ਕੌਮਾਂਤਰੀ
ਪ੍ਰਿੰਸ ਚਾਰਲਸ ਨੂੰ ਅੱਜ ਅਧਿਕਾਰਤ ਤੌਰ 'ਤੇ ਐਲਾਨਿਆ ਜਾਵੇਗਾ ਬ੍ਰਿਟੇਨ ਦਾ ਮਹਾਰਾਜਾ
ਚਾਰਲਸ III ਦੇ ਨਵੇਂ ਸਿਰਲੇਖ ਦਾ ਜਨਤਕ ਤੌਰ 'ਤੇ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਕਈ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ।
ਕਿਹੋ ਜਿਹੀ ਸੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਬੈਥ-2 ਦੀ ਸ਼ਾਹੀ ਜ਼ਿੰਦਗੀ, ਕਿਸ ਨੂੰ ਮਿਲੇਗਾ ‘ਕੋਹਿਨੂਰ ਹੀਰਾ’?
ਅੱਜ ਅਸੀਂ ੳਨ੍ਹਾਂ ਦੀ ਸ਼ਾਹੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ।
200$ ਵਿਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਪੜ੍ਹੋ ਪੂਰਾ ਪ੍ਰੋਸੈੱਸ
ਕਈ ਏਜੰਟ ਟੂਰਿਸਟ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭੱਜ ਜਾਂਦੇ ਹਨ
ਸਿਰਫ਼ 5.5 ਲੱਖ ਰੁਪਏ ’ਚ ਮਿਲੇਗਾ ਕੈਨੇਡਾ ਦਾ ਸਟੱਡੀ ਵੀਜ਼ਾ, ਗੈਪ ਵਾਲੇ ਵਿਦਿਆਰਥੀ ਵੀ ਕਰੋ ਅਪਲਾਈ
ਕੈਨੇਡਾ ਜਾਣ ਦਾ ਰਾਹ ਸੁਖਾਲਾ ਕਰਨਾ ਚਾਹੁੰਦੇ ਹੋ ਤਾਂ 86990-19800 ’ਤੇ ਸੰਪਰਕ ਕਰੋ।
ਮਾਨਚੈਸਟਰ 'ਚ ਸਿੱਖ ਪ੍ਰਚਾਰਕ 'ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
ਪ੍ਰਚਾਰਕ 23 ਜੂਨ 2022 ਨੂੰ ਸ਼ਾਮ 6.30 ਵਜੇ ਟਿਬੇ ਸਟਰੀਟ 'ਤੇ ਬੇਹੋਸ਼ ਪਾਇਆ ਗਿਆ ਸੀ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਦਿਹਾਂਤ, ਪ੍ਰਿੰਸ ਚਾਰਲਸ ਹੋਣਗੇ ਨਵੇਂ ਰਾਜਾ
ਮਹਾਰਾਣੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿਚ ਦੇਸ਼ ਦੀ ਅਗਵਾਈ ਕਰਨਗੇ।
ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਕਰਤੂਤ, ਸਪੇਨ ’ਚ ਮਹਿਲਾ ਕਰਮਚਾਰੀ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ
ਅਹੁਦੇ ਤੋਂ ਹਟਾ ਕੇ ਮਿਰਜ਼ਾ ਸਲਮਾਨ ਬੇਗ ਨੂੰ ਵਾਪਸ ਬੁਲਾਇਆ ਗਿਆ ਪਾਕਿਸਤਾਨ
ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਨੂੰ ਫੇਸਬੁੱਕ 'ਤੇ ਕੀਤਾ ਲਾਈਵ
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
15 ਸਾਲ ਪੁਰਾਣਾ Apple iPhone 28 ਲੱਖ 'ਚ ਵਿਕਿਆ ਪਰ ਕਿਉਂ? ਜਾਣੋ ਕੀ ਹੈ ਰਾਜ਼
2007 ’ਚ ਐਪਲ ਕੰਪਨੀ ਨੇ ਕੀਤਾ ਸੀ ਲਾਂਚ
Apple iPhone 14 ਸੀਰੀਜ਼ ਦੀ ਧਮਾਕੇਦਾਰ ਐਂਟਰੀ, ਸ਼ਾਨਦਾਰ ਫੀਚਰਸ ਨਾਲ ਆਏ ਕੰਪਨੀ ਦੇ ਨਵੇਂ ਫ਼ੋਨ
ਸ਼ੁਰੂਆਤੀ ਕੀਮਤ 79,900 ਰੁਪਏ