ਕੌਮਾਂਤਰੀ
ਅਮਰੀਕਾ : ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ
ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਦੋ ਹੋਰ ਦੋਸਤਾਂ ਦੀ ਵੀ ਗਈ ਜਾਨ
OMG! ਇਸ ਦੇਸ਼ 'ਚ ਸਵੀਪਰ ਦੀ ਤਨਖ਼ਾਹ 8 ਲੱਖ ਰੁਪਏ, ਫਿਰ ਵੀ ਨਹੀਂ ਮਿਲ ਰਹੇ ਲੋਕ
ਸਵੀਪਰਾਂ ਦੀ ਕਮੀ ਹੋਣ ਕਰ ਕੇ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਹੈ
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਇਸ ਸਾਲ ਦੀ ਸਭ ਤੋਂ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ
6,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦਾ ਹੁਕਮ ਹੋਇਆ ਜਾਰੀ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, PTE ਨਾਲ ਅਪਲਾਈ ਕਰੋ ਸਟੂਡੈਂਟ ਵੀਜ਼ਾ, ਮੌਕੇ ’ਤੇ ਮਿਲੇਗਾ ਆਫਰ ਲੈਟਰ
ਜੇਕਰ ਤੁਸੀਂ ਵੀ ਜਲਦ ਤੋਂ ਜਲਦ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਤੰਬਰ 2022 ਇਨਟੇਕ ਲਈ ਅਪਲਾਈ ਕਰੋ। ਹੋਰ ਜਾਣਕਾਰੀ ਲਈ 82643-46086 ’ਤੇ ਸੰਪਰਕ ਕਰ ਸਕਦੇ ਹੋ।
ਮਾਣ ਵਾਲੀ ਗੱਲ: ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਇਆ ਪਹਿਲਾ ਦਸਤਾਰਧਾਰੀ ਸਿੱਖ
ਸਾਬਤ ਸਿੱਖੀ ਸਰੂਪ ਵਿਚ ਨਿਭਾਵੇਗਾ ਸੇਵਾਵਾਂ
ਇਸ ਦੇਸ਼ ਦਾ ਪਾਸਪੋਰਟ ਹੈ ਦੁਨੀਆ ਦਾ ਸਭ ਤੋਂ ਤਾਕਤਵਰ, ਜਾਣੋ ਕਿੱਥੇ ਹੈ ਭਾਰਤ ਦੀ ਸਥਿਤੀ
ਹੈਨਲੀ ਪਾਸਪੋਰਟ ਸੂਚਕਾਂਕ ਵਿਚ ਦਿਤੀ ਸਾਰੀ ਜਾਣਕਾਰੀ
ਤਿਕੋਣੇ ਮੁਕਾਬਲੇ 'ਚ ਰਾਨਿਲ ਵਿਕਰਮਾਸਿੰਘੇ ਦੀ ਹੋਈ ਜਿੱਤ, ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ
225 ਵਿਚੋਂ ਮਿਲੀਆਂ 134 ਵੋਟਾਂ, 6 ਵਾਰ ਰਹਿ ਚੁੱਕੇ ਹਨ ਪ੍ਰਧਾਨ ਮੰਤਰੀ
ਪਰਿਵਾਰ ਸਮੇਤ ਮਿਲ ਰਹੀ ਹੈ ਕੈਨੇਡਾ ਦੀ ਪੀਆਰ, ਪੜ੍ਹੋ ਕੀ ਨੇ ਸ਼ਰਤਾਂ
IELTS/ Without IELTS ਵੀ ਜਾਓ ਕੈਨੇਡਾ, ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 8699019800
ਪਾਕਿਸਤਾਨ : ਪੰਜਾਬ ਜ਼ਿਮਨੀ ਚੋਣਾਂ 'ਚ ਇਮਰਾਨ ਖਾਨ ਦੀ ਵੱਡੀ ਜਿੱਤ, PTI ਨੇ 20 'ਚੋਂ 16 ਸੀਟਾਂ ਕੀਤੀਆਂ ਆਪਣੇ ਨਾਮ
ਲੋਕਾਂ ਨੂੰ ਫ਼ੈਸਲੇ ਅੱਗੇ ਝੁਕਣਾ ਚਾਹੀਦਾ ਹੈ - ਮਰੀਅਮ ਨਵਾਜ਼
ਪਾਕਿਸਤਾਨ 'ਚ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ ਨੂੰ ਵੀ ਕੀਤਾ ਗਿਆ ਡਾਇਵਰਟ
ਕਰਾਚੀ ਤੋਂ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਇਕ ਹੋਰ ਜਹਾਜ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।