ਕੌਮਾਂਤਰੀ
ਕੈਨੇਡਾ : ਸਕੂਲਾਂ ’ਚ ਨਸਲਵਾਦ ਲਈ ਕੋਈ ਥਾਂ ਨਹੀਂ : ਸਟੀਫ਼ਨ ਲੈਚੇ
ਕੈਨੇਡਾ ਦੇ ਉਨਟਾਰੀਉ ਸੂਬੇ ਦੀ ਸਰਕਾਰ ਸਕੂਲਾਂ ’ਚ ਏਸ਼ੀਆਈ ਭਾਈਚਾਰੇ ਵਿਰੁੱਧ ਨਫ਼ਰਤ ਨਾਲ ਨਜਿੱਠਣ ਲਈ 3 ਲੱਖ 40 ਹਜ਼ਾਰ ਡਾਲਰ ਖਰਚੇਗੀ
ਭਾਰਤ ਨੇ ਕੋਰੋਨਾ ਵਿਰੁਧ ਸਹੀ ਕੰਮ ਨਹੀਂ ਕੀਤੇ ਤਾਂ ਹੀ ਮਹਾਂਮਾਰੀ ਭਿਆਨਕ ਹੋਈ : ਡਾ. ਐਂਥਨੀ ਫ਼ਾਊਚੀ
ਭਾਰਤ ਮਹਾਮਾਰੀ ਦੇ ਇਸ ਡੂੰਘੇ ਸੰਕਟ ’ਚ ਇਸ ਲਈ ਫਸਿਆ ਹੈ, ਕਿਉਂਕਿ ਉਸ ਨੇ ਮਹਾਮਾਰੀ ਦੇ ਖ਼ਤਮ ਹੋਣ ਦਾ ਗ਼ਲਤ ਅੰਦਾਜ਼ਾ ਲਗਾਉਂਦਿਆਂ ਸਮੇਂ ਤੋਂ ਪਹਿਲਾਂ ਹੀ ਢਿੱਲ ਦਿੱਤੀ
ਅਸੀਂ ਭਾਰਤੀਆਂ ਦੇ ਨਾਲ ਹਾਂ ਅਤੇ ਨਵੇਂ ਕੋਰੋਨਾ ਵਾਇਰਸ ਦਾ ਤੋੜ ਲੱਭ ਰਹੇ ਹਾਂ : ਜਾਨਸਨ
ਪਿਛਲੇ ਹਫ਼ਤੇ ਇੰਗਲੈਂਡ ਦੇ ਕੁਝ ਹਿੱਸਿਆ ‘ਚ ਬੀ.1.617 ਵੈਰੀਐਂਟ ਦੇ 500 ਤੋਂ ਜ਼ਿਆਦਾ ਮਾਮਲੇ ਮਿਲੇ ਸਨ।
ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਵਿਚ ਲੱਖਾਂ ਵਿਆਹ ਰੱਦ ਹੋਏ
ਮੁਫ਼ਤ ’ਚ ਵਿਆਹ ਕਰਵਾਉਣ ਦੇ ਕੀਤੇ ਜਾ ਰਹੇ ਹਨ ਵਾਅਦੇ
ਇਜ਼ਰਾਈਲੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 59 ਹੋਈ
ਇਜ਼ਰਾਈਲ ਨੇ ਕਿਹਾ- ਦੁਸ਼ਮਣ ਨੂੰ ਸ਼ਾਂਤ ਕਰ ਕੇ ਹੀ ਰਹਾਂਗੇ
ਭਾਰਤ ਨੇ ਕੋਰੋਨਾ ਖ਼ਤਮ ਹੋਣ ਦੇ ਭੁਲੇਖੇ ’ਚ ਖੋਲ੍ਹ ਦਿੱਤਾ ਪੂਰਾ ਦੇਸ਼ : ਡਾ. ਫ਼ਾਊਚੀ
ਡਾ. ਫ਼ਾਊਚੀ ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫ਼ੈਕਸ਼ਨ ਡੀਜ਼ੀਜ਼ੇਜ਼’ ਦੇ ਨਿਰਦੇਸ਼ਕ ਹਨ ਤੇ ਰਾਸ਼ਟਰਪਤੀ ਜੋ. ਬਾਈਡਨ ਦੇ ਮੁੱਖ ਸਲਾਹਕਾਰ ਵੀ ਹਨ।
ਅਮਰੀਕੀ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ
ਅਮਰੀਕਾ ਵਿਚ ਪਾਥੀਆਂ ’ਤੇ ਪਾਬੰਦੀ
ਭਾਰਤ ਦੀ ਮਦਦ ਲਈ ਅੱਗੇ ਆਇਆ Twitter, ਕੋਵਿਡ ਰਾਹਤ ਕਾਰਜਾਂ ਲਈ ਦਾਨ ਕੀਤੇ 1.5 ਕਰੋੜ ਡਾਲਰ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ।
ਅਮਰੀਕਾ 'ਚ 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰੋਨਾ ਦਾ ਟੀਕਾ
Pfizer-BioNTech ਦੀ ਵੈਕਸੀਨ ਨੂੰ ਮਨਜ਼ੂਰੀ
ਕੈਨੇਡਾ ਹਵਾਈ ਅੱਡੇ ’ਤੇ ਚੱਲੀ ਗੋਲੀ, ਪੰਜਾਬੀ ਗੈਂਗਸਟਰ ਕਰਮਨ ਗਰੇਵਾਲ ਦੀ ਹੱਤਿਆ
ਕੈਨੇਡਾ ਵਿਖੇ ਵੈਨਕੂਵਰ ਹਵਾਈ ਅੱਡੇ ’ਤੇ ਗੈਂਗਸਟਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਪੰਜਾਬੀ ਗੈਂਗਸਟਰ ਕਰਮਨ ਗਰੇਵਾਲ (28) ਦੀ ਹੱਤਿਆ ਕਰ ਦਿੱਤੀ ਗਈ।