ਕੌਮਾਂਤਰੀ
ਭਾਰਤੀ ਮੂਲ ਦੀ ਪ੍ਰਾਣਵੀ ਗੁਪਤਾ ਬਣੀ ਸਭ ਤੋਂ ਘੱਟ ਉਮਰ ਦੀ ਯੋਗਾ ਇੰਸਟ੍ਰਕਟਰ
ਗਿਨੀਜ਼ ਬੁੱਕ ਆਫ ਰਿਕਾਰਡਸ ਵਿਚ ਦਰਜ ਹੋਇਆ 7 ਸਾਲਾ ਪ੍ਰਾਣਵੀ ਦਾ ਨਾਂਅ
ਅਮਰੀਕਾ ਵਿਚ ਬੈਂਕਿੰਗ ਸੰਕਟ! ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ
2008 ਵਿਚ ਆਰਥਿਕ ਮੰਦੀ ਤੋਂ ਬਾਅਦ ਬੰਦ ਹੋਣ ਵਾਲਾ ਸਭ ਤੋਂ ਵੱਡਾ ਬੈਂਕ ਸਿਲੀਕਾਨ ਵੈਲੀ ਬੈਂਕ (ਐਸ.ਵੀ.ਬੀ.) ਹੈ
ਕੈਲੀਫੋਰਨੀਆ ਵਿਚ ਸਿੱਖ ਆਗੂ 'ਤੇ ਗੁਰਦੁਆਰੇ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਲੱਗੇ ਇਲਜ਼ਾਮ
ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ।
ਨਾਈਜੀਰੀਆ ਦੇ ਲਾਗੋਸ 'ਚ ਵਾਪਰਿਆ ਵੱਡਾ ਹਾਦਸਾ, ਰੇਲਗੱਡੀ ਨਾਲ ਟਕਰਾਈ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ
8 ਦੀ ਮੌਤ ਅਤੇ ਕਈ ਹੋਰ ਜ਼ਖ਼ਮੀ, ਹਾਦਸੇ ਮੌਕੇ ਬੱਸ ਵਿਚ ਮੌਜੂਦ ਸਨ ਕਰੀਬ 84 ਯਾਤਰੀ
ਭਾਰਤੀ ਮੂਲ ਦੀ ਸਹਾਇਕ ਪ੍ਰੋਫੈਸਰ ਨੇ ਅਮਰੀਕੀ ਕਾਲਜ 'ਤੇ ਦਾਇਰ ਕੀਤਾ ਮੁਕੱਦਮਾ
ਨਸਲੀ ਪੱਖਪਾਤ ਦਾ ਲਗਾਇਆ ਇਲਜ਼ਾਮ
ਸ਼ੀ ਜਿਨਪਿੰਗ ਨੇ ਰਚਿਆ ਇਤਿਹਾਸ: ਤੀਜੀ ਵਾਰ ਚੁਣੇ ਗਏ ਚੀਨ ਦੇ ਰਾਸ਼ਟਰਪਤੀ
ਉਹਨਾਂ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਪ੍ਰਸਤਾਵ 2,977 ਵੋਟਾਂ ਨਾਲ ਪਾਸ ਹੋ ਗਿਆ
ਪੰਜਾਬੀ ਮੂਲ ਦੀ ਬ੍ਰਿਟਿਸ਼ ਆਰਮੀ ਅਫ਼ਸਰ ਪੋਲਰ ਪ੍ਰੀਤ ਨੇ ਬਣਾਇਆ ਨਵਾਂ ਰਿਕਾਰਡ
ਬਗ਼ੈਰ ਕਿਸੇ ਸਹਾਇਤਾ ਤੋਂ ਇਕੱਲਿਆਂ ਫ਼ਤਹਿ ਕੀਤੀ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ
ਪਾਕਿਸਤਾਨ 'ਚ ਚਮੜੀ ਰੋਗਾਂ ਦੇ ਮਾਹਰ ਹਿੰਦੂ ਡਾਕਟਰ ਧਰਮ ਦੇਵ ਰਾਠੀ ਦਾ ਬੇਰਹਿਮੀ ਨਾਲ ਕਤਲ
ਡਰਾਈਵਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ , ਪੁਲਿਸ ਨੇ ਮੁਲਜ਼ਮ ਹਨੀਫ਼ ਲੇਘਾਰੀ ਨੂੰ ਕੀਤਾ ਗ੍ਰਿਫ਼ਤਾਰ
ਪਾਕਿਸਤਾਨ ਦੇ ਮਸ਼ਹੂਰ ਹਿੰਦੂ ਡਾਕਟਰ ਦਾ ਕਤਲ, ਡਰਾਈਵਰ ਨੇ ਹੀ ਵੱਢਿਆ ਗਲਾ
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ।