ਕੌਮਾਂਤਰੀ
ਕੋਵਿਡ-19 ਨੂੰ ਲੈ ਕੇ ਕਈ ਦੇਸ਼ ਗ਼ਲਤ ਦਿਸ਼ਾ 'ਚ ਲੜ ਰਹੇ ਹਨ ਲੜਾਈ : WHO
ਕਿਹਾ, ਕੁੱਝ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕੀਤਾ
ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਲਖੀ ਵਧੀ, ਟਰੰਪ ਦੀ ਡਰੈਗਨ ਨੂੰ ਚਿਤਾਵਨੀ!
ਅਮਰੀਕਾ ਨੇ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਦਾਅਵਿਆਂ ਨੂੰ ਕੀਤਾ ਖਾਰਜ
''ਯੂਏਪੀਏ ਲਗਾ ਕੇ ਸਰਕਾਰ ਸਿੱਖ ਨੌਜਵਾਨਾਂ ਦਾ ਕਰੀਅਰ ਤਬਾਹ ਕਰ ਰਹੀ ਸਰਕਾਰ''
ਹਿੰਦੂ ਐਨਆਰਆਈ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ
ਟਰੰਪ ਦੇ ਟੈਕਨੀਸ਼ੀਅਨ ਦਾ ਦਾਅਵਾ- FBI ਨੂੰ ਮਿਲੇ ਸਬੂਤ, ਵੁਹਾਨ ਦੀ ਲੈਬ ‘ਚੋਂ ਲੀਕ ਹੋਇਆ ਕੋਰੋਨਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਟੈਕਨੀਸ਼ੀਅਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਦੀ ਲੈਬ ਦੇ ਮਾਹਰ ਪੱਛਮੀ ਖੂਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ।
ਦੁਨੀਆਂ ਭਰ ‘ਚ ਕੋਰੋਨਾ ਦੀ ਰਫ਼ਤਾਰ ਤੇਜ਼, 24 ਘੰਟਿਆਂ ‘ਚ ਆਏ 1.95 ਲੱਖ ਨਵੇਂ ਮਾਮਲੇ
ਹੁਣ ਤੱਕ ਕੋਰੋਨਾ ਨਾਲ ਹੋਈਆਂ 5 ਲੱਖ 74 ਹਜ਼ਾਰ ਮੌਤਾਂ
ਅਪਰਾਧਿਕ ਪਿਛੋਕੜ ਵਾਲਿਆਂ ਲਈ ਬੰਦ ਹੋਏ ਬ੍ਰਿਟੇਨ ਦੇ ਦਰਵਾਜ਼ੇ, ਲਾਗੂ ਹੋਵੇਗਾ ਨਵਾਂ ਇਮੀਗਰੇਸ਼ਨ ਕਾਨੂੰਨ!
ਨਫ਼ਰਤ ਫ਼ੈਲਾਉਣ ਅਤੇ ਤਣਾਅ ਭੜਕਾਉਣ ਵਾਲਿਆਂ ਖਿਲਾਫ਼ ਸਿਕੰਜਾ ਕੱਸਣ 'ਚ ਮਿਲੇਗੀ ਮਦਦ
ਬੱਚਿਆਂ 'ਤੇ ਭਾਰੀ ਪਵੇਗੀ ਕਰੋਨਾ ਵਾਇਰਸ ਆਫ਼ਤ, ਕਰੋੜ ਤੋਂ ਵਧੇਰੇ ਬੱਚਿਆਂ ਤੋਂ ਦੂਰ ਹੋ ਜਾਵੇਗਾ ਸਕੂਲ!
ਵੱਡੀ ਗਿਣਤੀ ਬੱਚਿਆਂ ਨੂੰ ਪਰਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਦੀ ਥਾਂ ਕਰਨਾ ਪਵੇਗਾ ਕੰਮ
ਸਾਹ ਛੱਡਣ ਤੋਂ 1 ਘੰਟਾ ਬਾਅਦ ਵੀ ਹਵਾ ਵਿੱਚ ਹੋ ਸਕਦਾ ਹੈ ਕੋਰੋਨਾ ਵਾਇਰਸ : ਮਾਹਰ
ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਦੀ ਪ੍ਰੋਫੈਸਰ ਵੈਂਡੀ ਬਾਰਕਲੀ ਨੇ ਕਿਹਾ ਹੈ ਕਿ ਕੋਰੋਨਾ....................
Corona: ਚੀਨ ਦਾ ਹੋਵੇਗਾ ਪਰਦਾਫਾਸ਼, ਵੁਹਾਨ ਲੈਬ ਮਾਹਰ ਕਰ ਰਹੇ ਹਨ ਅਮਰੀਕਾ ਦੀ ਮਦਦ
ਹੁਣ ਚੀਨ ਦੁਨੀਆ ਦੇ ਕਹਿਰ ਤੋਂ ਬਚਣ ਵਾਲਾ ਨਹੀਂ ਹੈ ਕਿਉਂਕਿ ਇਸ ਦੇ ਕੁਝ ਲੋਕ ਇਸ ਦੀ ਪੋਲ ਖੋਲ੍ਹਣ ਲਈ ਅਮਰੀਕਾ ਦੀ ਮਦਦ ਕਰ ਰਹੇ ਹਨ
ਚੀਨ ’ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ
ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।