ਕੌਮਾਂਤਰੀ
ਕਰੋਨਾ ਵਾਇਰਸ : ਅਮਰੀਕਾ 'ਚ ਸੱਚ ਹੋ ਰਹੀ ਵਿਗਿਆਨੀਆਂ ਦੀ ਭਵਿੱਖਵਾਣੀ, ਮੌਤ ਦਰ ਮੁੜ ਵਧੀ!
ਕੋਰੋਨਾ ਵਾਇਰਸ ਨੂੰ ਲੈ ਕੇ ਵਿਗਿਆਨੀਆਂ ਨੇ ਦਿਤੀ ਸੀ ਚਿਤਾਵਨੀ
ਰੂਸ ਨੇ ਕੀਤਾ ਕਰੋਨਾ ਵੈਕਸੀਨ ਬਣਾਉਣ ਦਾ ਦਾਅਵਾ, ਦੌੜ 'ਚ ਸ਼ਾਮਲ ਕਈ ਦੇਸ਼ਾਂ ਨੂੰ ਪਛਾੜਿਆ!
ਵੈਕਸੀਨ ਦੇ ਸਾਰੇ ਪ੍ਰੀਖਣ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਦਾ ਦਾਅਵਾ
ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਵਿੱਚ 2 ਮਹੀਨੇ ਬਾਅਦ ਮਿਲ ਰਹੇ ਹਨ ਇਹ ਲੱਛਣ
ਹਸਪਤਾਲ ਵਿਚ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਕੋਰੋਨਾ ਮਰੀਜ਼ ਵਿੱਚ ਕਈ ਹਫ਼ਤਿਆਂ ਬਾਅਦ ਵੀ ਕੁਝ ਲੱਛਣ........
ਯੂਐਸ ਨੇਵੀ 'ਚ ਪਹਿਲੀ ਅਫ਼ਰੀਕੀ ਮੂਲ ਦੀ ਮਹਿਲਾ ਪਾਇਲਟ ਬਣ ਮੈਡਲਿਨ ਨੇ ਰਚਿਆ ਇਤਿਹਾਸ
ਯੂਐਸ ਨੇਵੀ ਵਿਚ ਅਫਰੀਕੀ ਮੂਲ ਦੀ ਲੈਫਟੀਨੈਂਟ ਮੈਡਲਿਨ ਸਵਿੱਗਲ ਨੇ ਪਹਿਲੀ ਕਾਲੀ ..........
ਅਮਰੀਕਾ ਵਿਚ ਕੋਰੋਨਾ ਨਾਲ 1.34 ਲੱਖ ਮੌਤਾਂ, ਡੋਨਾਲਡ ਟਰੰਪ ਨੇ ਪਹਿਲੀ ਵਾਰ ਪਾਇਆ ਮਾਸਕ
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 1.34 ਲੱਖ ਮੌਤਾਂ ਤੋਂ ਬਾਅਦ ਆਖਰਕਾਰ ਡੋਨਾਲਡ ਟਰੰਪ ਨੂੰ ਮਾਸਕ ਪਹਿਨਣਾ ਹੀ ਪਿਆ।
'ਕੋਈ ਗਾਰੰਟੀ ਨਹੀਂ ਕਿ ਚੀਨ ਨਾਲ ਤਣਾਅ ਵਧਣ 'ਤੇ ਟਰੰਪ ਭਾਰਤ ਦਾ ਸਮਰਥਨ ਕਰਨਗੇ'
ਸਾਬਕਾ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬਾਲਟਨ ਨੇ ਕਿਹਾ
ਕੋਰੋਨਾ ਦੇ ਬਾਵਜੂਦ ਬਿਨ੍ਹਾਂ ਤਾਲਾਬੰਦੀ ਦੇ ਰਿਹਾ ਇਹ ਦੇਸ਼,ਕੀ ਮਿਲਿਆ ਲਾਭ?
ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ, ਯੂਰਪ ਦੇ ਇੱਕ ਦੇਸ਼ ਨੇ ਅਮਰੀਕਾ ਅਤੇ ਬ੍ਰਿਟੇਨ ਨੂੰ ਵੀ ਹੈਰਾਨ ਕਰ .............
ਇਸ ਔਰਤ ਨੇ ਲਗਵਾਈ ਸੀ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ, 16 ਹਫ਼ਤਿਆਂ ਬਾਅਦ ਕਿਹਾ...
ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾ ਲਗਵਾਉਣ ਵਾਲੀ ਪਹਿਲੀ ਔਰਤ ਨੇ ਆਪਣਾ ਅਨੁਭਵ ਸਾਂਝਾ ਕੀਤਾ।
ਸਮੁੰਦਰ ਵਿਚ ਮਿਲੀ ਵਿਲੱਖਣ ਮੱਛੀ, ਮਨੁੱਖਾਂ ਦੀ ਤਰ੍ਹਾਂ ਹਨ ਬੁੱਲ੍ਹ ਅਤੇ ਦੰਦ
ਦੁਨੀਆਂ ਵਿਚ ਬਹੁਤ ਸਾਰੀਆਂ ਅਜੀਬ ਚੀਜ਼ਾਂ ਹਨ। ਕੁਝ ਮਨੁੱਖ ਨੂੰ ਨਜ਼ਰ ਆ ਜਾਂਦੀਆਂ ਹਨ ਅਤੇ ਕੁਝ ਮਨੁੱਖ ਦੀਆਂ ਅੱਖਾਂ ਤੋਂ ਲੁਕ ਜਾਂਦੇ ਹਨ
ਚੀਨ ਤੋਂ ਭੱਜੀ ਕੋਰੋਨਾ ਵਿਗਿਆਨੀ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਚੀਨ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।