ਕੌਮਾਂਤਰੀ
ਸਿਆਸੀ ਸੰਕਟ ਵਿਚਕਾਰ ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਕੀਤਾ ਸਫ਼ਲ ਪ੍ਰੀਖਣ
ਭਾਰਤ ਦੇ ਉੱਤਰ-ਪੂਰਬੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਸਭ ਤੋਂ ਦੂਰ ਦੇ ਬਿੰਦੂ ਤੱਕ ਪਹੁੰਚਣ 'ਚ ਇਹ ਸਮਰੱਥ ਹੈ।
ਪ੍ਰਿਅੰਕਾ ਚੋਪੜਾ ਨੇ ਵਿਸ਼ਵ ਨੇਤਾਵਾਂ ਨੂੰ ਕੀਤੀ ਯੂਕਰੇਨ ਦੇ ਸ਼ਰਨਾਰਥੀਆਂ ਲਈ ਮਦਦ ਦੀ ਅਪੀਲ
ਕਿਹਾ- ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ
ਕੈਨੇਡਾ: ਟੋਰਾਂਟੋ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ, ਵਿਦੇਸ਼ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਕਾਰਤਿਕ ਵਾਸੂਦੇਵ ਟੋਰਾਂਟੋ ਦੀ ਸੇਨੇਕਾ ਯੂਨੀਵਰਸਿਟੀ ਵਿਚ ਗਲੋਬਲ ਮੈਨੇਜਮੈਂਟ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਮੈਂ ਭਾਰਤ ਖਿਲਾਫ਼ ਨਹੀਂ ਹਾਂ, RSS ਦੀ ਵਿਚਾਰਧਾਰਾ ਕਾਰਨ ਸਾਡੇ ਰਿਸ਼ਤੇ ਨਹੀਂ ਸੁਧਰ ਸਕੇ- ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਿਰ ਤੋਂ ਭਾਰਤ ਦੀ ਤਾਰੀਫ ਕੀਤੀ।
ਪਾਕਿਸਤਾਨ : ਹਾਫਿਜ਼ ਸਈਦ ਨੂੰ ਸੁਣਾਈ ਗਈ 31 ਸਾਲ ਦੀ ਜੇਲ੍ਹ
ਪਹਿਲਾਂ ਹੀ ਪੰਜ ਅਤਿਵਾਦੀ ਫੰਡਿੰਗ ਮਾਮਲਿਆਂ ਵਿੱਚ ਸੁਣਾਈ ਜਾ ਚੁੱਕੀ ਹੈ 36 ਸਾਲ ਦੀ ਸਜ਼ਾ
ਐਮਰਜੈਂਸੀ ਲੈਂਡਿੰਗ ਕਰਦੇ ਹੀ ਜਹਾਜ਼ ਦੇ ਹੋਏ 2 ਟੁਕੜੇ, ਵੇਖੋ ਖ਼ੌਫਨਾਕ ਵੀਡੀਓ
ਰਾਹਤ ਦੀ ਗੱਲ ਇਹ ਰਹੀ ਕਿ ਇਹ ਕਾਰਗੋ ਜਹਾਜ਼ ਸੀ, ਯਾਤਰੀ ਜਹਾਜ਼ ਨਹੀਂ।
ਕੈਨੇਡਾ ਵਿਚ ਕੰਮ ਕਰੋ: ਕੀ ਤੁਹਾਨੂੰ ਕੈਨੇਡਾ ਵਿਚ ਵਰਕ ਪਰਮਿਟ ਦੀ ਲੋੜ ਹੈ? ਪੜ੍ਹੋ ਪੂਰੀ ਖ਼ਬਰ
ਹੁਣ ਤੁਸੀਂ ਜਲਦ ਤੋਂ ਜਲਦ ਇਸ ਨੰਬਰ 'ਤੇ (9855577523) ਸੰਪਰਕ ਕਰ ਕੇ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ ਤੇ ਉੱਥੇ ਜਾ ਕੇ ਕੰਮ ਕਰ ਸਕਦੇ ਹੋ।
ਲੁਧਿਆਣਾ ਦੇ ਸਹਿਜਪਾਲ ਸਿੰਘ ਨੇ ਰੁਸ਼ਨਾਇਆ ਪੰਜਾਬ ਦਾ ਨਾਮ, ਨਿਊ ਯਾਰਕ ਸਿਟੀ ਦੇ Time Square 'ਤੇ ਲੱਗੀ ਨੌਜਵਾਨ ਦੀ ਤਸਵੀਰ
ਸਹਿਜਪਾਲ ਸਿੰਘ ਅਮਰੀਕਾ ਦੇ ਮਲਟੀਨੈਸ਼ਨਲ ਨਿਵੇਸ਼ ਬੈਂਕ Morgan Stanley ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਬਣਿਆ ਹਿੱਸਾ
ਪਰਿਵਾਰ ਸਮੇਤ PR ਲੈਣ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਜਾਣੋ ਨਵੇਂ ਨਿਯਮ
IRCC ਵਲੋਂ ਲਾਂਚ ਪੋਰਟਲ ਜ਼ਰੀਏ Sponsorship ਬਿਨੈਕਾਰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਜਾਣਕਾਰੀ ਲਈ 76969-98876 ’ਤੇ ਸੰਪਰਕ ਕਰੋ
ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਭਾਰਤ ਦੀ ਮੁਕਤ ਵਪਾਰ ਨੀਤੀ ਦੀ ਕੀਤੀ ਤਾਰੀਫ਼
ਆਸਟ੍ਰੇਲੀਆ ਅਤੇ ਭਾਰਤ ਨੇ ਇਕ ਸ਼ਾਂਤੀਪੂਰਨ, ਸਮਾਵੇਸ਼ੀ ਅਤੇ ਲਚਕੀਲੇ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ ਲਈ ਸਾਂਝੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।