ਕੌਮਾਂਤਰੀ
ਅਮਰੀਕਾ: ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ
ਮ੍ਰਿਤਕ ਦੀ ਪਛਾਣ ਸ਼੍ਰੀਕਾਂਤ ਡਿਗਾਲਾ ਵਜੋਂ ਹੋਈ ਹੈ
ਦੁਨੀਆ ਵਿਚ ਸਭ ਤੋਂ ਜ਼ਿਆਦਾ ਖ਼ੂਬਸੂਰਤ ਹਨ ਭਾਰਤੀ, ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਰੀਏ ਕੀਤੀ ਗਈ 50 ਦੇਸ਼ਾਂ ਦੀ ਤੁਲਨਾ
ਬ੍ਰਿਟੇਨ ਦੀ ਕੰਪਨੀ ਪੋਰ ਮੋਈ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਦੁਨੀਆ ਦੇ 50 ਦੇਸ਼ਾਂ ਦੇ ਲੋਕਾਂ ਦੀ ਸਰੀਰਕ ਦਿੱਖ ਦੀ ਤੁਲਨਾ ਕੀਤੀ ਹੈ।
'ਆਸਟਰੇਲੀਆ ਖਾਲਿਸਤਾਨੀ ਜਨਮਤ ਸੰਗ੍ਰਹਿ ਨੂੰ ਕਾਨੂੰਨੀ ਮਾਨਤਾ ਨਹੀਂ ਦੇਵੇਗਾ'- ਆਸਟ੍ਰੇਲੀਅਨ ਹਾਈ ਕਮਿਸ਼ਨਰ
ਆਸਟ੍ਰੇਲੀਅਨ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖਾਲਿਸਤਾਨ ਵੱਲੋਂ ਕਰਵਾਏ ਜਾ ਰਹੇ ਜਨਸੰਖਿਆ ਨੂੰ ਆਸਟ੍ਰੇਲੀਆ ਜਾਂ ਭਾਰਤ ਵਿੱਚ ਕੋਈ ਕਾਨੂੰਨੀ ਮਾਨਤਾ ਨਹੀਂ ਹੈ
ਅਮਰੀਕਾ : ਜਹਾਜ਼ ਹਾਦਸੇ 'ਚ ਭਾਰਤੀ ਮੂਲ ਦੀ 63 ਸਾਲਾ ਮਹਿਲਾ ਰੋਮਾ ਗੁਪਤਾ ਦੀ ਮੌਤ, ਧੀ ਰੀਵਾ ਗੁਪਤਾ (33) ਜ਼ਖ਼ਮੀ
ਕਾਕਪਿਟ 'ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ
ਪਾਕਿਸਤਾਨ ਦੇ ਪੰਜਾਬ ਯੂਨੀਵਰਸਿਟੀ ’ਚ ਹਿੰਦੂ ਵਿਦਿਆਰਥੀਆਂ ਨੂੰ ਹੋਲੀ ਮਨਾਉਣ ਤੋਂ ਰੋਕਿਆ, ਝੜਪ ਦੌਰਾਨ 15 ਵਿਦਿਆਰਥੀ ਜ਼ਖ਼ਮੀ
ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪਹਿਲਾਂ ਤੋਂ ਇਜਾਜ਼ਤ ਲਈ ਸੀ।
ਅਮਰੀਕੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਬਣੀ ਭਾਰਤੀ ਮੂਲ ਦੀ ਤੇਜਲ ਮਹਿਤਾ
ਮੈਸਾਚਿਉਸੇਟਸ ਸੂਬੇ ਦੀ ਆਇਰ ਜ਼ਿਲ੍ਹਾ ਅਦਾਲਤ ਦੀ ਜੱਜ ਵਜੋਂ ਚੁੱਕੀ ਸਹੁੰ
NDP ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਲੱਗੇ ਸੀ ਇਲਜ਼ਾਮ
ਜਾਰਜੀਆ ’ਚ ਹਾਊਸ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਬੱਚਿਆਂ ਦੀ ਮੌਤ, 6 ਜ਼ਖ਼ਮੀ
ਪਾਰਟੀ ਵਿਚ 100 ਤੋਂ ਵੱਧ ਦੋਸਤ ਹੋਏ ਸਨ ਇਕੱਠੇ
ਇਮਰਾਨ ਨੂੰ ਆਪਣੇ ਕਤਲ ਦਾ ਡਰ: ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਕਿਹਾ- ਪੇਸ਼ੀ ਦੌਰਾਨ ਸੁਰੱਖਿਆ ਦੇ ਕੀਤੇ ਜਾਣ ਪੁਖਤਾ ਇੰਤਜ਼ਾਮ
ਮੈਨੂੰ ਲਗਾਤਾਰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ
ਪਾਕਿਸਤਾਨ : ਪੁਲਿਸ ਵੈਨ 'ਚ ਧਮਾਕਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ
ਪੁਲਿਸ ਨੇ ਇਸ ਨੂੰ ਫਿਦਾਇਨ ਹਮਲਾ ਦੱਸਿਆ ਹੈ।