ਕੌਮਾਂਤਰੀ
ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਟ੍ਰਾਂਸਜੈਂਡਰ ਔਰਤ ਨੂੰ ਸਜ਼ਾ-ਏ-ਮੌਤ
49 ਸਾਲਾ ਦੋਸ਼ੀ ਨੂੰ ਕੋਈ ਘਾਤਕ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ
ਸ਼ਰਾਬੀ ਨੇ ਫਲਾਈਟ 'ਚ ਕੀਤਾ ਸ਼ਰਮਨਾਕ ਕਾਰਾ, ਬਿਜ਼ਨੈੱਸ ਕਲਾਸ 'ਚ ਬੈਠੀ ਔਰਤ 'ਤੇ ਕੀਤਾ ਪਿਸ਼ਾਬ, ਹੁਣ ਹੋਵੇਗੀ ਸਖਤ ਕਾਰਵਾਈ
ਹੁਣ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਅਤੇ ਏਅਰ ਇੰਡੀਆ ਨੇ ਇਸ ਮਾਮਲੇ ਵਿੱਚ ਨੋਟਿਸ ਲਿਆ ਹੈ
8 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
2019 ‘ਚ ਨੌਜਵਾਨ ਦਾ ਹੋਇਆ ਸੀ ਵਿਆਹ
ਟੈਕਸਾਸ 'ਚ 3 ਗੱਡੀਆਂ ਦੀ ਆਪਸ 'ਚ ਹੋਈ ਟੱਕਰ, 6 ਦੀ ਮੌਤ
5 ਲੋਕ ਗੰਭੀਰ ਜ਼ਖਮੀ
ਪਾਕਿਸਤਾਨ 'ਚ ਮਹਿੰਗਾਈ ਨੇ ਸਤਾਏ ਲੋਕ, ਪਾਕਿਸਤਾਨ 'ਚ ਆਟੇ ਦੀ ਕੀਮਤ 64 ਰੁਪਏ Kg ਦੇ ਪਾਰ
ਖੰਡ-ਘਿਓ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀਂ
ਕੈਲੀਫੋਰਨੀਆ ਸਥਿਤ 'ਹਿੰਦੂ ਟੈਂਪਲ ਵਾਲੈਉ' 'ਚ ਅੱਧਾ ਦਰਜਨ ਔਰਤਾਂ ਨੇ ਕੀਤੀ ਚੋਰੀ ਦੀ ਕੋਸ਼ਿਸ਼
ਇਸ ਕਾਰਨ ਰਹੀਆਂ ਨਾਕਾਮ..!
ਨਿਊਯਾਰਕ— ਪੁਲਿਸ 'ਤੇ ਹਮਲਾ ਕਰਨ ਵਾਲਾ ਲੜਕਾ ਗ੍ਰਿਫ਼ਤਾਰ
ਨਿਊਯਾਰਕ 'ਚ ਹਮਲੇ ਤੋਂ ਪਹਿਲਾਂ ਵੀ 19 ਸਾਲਾ ਲੜਕਾ ਅਮਰੀਕਾ ਦੀ ਖੁਫੀਆ ਏਜੰਸੀ FBI ਦੇ ਰਡਾਰ 'ਤੇ ਸੀ
ਪਾਕਿਸਤਾਨੀ ਹਿੰਦੂ ਪਰਿਵਾਰ ਪਹਿਲੀ ਵਾਰ ਗੰਗਾ 'ਚ ਵਿਸਰਜਿਤ ਕਰ ਸਕਣਗੇ ਆਪਣੇ 426 ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ
ਭਾਰਤ ਸਰਕਾਰ ਨੇ ਸਪਾਂਸਰ ਨੀਤੀ 'ਚ ਕੀਤਾ ਬਦਲਾਅ