ਕੌਮਾਂਤਰੀ
ਵ੍ਹਾਈਟ ਹਾਊਸ ਨਜ਼ਦੀਕ ਚੱਲੀ ਗੋਲੀ, ਪੁਲਿਸ ਅਧਿਕਾਰੀ ਸਮੇਤ ਕਈ ਜ਼ਖ਼ਮੀ
ਇਕ ਸੰਗੀਤ ਸਮਾਗਮ ਦੌਰਾਨ ਵਾਪਰੀ ਘਟਨਾ
ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ 'ਚ ਮਾਰੇ ਗਏ ਸਵਿੰਦਰ ਸਿੰਘ ਦੀ ਪਤਨੀ ਨੇ ਬਿਆਨਿਆ ਦਰਦ
ਜੇਕਰ ਸਮੇਂ 'ਤੇ ਵੀਜ਼ਾ ਮਿਲ ਗਿਆ ਹੁੰਦਾ ਤਾਂ ਅੱਜ ਉਹ ਸਾਡੇ ਨਾਲ ਹੁੰਦੇ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ 'ਚ ਸ਼ਰਧਾ ਨਾਲ ਮਨਾਇਆ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਤਹਿਤ ਸੰਗਤ ਲਈ ਕਾਫ਼ੀ ਵਧੀਆ ਪ੍ਰਬੰਧ ਕੀਤੇ ਗਏ ਸਨ।
ਬੰਗਲਾਦੇਸ਼ 'ਚ ਆਏ ਹੜ੍ਹ ਕਾਰਨ ਸਥਿਤੀ ਗੰਭੀਰ, 60 ਲੱਖ ਦੇ ਕਰੀਬ ਲੋਕ ਪ੍ਰਭਾਵਿਤ
19 ਦੀ ਗਈ ਜਾਨ, ਰਾਹਤ ਅਤੇ ਬਚਾਅ ਕਾਰਜ ਲਈ ਫ਼ੌਜ ਦੀ ਲਈ ਜਾ ਰਹੀ ਹੈ ਮਦਦ
ਯੂਰੋਪੀ ਬਾਜ਼ਾਰ ’ਚ ਮਿਲਣਗੇ ਭਾਰਤ ਦੇ ਰਸੀਲੇ ਅੰਬ, ਪੀਯੂਸ਼ ਗੋਇਲ ਨੇ ਬੈਲਜ਼ੀਅਮ ਵਿਚ ਕੀਤਾ Mango Festival ਦਾ ਉਦਘਾਟਨ
ਇਸ ਮੌਕੇ ਪੀਯੂਸ਼ ਗੋਇਲ ਨੇ ਯੂਰਪੀਅਨ ਯੂਨੀਅਨ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸੰਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਸ਼ੁਰੂਆਤ 'ਮੈਂਗੋ ਮੇਨੀਆ' ਨਾਲ ਹੋਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟਿਸ਼ ਦੇ PM ਬੋਰਿਸ ਜਾਨਸਨ ਨਾਲ ਕੀਤੀ ਮੁਲਾਕਾਤ
ਮਹੱਤਵਪੂਰਨ ਮੁੱਦਿਆਂ 'ਤੇ ਕੀਤੀ ਚਰਚਾ
ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ 'ਤੇ ਹੋਏ ਹਮਲੇ ਮਗਰੋਂ ਤਾਲਿਬਾਨ ਦਾ ਬਿਆਨ, ‘ਹਮਲਾਵਰ ਮਾਰੇ ਗਏ’
ਕਾਬੁਲ ਪੁਲਿਸ ਦੇ ਬੁਲਾਰੇ ਖ਼ਾਲਿਦ ਜ਼ਦਰਾਨ ਨੇ ਕਿਹਾ ਕਿ ਹਮਲਾ ਖਤਮ ਹੋ ਗਿਆ ਹੈ ਅਤੇ ਹਮਲਾਵਰ ਮਾਰੇ ਗਏ ਹਨ।
UNICEF ਦੀ ਰਿਪੋਰਟ 'ਚ ਖੁਲਾਸਾ, ਦੁਨੀਆ ਭਰ 'ਚ 2021 ਦੇ ਅੰਤ ਤੱਕ 36.5 ਮਿਲੀਅਨ ਬੱਚੇ ਹੋਏ ਬੇਘਰ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਗਿਣਤੀ
ਪਾਕਿਸਤਾਨ ਨੇ IMF ਪ੍ਰੋਗਰਾਮ ਮੁੜ ਸ਼ੁਰੂ ਕਰਨ ਲਈ ਮੰਗੀ ਅਮਰੀਕਾ ਤੋਂ ਮਦਦ
IMF ਨੇ ਅਜੇ ਤੱਕ ਕਿਸੇ ਸੌਦੇ ਲਈ ਜਵਾਬ ਨਹੀਂ ਦਿੱਤਾ ਹੈ।
ਭਾਰਤੀ ਮੂਲ ਦੀ ਰਾਧਾ ਅਯੰਗਰ ਪਲੰਬ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ
ਰਾਸ਼ਟਰਪਤੀ ਜੋਅ ਬਾਇਡਨ ਨੇ ਪੈਂਟਾਗਨ ਦੇ ਉੱਚ ਅਹੁਦੇ ਲਈ ਕੀਤਾ ਨਾਮਜ਼ਦ