ਕੌਮਾਂਤਰੀ
ਆਸਟ੍ਰੇਲੀਆ 'ਚ 'ਪੰਜਾਬੀ' ਵਲ ਵਧਿਆ ਲੋਕਾਂ ਦਾ ਰੁਝਾਨ, ਦੂਜਿਆਂ ਭਾਸ਼ਾਵਾਂ ਦੇ ਮੁਕਾਬਲੇ ਬਣੀ ਹਰਮਨ ਪਿਆਰੀ ਭਾਸ਼ਾ
2021 ਦੀ ਮਰਦਮਸ਼ੁਮਾਰੀ 'ਚ ਹੋਈ ਪੁਸ਼ਟੀ
ਟਰੱਕ 'ਚੋਂ ਮਿਲੀਆਂ 46 ਪ੍ਰਵਾਸੀਆਂ ਦੀਆਂ ਦੇਹਾਂ, 'ਡੌਂਕੀ' ਜ਼ਰੀਏ ਮੈਕਸੀਕੋ ਤੋਂ ਜਾ ਰਹੇ ਸਨ ਅਮਰੀਕਾ
ਟਰੱਕ 'ਚ 100 ਦੇ ਕਰੀਬ ਲੋਕ ਸਨ ਸਵਾਰ
ਅਮਰੀਕਾ 'ਚ ਵਾਪਰਿਆ ਵੱਡਾ ਰੇਲ ਹਾਦਸਾ, ਕਈ ਲੋਕਾਂ ਦੀ ਗਈ ਜਾਨ, 50 ਜ਼ਖ਼ਮੀ
ਰਾਹਤ ਅਤੇ ਬਚਾਅ ਕਾਰਜ ਜਾਰੀ
PM ਮੋਦੀ ਨੇ ਭਾਰਤ ਨੂੰ ਵੱਡੇ ਸੁਪਨੇ ਦੇਖਣਾ ਅਤੇ ਉਹਨਾਂ ਨੂੰ ਸਾਕਾਰ ਕਰਨਾ ਸਿਖਾਇਆ: ਤਰਨਜੀਤ ਸਿੰਘ ਸੰਧੂ
ਸ਼ਿਕਾਗੋ ’ਚ ਐਨ.ਆਈ.ਡੀ ਫਾਊਂਡੇਸ਼ਨ ਨੇ PM ਮੋਦੀ ਦੇ ਸਿੱਖਾਂ ਨਾਲ ਸੁਹਿਰਦ ਸਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਿਤਾਬਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕੀਤਾ ਜਾਰੀ
ਜਰਮਨੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀਆਂ ਨੇ ਕੀਤਾ ਨਿੱਘਾ ਸਵਾਗਤ
ਜਰਮਨੀ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ G-7 ਦੀ ਪ੍ਰਧਾਨਗੀ ਦੇ ਤੌਰ 'ਤੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਅਮਰੀਕਾ 'ਚ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਖਤਮ, SC ਨੇ ਪਲਟਿਆ 50 ਸਾਲ ਪੁਰਾਣਾ ਫੈਸਲਾ
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸੰਵਿਧਾਨ ਗਰਭਪਾਤ ਦਾ ਅਧਿਕਾਰ ਨਹੀਂ ਦਿੰਦਾ ਹੈ
ਹੁਣ 5 ਦਿਨ ’ਚ ਮਿਲੇਗਾ UK ਦਾ ਵੀਜ਼ਾ, ਇੰਟਰਵਿਊ ਤੇ IELTS ਤੋਂ ਬਗ਼ੈਰ ਲਓ ਮਨਪਸੰਦ ਯੂਨੀਵਰਸਿਟੀ ’ਚ ਦਾਖ਼ਲਾ
ਸਤੰਬਰ ਇਨਟੇਕ ਲਈ ਜਲਦ ਅਪਲਾਈ ਕਰੋ ਕਿਉਂਕਿ ਇਸ ਤੋਂ ਬਾਅਦ ਨਿਯਮਾਂ ’ਚ ਬਦਲਾਅ ਹੋਣ ਦੀ ਸੰਭਾਵਨਾ ਹੈ। ਹੋਰ ਜਾਣਕਾਰੀ ਲਈ 7696020707 ’ਤੇ ਸੰਪਰਕ ਕਰੋ
ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ - ਰਿਪੋਰਟ
ਆਲਮੀ ਪੱਧਰ 'ਤੇ 2 ਕਰੋੜ ਦੇ ਕਰੀਬ ਹੈ ਇਹ ਅੰਕੜਾ
ਵੇਟ ਲਿਫ਼ਟਿੰਗ ਕਰ ਕੇ 76 ਸਾਲ ਦੀ ਬੀਬੀ ਨੇ ਕਾਇਮ ਕੀਤੀ ਮਿਸਾਲ, ਤੋੜ ਚੁੱਕੀ ਹੈ 200 ਤੋਂ ਵੱਧ ਰਿਕਾਰਡ
ਪੈਟ ਰੀਵਸ ਨੇ 60 ਕਿਲੋਗ੍ਰਾਮ ਭਾਰ ਚੁੱਕ ਕੇ ਕੀਤਾ ਸਾਰਿਆਂ ਨੂੰ ਹੈਰਾਨ
ਜੋਅ ਬਾਈਡਨ ਨੇ ਭਾਰਤੀ ਮੂਲ ਦੀ ਅਰਾਤੀ ਪ੍ਰਭਾਕਰ ਨੂੰ ਵਿਗਿਆਨਕ ਸਲਾਹਕਾਰ ਵਜੋਂ ਕੀਤਾ ਨਾਮਜ਼ਦ
ਜੇਕਰ ਇਸ ਪ੍ਰਸਤਾਵ ਨੂੰ ਸੈਨੇਟ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਓਐਸਟੀਪੀ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣ ਵਾਲੀ ਡਾ. ਅਰਾਤੀ ਪ੍ਰਭਾਕਰ ਪਹਿਲੀ ਮਹਿਲਾ ਹੋਵੇਗੀ।