ਕੌਮਾਂਤਰੀ
ਮਨਪ੍ਰੀਤ ਮੋਨਿਕਾ ਸਿੰਘ ਅਮਰੀਕਾ 'ਚ ਬਣੀ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਜੱਜ
ਕਿਹਾ- ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ
ਦੁਬਈ 'ਚ ਖੁੱਲ੍ਹੇਆਮ ਵਿਕੇਗੀ ਸ਼ਰਾਬ, ਨਹੀਂ ਲੱਗੇਗਾ ਟੈਕਸ!
ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫ਼ੈਸਲਾ?
ਨਵੇਂ ਸਾਲ ਦੇ ਜਸ਼ਨ ਦੌਰਾਨ ਟਾਈਮਜ਼ ਸਕੁਏਅਰ ਨੇੜੇ ਚਾਕੂ ਹਮਲਾ, ਦੋ ਪੁਲਿਸ ਅਧਿਕਾਰੀ ਜ਼ਖ਼ਮੀ
ਇਕ ਵਿਅਕਤੀ ਨੇ ਵਿਅਸਤ ਸੜਕ ’ਤੇ ਦੋ ਅਧਿਕਾਰੀਆਂ ’ਤੇ ਸੰਭਵ ਤੌਰ ’ਤੇ ਚਾਕੂ ਨਾਲ ਵਾਰ ਕੀਤਾ
ਯੂਗਾਂਡਾ ਦੇ ਸ਼ਾਪਿੰਗ ਮਾਲ 'ਚ ਮਚੀ ਭਗਦੜ, 9 ਲੋਕਾਂ ਦੀ ਮੌਤ, ਨਵੇਂ ਸਾਲ ਦੇ ਜਸ਼ਨ ਲਈ ਇਕੱਠੇ ਹੋਏ ਸਨ ਲੋਕ
ਮੀਡੀਆ ਰਿਪੋਰਟਾਂ ਮੁਤਾਬਕ ਅੱਧੀ ਰਾਤ ਨੂੰ ਉਸ ਸਮੇਂ ਭਗਦੜ ਮੱਚ ਗਈ ਜਦੋਂ ਲੋਕ ਆਤਿਸ਼ਬਾਜ਼ੀ ਦੇਖਣ ਲਈ ਨਿਕਲੇ
ਕਾਬੁਲ ਦੇ ਫੌਜੀ ਹਵਾਈ ਅੱਡੇ 'ਤੇ ਧਮਾਕਾ: ਆਤਮਘਾਤੀ ਹਮਲੇ 'ਚ 10 ਦੀ ਮੌਤ, 8 ਜ਼ਖਮੀ
ਸੁਰੱਖਿਆ ਟੀਮਾਂ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਅਤੇ ਸਾਰੇ ਰਸਤੇ ਬੰਦ ਕਰ ਦਿੱਤੇ।
ਅਨੋਖਾ ਰਿਕਾਰਡ! ਐਲਨ ਮਸਕ 200 ਬਿਲੀਅਨ ਡਾਲਰ ਗੁਆਉਣ ਵਾਲੇ ਬਣੇ ਦੁਨੀਆ ਦੇ ਪਹਿਲੇ ਅਰਬਪਤੀ
ਘਟ ਕੇ 137 ਬਿਲੀਅਨ ਡਾਲਰ ਹੋਈ ਮਸਕ ਦੀ ਜਾਇਦਾਦ
ਸਿੰਗਾਪੁਰ ਦੀ ਫ਼ੈਕਟਰੀ ’ਚ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ
ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
ਸਾਬਕਾ ਪੋਪ ਐਮਰੀਟਸ ਬੇਨੇਡਿਕਟ 16ਵੇਂ ਦਾ ਦਿਹਾਂਤ
95 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਮੈਕਸੀਕੋ 'ਚ ਬੱਸ ਪਲਟੀ, 15 ਲੋਕਾਂ ਦੀ ਮੌਤ
ਦਰਜਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ
ਅਮਰੀਕਾ 'ਚ ਵਾਪਰਿਆ ਭਿਆਨਕ ਕਾਰ ਹਾਦਸਾ, ਭਾਰਤੀ ਮੂਲ ਦੇ ਬੱਚੇ ਦੀ ਮੌਤ
ਸਿਰ ਵਿਚ ਸੱਟ ਲੱਗਣ ਕਾਰਨ ਗਈ 2 ਸਾਲ ਮਾਸੂਮ ਦੀ ਜਾਨ