤੇਸ਼ ਬਿਸੇਂਦਰੀ (31) ਨੇ ਨਸ਼ੇ ਦੀ ਹਾਲਤ ’ਚ ਮਾਰੀ ਸੀ ਟੱਕਰ
ਕਰਤਾਰਪੁਰ ਕੌਰੀਡੋਰ ਲਈ ਪਾਕਿਸਤਾਨ ਨੇ ਨਿਯੁਕਤ ਕੀਤਾ ਅਧਿਕਾਰੀ
'ਆਰਜ਼ੀ ਵਿਵਸਥਾ' ਤਹਿਤ ਤਿੰਨ ਮਹੀਨਿਆਂ ਲਈ ਹੋਈ ਨਿਯੁਕਤੀ
ਯੂ.ਕੇ. ਦੇ ਭਾਰਤੀ ਹਾਈ ਕਮਿਸ਼ਨਰ ਨੇ ਰਾਜਾ ਚਾਰਲਸ ਤੀਜੇ ਨੂੰ ਸੌਂਪੇ ਆਪਣੇ ਦਸਤਾਵੇਜ਼
ਹਾਈ ਕਮਿਸ਼ਨਰ ਨੂੰ ਪਤਨੀ ਸਮੇਤ ਪਰੰਪਰਾਗਤ ਢੰਗ ਨਾਲ ਘੋੜਾ-ਗੱਡੀ 'ਚ ਲਿਜਾਇਆ ਗਈ ਮਹਿਲ