ਕੌਮਾਂਤਰੀ
ਮੈਕਸੀਕੋ 'ਚ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪਲਟੀ ਕਾਰ 3 ਪ੍ਰਵਾਸੀਆਂ ਦੀ ਮੌਤ ਤੇ 7 ਜ਼ਖ਼ਮੀ
ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
ਪੀਲ ਰੀਜਨਲ ਪੁਲਿਸ ਵੱਲੋਂ ਭਾਰੀ ਡਰੱਗ ਖੇਪ ਬਰਾਮਦ, ਫੜੇ ਗਏ 5 ਨੌਜਵਾਨਾਂ ਵਿਚ 3 ਪੰਜਾਬੀ
ਤਿੰਨ ਪੰਜਾਬੀ ਨੌਜਵਾਨਾਂ 'ਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ।
ਕੈਨੇਡਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ ’ਚ ਪੰਜਾਬੀ ਮੋਹਰੀ
ਭਾਰਤ ਵਿਚੋਂ 6,537 ਲੋਕਾਂ ਨੇ ਪਿਛਲੇ ਦਸ ਸਾਲਾਂ ਵਿਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਲਈ ਅਰਜ਼ੀ ਲਾਈ ਹੈ
ਹੈਲਮੇਟ ਕਾਨੂੰਨ ਖ਼ਿਲਾਫ਼ ਲੜਨ ਵਾਲੇ ਵਕੀਲ ਦੀ ਹੈਲਮੇਟ ਨਾ ਪਾਉਣ ਕਾਰਨ ਮੋਟਰਸਾਈਕਲ ਹਾਦਸੇ 'ਚ ਮੌਤ
66 ਸਾਲਾ ਰੌਨ ਸਮਿਥ ਅਗਸਤ ਵਿਚ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ।
ਜੋਅ ਬਾਈਡਨ ਨੇ ਰਿਸ਼ੀ ਸੁਨਕ ਦਾ ਨਾਂਅ ਗ਼ਲਤ ਲਿਆ, ਸੋਸ਼ਲ ਮੀਡੀਆ 'ਤੇ ਮੀਮ ਦਾ ਆਇਆ ਹੜ੍ਹ
ਬਾਈਡਨ ਨੇ ਇੱਕ ਸਮਾਰੋਹ 'ਚ ਸੁਨਕ ਨੂੰ ਬ੍ਰਿਟੇਨ ਦੇ ਪਹਿਲੇ ਏਸ਼ੀਆਈ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।
ਈਰਾਨ 'ਚ ਬੰਦੂਕਧਾਰੀਆਂ ਵੱਲੋਂ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਅਸਥਾਨ 'ਤੇ ਗੋਲ਼ੀਬਾਰੀ, 15 ਜਣਿਆਂ ਦੀ ਮੌਤ
ਨਿਆਂਪਾਲਿਕਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਦੋ ਬੰਦੂਕਧਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਫ਼ਰਾਰ ਹੈ।
ਜਰਮਨੀ ਦੇ ਸਿਹਤ ਮੰਤਰੀ ਨੇ ਪੇਸ਼ ਕੀਤੀ ਭੰਗ ਉਗਾਉਣ ਤੇ ਰੱਖਣ ਦੀ ਇਜਾਜ਼ਤ ਵਾਲੀ ਯੋਜਨਾ
ਲੌਟਰਬੈਕ ਨੇ ਕਿਹਾ ਕਿ ਨਵੇਂ ਨਿਯਮ ਯੂਰਪ ਲਈ ਇੱਕ ਆਦਰਸ਼ ਵਜੋਂ ਕੰਮ ਕਰ ਸਕਦੇ ਹਨ।
ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਮੌਤ
ਮ੍ਰਿਤਕਾਂ ਦੇ ਪਰਿਵਾਰਾਂ ਨੇ ਕੇਂਦਰ ਅਤੇ ਤੇਲਗੂ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਸ਼ਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ।
ਕੈਨੇਡਾ: ਉਨਟਾਰੀਓ 'ਚ ਵਿਦੇਸ਼ੀਆਂ ਲਈ ਘਰ ਖਰੀਦਣਾ ਹੋਇਆ ਮੁਸ਼ਕਲ, ਸਰਕਾਰ ਨੇ ਵਧਾਇਆ ਟੈਕਸ
ਓਨਟਾਰੀਓ ਦੇ ਬਜਟ ਅਨੁਸਾਰ, ਇਸ ਵਿੱਤੀ ਸਾਲ ਵਿੱਚ ਇਹ ਟੈਕਸ $175 ਮਿਲੀਅਨ ਲਿਆਉਣ ਦਾ ਅਨੁਮਾਨ ਹੈ।
ਚੀਨ ਵੱਲੋਂ ਮੂੰਹ ਰਾਹੀਂ ਲਈ ਜਾਣ ਵਾਲੀ ਕੋਰੋਨਾ ਵੈਕਸੀਨ ਦੀ ਸ਼ੁਰੂਆਤ
ਇਹ ਟੀਕਾ ਮੂੰਹ ਰਾਹੀਂ ਲਿਆ ਜਾਂਦਾ ਹੈ ਅਤੇ ਪਹਿਲਾਂ ਹੀ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਬੂਸਟਰ ਡੋਜ਼ ਵਜੋਂ ਮੁਫਤ ਦਿੱਤਾ ਜਾ ਰਿਹਾ ਹੈ।