ਕੌਮਾਂਤਰੀ
ਸੱਪ ਭਜਾਉਣ ਦੇ ਚੱਕਰ 'ਚ ਵਿਅਕਤੀ ਨੇ ਆਪਣੇ ਘਰ ਨੂੰ ਲਾਈ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਮਾਲੀ : ਬੱਸ 'ਤੇ ਹੋਇਆ ਅਤਿਵਾਦੀ ਹਮਲਾ; 31 ਦੀ ਮੌਤ ਤੇ 8 ਜ਼ਖ਼ਮੀ
ਹਮਲੇ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ।
‘ਮੈਨੂੰ ਪੈਦਾ ਕਿਉਂ ਕੀਤਾ’, ਕੁੜੀ ਨੇ ਮਾਂ ਦੇ ਡਾਕਟਰ ’ਤੇ ਕੀਤਾ ਕੇਸ ਤਾਂ ਮਿਲਿਆ ਕਰੋੜਾਂ ਦਾ ਹਰਜਾਨਾ
ਹੁਣ ਕੁੜੀ ਨੇ ਕੇਸ ਜਿੱਤ ਲਿਆ ਹੈ ਅਤੇ ਉਸ ਨੂੰ ਕਈ ਮਿਲੀਅਨ ਡਾਲਰ ਮੁਆਵਜ਼ੇ ਵਜੋਂ ਮਿਲੇ ਹਨ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਬੈਲਜੀਅਮ ਦੇ ਅੰਬੈਸਡਰ Philippe Bronchain
ਪਾਕਿਸਤਾਨ ਵਿਚ ਬੈਲਜੀਅਮ ਦੇ ਅੰਬੈਸਡਰ ਫਿਲਿਪ ਬ੍ਰੋਂਚੇਨ ਨੇ ਅੱਜ ਅਪਣੇ ਵਫਦ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
ਅਗਲੇ ਸਾਲ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਹੋਵੇਗੀ ਜ਼ਰੂਰਤ : UN
18 ਕਰੋੜ 30 ਲੱਖ ਜ਼ਿਆਦਾ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੀ ਅਪੀਲ
ਓਮੀਕਰੋਨ ਕੋਵਿਡ ਵੇਰੀਐਂਟ : ਅਸੀਂ ਕੀ ਜਾਣਦੇ ਹਾਂ ਅਤੇ ਕੀ ਨਹੀਂ, ਪੜ੍ਹੋ ਪੂਰੀ ਖ਼ਬਰ
Omicron ਕੋਵਿਡ-19 ਦਾ ਇੱਕ ਰੂਪ ਹੈ ਜੋ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ ਜਿਸ ਦੇ ਕੇਸ ਹੁਣ 20 ਤੋਂ ਵੱਧ ਦੇਸ਼ਾਂ ਅਤੇ ਸਾਰੇ ਮਹਾਂਦੀਪਾਂ ਵਿੱਚ ਮੌਜੂਦ ਹਨ।
PR Visa ’ਤੇ ਵਿਦੇਸ਼ ਜਾ ਕੇ ਕਿਸੇ ਵੀ ਖੇਤਰ 'ਚ ਨੌਕਰੀ ਲੈਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਪੜ੍ਹੋ ਖ਼ਬਰ
ਜੇ ਤੁਸੀਂ ਵੀ ਜਲਦ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਪਰ ਗਲਤ ਏਜੰਸੀ ਕੋਲ ਜਾ ਪਹੁੰਚੇ ਹੋ ਤਾਂ ਤੁਰੰਤ ਇਸ ਨੰਬਰ 76969-98876 'ਤੇ ਕਾਲ ਕਰੋ
ਗੁਰਸਿੱਖ ਦਸਤਾਰਧਾਰੀ ਮਰਹੂਮ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਅਲਬਰਟਾ ਸਰਕਾਰ ਦਾ ਵੱਡਾ ਉਪਰਾਲਾ
ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ 'ਕੈਲਗਰੀ ਭੁੱਲਰ ਮੈਕਾਲ'
ਟਵਿਟਰ ਨੇ ਬਦਲੇ ਨਿਯਮ- ਹੁਣ 'ਸਹਿਮਤੀ ਤੋਂ ਬਿਨ੍ਹਾਂ' ਜਨਤਕ ਨਹੀਂ ਕਰ ਸਕਦੇ ਦੂਜਿਆਂ ਦੀਆਂ ਤਸਵੀਰਾਂ
ਇਹ ਫੈਸਲਾ ਟਵਿਟਰ ਦੇ ਸੀਈਓ ਬਦਲਣ ਦੇ ਇੱਕ ਦਿਨ ਬਾਅਦ ਨੈਟਵਰਕ ਦੀ ਨੀਤੀ ਨੂੰ ਸਖਤ ਕਰਦੇ ਹੋਏ ਲਿਆ ਗਿਆ ਹੈ।
Twitter ਦੇ CEO Jack Dorsey ਨੇ ਦਿੱਤਾ ਅਸਤੀਫਾ, ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO
ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ।