ਕੌਮਾਂਤਰੀ
ਭਾਰਤ ਵਿਚ ਬੈਨ ਹੋਇਆ ਰਵੀ ਸਿੰਘ ਖ਼ਾਲਸਾ ਦਾ ਟਵਿਟਰ ਅਕਾਊਂਟ
ਇਸ ਦੀ ਜਾਣਕਾਰੀ ਉਹਨਾਂ ਨੇ ਫੇਸਬੁੱਕ ਪੋਸਟ ਜ਼ਰੀਏ ਸਾਂਝੀ ਕੀਤੀ।
43 ਹਜ਼ਾਰ ਦੀ ਥਾਂ ਕੰਪਨੀ ਨੇ ਟ੍ਰਾਂਸਫਰ ਕੀਤੀ 1.43 ਕਰੋੜ ਦੀ ਸੈਲਰੀ, ਅਸਤੀਫ਼ਾ ਦੇ ਕੇ ਕਰਮਚਾਰੀ ਹੋਇਆ ਰਫੂ ਚੱਕਰ
ਜਦੋਂ ਕਰਮਚਾਰੀ ਨੇ ਆਪਣਾ ਅਕਾਊਂਟ ਦੇਖਿਆ ਤਾਂ ਉਹ ਹੱਕਾ-ਬੱਕਾ ਰਹਿ ਗਿਆ।
ਤੇਜ਼ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਦੱਖਣੀ ਈਰਾਨ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ
ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਭੂਚਾਲ ਦੀ ਤੀਬਰਤਾ
ਕੈਨੇਡਾ ਰਹਿੰਦੇ ਸਿੱਖ ਪਰਿਵਾਰ ਨੇ ਦਿਤੀ ਇਨਸਾਨੀਅਤ ਦੀ ਮਿਸਾਲ, ਹਸਪਤਾਲ ਲਈ ਦਾਨ ਕੀਤੇ 10 ਮਿਲੀਅਨ ਡਾਲਰ
ਸਿਹਤ ਸਹੂਲਤਾਂ ਸਭ ਦਾ ਅਧਿਕਾਰ, ਯੋਗਦਾਨ ਪਾਉਣਾ ਜ਼ਰੂਰੀ -ਬਿਕਰਮ ਸਿੰਘ ਢਿੱਲੋਂ
Methamphetamine ਦੀ ਖਪਤ ’ਚ ਸਭ ਤੋਂ ਅੱਗੇ ਆਸਟ੍ਰੇਲੀਆ ਦੇ ਲੋਕ
20 ਤੋਂ ਵੱਧ ਦੇਸ਼ਾਂ ਦੀ ਤੁਲਨਾ 'ਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਹੁੰਦੀ ਹੈ ਮੈਥਾਮਫੇਟਾਮਾਈਨ ਦੀ ਖ਼ਪਤ
ਹੁਣ ਬਿਨ੍ਹਾਂ IELTS ਜਾਓ USA, ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ ਸਾਰੀ ਫੀਸ
ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਮੇਸ਼ਾ ਸਹੀ ਢੰਗ ਵਰਤੋ। ਇਸ ਸਬੰਧੀ ਚੰਗੀ ਸਲਾਹ ਲਈ ਤੁਸੀਂ 95019-55501 ’ਤੇ ਕਾਲ ਕਰੋ।
ਸੀਰੀਆ: 10 ਸਾਲਾਂ ਤੋਂ ਚੱਲੀ ਗ੍ਰਹਿ ਜੰਗ ਵਿਚ 3 ਲੱਖ ਤੋਂ ਵੱਧ ਲੋਕਾਂ ਦੀ ਮੌਤ - ਸੰਯੁਕਤ ਰਾਸ਼ਟਰ
ਸੀਰੀਆ 'ਚ ਸੰਘਰਸ਼ ਜਲਦ ਹੀ ਇਕ ਸੰਪੂਰਨ ਗ੍ਰਹਿ ਯੁੱਧ 'ਚ ਤਬਦੀਲ ਹੋ ਗਿਆ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ
ਯੂਕੇ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਯੂਕੇ ਸਰਕਾਰ ਦੇਣ ਜਾ ਰਹੀ ਹੈ ਇਹ ਸਹੂਲਤਾਂ
ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਕਰੋ ਅਪਲਾਈ (95393-95393)
ਕੋਲੰਬੀਆ: ਜੇਲ੍ਹ 'ਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ
ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲੇ ਸਾਰੇ ਕੈਦੀ ਸਨ ਜਾਂ ਨਹੀਂ