ਕੌਮਾਂਤਰੀ
ਫਰਾਂਸ ਖਿਲਾਫ ਪ੍ਰਦਰਸ਼ਨਾਂ ਤੋਂ ਬਆਦ ਬੰਗਲਾਦੇਸ਼ ਡਿਪਲੋਮੈਟਿਕ ਪਰਿਪੱਕਤਾ ਦਰਸਾਉਣ ਦੀ ਕਰ ਰਿਹਾ ਕੋਸ਼ਿਸ਼
ਹਜ਼ਾਰਾਂ ਪ੍ਰਦਰਸ਼ਨਕਾਰੀ ਰਾਜਧਾਨੀ ਢਾਕਾ ਅਤੇ ਚਟਗਾਓਂ ਵਿਚ ਸੜਕਾਂ 'ਤੇ ਉਤਰੇ ਸਨ
ਯੂਏਈ ‘ਚ ਅਣਵਿਆਹੇ ਜੋੜਿਆਂ ਨੂੰ ਵੀ ਇਕੱਠੇ ਰਹਿਣ ਦਾ ਮਿਲਿਆ ਅਧਿਕਾਰ
ਯੂਏਈ ਨੇ ਇਸਲਾਮੀ ਕਾਨੂੰਨਾਂ ਵਿਚ ਲਿਆਂਦੀਆਂ ਵੱਡੀਆਂ ਤਬਦੀਲੀਆਂ
ਬਾਇਡੇਨ ਦੀ ਜਿੱਤ ਦਾ ਭਾਰਤੀਆਂ ਨੂੰ ਵੀ ਲਾਭ, 1 ਕਰੋੜ ਪ੍ਰਵਾਸੀਆਂ ਨੂੰ ਮਿਲੇਗੀ ਅਮਰੀਕੀ ਨਾਗਰਿਕਤਾ
ਉਹ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ
ਜਿੱਤ ਮਗਰੋਂ ਜੋ ਬਾਇਡਨ ਬੋਲੇ- ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ
ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ।
US Elections: ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ, ਕੀਤਾ ਇਹ ਦਾਅਵਾ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 7 ਕਰੋੜ 10 ਲੱਖ ਵੈਧ ਵੋਟ ਮਿਲੇ ਹਨ।
ਪਹਿਲੀ ਵਾਰ ਅਮਰੀਕਾ ਨੂੰ ਮਿਲੀ ਮਹਿਲਾ ਉਪ ਰਾਸ਼ਟਰਪਤੀ, ਰਚਿਆ ਇਤਿਹਾਸ
ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਪਹਿਲੀ ਸਾਊਥ ਏਸ਼ੀਅਨ ਮਹਿਲਾ ਬਣੀ
ਲੰਡਨ ਹਾਈ ਕੋਰਟ ਦਾ ਫੈਸਲਾ : ਸਿੱਖਾਂ ਨੂੰ ‘ਨਸਲੀ ਘੱਟਗਿਣਤੀ’ ਦਾ ਦਰਜਾ ਦੇਣ ਤੋਂ ਕੀਤਾ ਇਨਕਾਰ
ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਵਿਚ ਹਾਰ ਗਏ ਸਿੱਖ
ਹਾਰ ਤੋਂ ਬਾਅਦ ਡੋਨਾਲਡ ਟਰੰਪ ਨਿਕਲੇ ਗੌਲਫ ਖੇਡਣ, ਲੋਕਾਂ ਨੇ ਘੇਰਾ ਪਾ ਕੇ ਹੂਟਿੰਗ ਕੀਤੀ ਸ਼ੁਰੂ
ਟਰੰਪ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਗੌਲਫ ਖੇਡਣ ਦੀ ਆੜ 'ਚ ਲੁਕਾਉਂਦੇ ਨਜ਼ਰ ਆਏ
USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ 46ਵੇਂ ਰਾਸ਼ਟਰਪਤੀ
ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ
ਬ੍ਰਿਟੇਨ ਦੇ ਸਿੱਖਾਂ ਨੂੰ ਧਾਰਮਿਕ ਘੱਟਗਿਣਤੀ ਦਾ ਦਰਜਾ ਨਹੀਂ ਮਿਲਿਆ
- ਮਰਦਮਸ਼ੁਮਾਰੀ ਵੱਖਰੀ ਪਛਾਣ ਦੀ ਮੰਗ ਕਰਦੀ ਹੈ