ਕੌਮਾਂਤਰੀ
ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!
ਪਤੀ ਉਨ੍ਹਾਂ ਲੋਕਾਂ ਦੇ ਮੈਸੇਜਾਂ ਦਾ ਜਵਾਬ ਦੇ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਸਰੀਰ 'ਤੇ ਸਭ ਤੋਂ ਮਜ਼ੇਦਾਰ ਟੈਟੂ ਕਿਹੜਾ ਹੈ।
ਚੀਨ: ਚੌਥੀ ਮੰਜ਼ਿਲ ਤੋਂ ਡਿੱਗਿਆ ਬੱਚਾ, ਰਾਹਗੀਰ ਨੇ ਪਾਈਪ 'ਤੇ ਚੜ੍ਹ ਕੇ ਬਚਾਈ ਬੱਚੇ ਦੀ ਜਾਨ
ਬਚਾਉਣ ਵਾਲੇ ਵਿਅਕਤੀ ਦੀ ਹਰ ਕੋਈ ਕਰ ਰਿਹਾ ਸ਼ਲਾਘਾ
ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਖ਼ਤਰੇ ’ਚ 100,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਮੱਚੀ ਹਲਚਲ
ਇਹ ਇੱਕ ਵੱਡਾ ਵਿੱਤੀ ਸੰਕਟ ਹੋ ਸਕਦਾ ਹੈ
ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ Costa Titch ਦਾ ਦਿਹਾਂਤ!
ਪਰਫ਼ਾਰਮੈਂਸ ਦੌਰਾਨ ਸਟੇਜ 'ਤੇ ਬੇਹੋਸ਼ ਹੋ ਕੇ ਡਿੱਗੇ, ਵਾਇਰਲ ਹੋ ਰਹੀ ਵੀਡੀਓ
ਪਾਕਿਸਤਾਨ : ਨਹਿਰ 'ਚ ਡਿੱਗੀ ਟਰਾਲੀ, 10 ਲੋਕਾਂ ਦੀ ਮੌਤ
9 ਲੋਕ ਲਾਪਤਾ
300 ਕਿਲੋ ਦੇ ਨਿਕੋਲਸ ਨੇ 4 ਸਾਲਾਂ ਵਿਚ ਘਟਾਇਆ 165 ਕਿਲੋ ਭਾਰ, ਡਾਕਟਰਾਂ ਨੇ ਕਿਹਾ ਸੀ ਚੱਲਦਾ ਫਿਰਦਾ ਬੰਬ
ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿਚ ਦਰਦ, ਗੋਡਿਆਂ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ।
ਕੈਲੀਫੋਰਨੀਆ 'ਚ ਤੂਫਾਨ ਦਾ ਕਹਿਰ, 13 ਲੋਕਾਂ ਦੀ ਮੌਤ, ਕਈ ਥਾਵਾਂ 'ਤੇ ਬੱਤੀ ਵੀ ਗੁੱਲ
ਬਰਫ ਜ਼ਿਆਦਾ ਹੋਣ ਕਰਕੇ ਘਰਾਂ ਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਭੇਜਣ ਚ ਆ ਰਹੀ ਮੁਸ਼ਕਿਲ
ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ 'ਤੇ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਕੇਸ ਦਰਜ
ਦੱਸ ਦੇਈਏ ਕਿ ਹੁਣ ਉਸ ਨੂੰ ਅਗਲੀ ਵਾਰ 6 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ਵਿਚ ਦੋ ਭਾਰਤੀਆਂ ਦੇ ਨਾਂਅ ਸ਼ਾਮਲ
ਬਾਇਡਨ ਨੇ ਸਲਾਹਕਾਰ ਕਮੇਟੀ ਵਿਚ 14 ਲੋਕਾਂ ਨੂੰ ਨਿਯੁਕਤ ਕਰਨ ਦਾ ਸੰਕੇਤ ਦਿੱਤਾ।
ਮੇਰੇ ਕੋਲ ਬ੍ਰਿਟੇਨ ਦੀ ਅਦਾਲਤ ਦਾ ਜੁਰਮਾਨਾ ਭਰਨ ਲਈ ਪੈਸੇ ਨਹੀਂ: ਨੀਰਵ ਮੋਦੀ
ਉਸ ਕੋਲ ਲੋੜੀਂਦੇ ਫੰਡ ਨਹੀਂ ਹਨ ਅਤੇ ਹਵਾਲਗੀ ਦੀ ਕਾਰਵਾਈ ਦੌਰਾਨ ਭਾਰਤ ਵਿਚ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ।