ਕੌਮਾਂਤਰੀ
ਚੀਨ ਅਤੇ ਪਾਕਿ ਕੋਲ ਹਨ ਭਾਰਤ ਤੋਂ ਵੱਧ ਪ੍ਰਮਾਣੂ ਹਥਿਆਰ : ਸਿਪਰੀ ਰਿਪੋਰਟ
ਭਾਰਤ ਨੇ 2019 'ਚ ਵਧਾਇਆ ਪਰ ਗਿਣਤੀ ਚੀਨ ਪਾਕਿ ਤੋਂ ਘੱਟ
ਚੀਨ 'ਚ ਕਰੋਨਾ ਦੀ ਮੁੜ ਤਸਦਕ, 67 ਨਵੇਂ ਮਾਮਲੇ ਸਾਹਮਣੇ ਆਏ!
ਬੀਜਿੰਗ ਵਿਚ ਜੰਗੀ ਪੱਧਰ 'ਤੇ ਜਾਂਚ ਸ਼ੁਰੂ
80 ਲੱਖ 'ਤੇ ਪਹੁੰਚਣ ਵਾਲੀ ਕਰੋਨਾ ਅੰਕੜਿਆਂ ਦੀ ਗਿਣਤੀ, WHO ਨਵੇਂ ਅੰਕੜਿਆਂ ਤੋਂ ਹੋ ਰਿਹਾ ਚਿੰਤਿਤ
ਕਰੋਨਾ ਨਾਲ ਇਸ ਸਮੇਂ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾ ਰੱਖੀ ਹੈ। ਹੁਣ ਤੱਕ ਦੁਨੀਆਂ ਵਿਚ 79 ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ।
ਕੋਰੋਨਾ ਪੀੜਤ ਬਜ਼ੁਰਗ ਨੂੰ ਹਸਪਤਾਲ ਨੇ ਦਿੱਤਾ 80 ਕਰੋੜ ਦਾ ਬਿੱਲ, ਪੀੜਤ ਨੇ ਕਹੀ ਇਹ ਗੱਲ
ਇਕ ਰਿਪੋਰਟ ਮੁਤਾਬਿਕ ਕੋਵਿਡ-19 ਕਰਕੇ ਮਾਈਕਲ ਫਲੋਰ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦੀ ਪਤਨੀ ਤੇ ਬੱਚਿਆਂ ਨੇ ਉਸਦੇ ਬਚਣ ਦੀ ਆਸ ਛੱਡ ਦਿੱਤੀ ਸੀ
ਕੀ ਦੁਨੀਆਂ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਚੀਨ ਅਤੇ ਪਾਕਿਸਤਾਨ? ਦੋਵਾਂ ਦੇਸ਼ਾਂ ਕੋਲ ਨੇ ਪ੍ਰਮਾਣੂ ਹਥਿਆਰ
ਪ੍ਰਮਾਣੂ ਹਥਿਆਰਾਂ ਨਾਲ ਜੁੜੀ ਇਕ ਰਿਪੋਰਟ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ.....
ਸ. ਨਿਰਮਲਜੀਤ ਸਿੰਘ ਭੱਟੀ ਪ੍ਰਧਾਨ ਤੇ ਸ. ਨਰਿੰਦਰ ਸਿੰਘ ਸਹੋਤਾ ਸਕੱਤਰ ਬਣੇ
ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਹੋਈ ਸਲਾਨਾ ਮੀਟਿੰਗ 'ਚ
ਪਾਕਿ : ਕੋਰੋਨਾ ਦੇ ਇਕ ਦਿਨ ਵਿਚ ਦਰਜ ਹੋਏ ਸਭ ਤੋਂ ਵੱਧ 6,825 ਮਾਮਲੇ
ਪਾਕਿਸਤਾਨ 'ਚ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਵੱਧ 6,825 ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੇ ਬਾਅਦ ਦੇਸ਼ ਵਿਚ ਰੋਗੀਆਂ ਦੀ ਗਿਣਤੀ 1,39,230 ਹੋ ਗਈ ਹੈ।
'ਜਚਾ-ਬੱਚਾ' ਦੀ ਸੇਵਾ ਕਰਨ ਵਾਲੀਆਂ ਮਿੱਡ ਵਾਈਵਜ਼ ਦਾ 2500 ਡਾਲਰ ਨਾਲ ਧਨਵਾਦ
ਸਰਕਾਰ: ਕਰੋ ਕੇਅਰ-ਕਰਾਂਗੇ ਫੇਅਰ
ਚੀਨ : ਤੇਲ ਟੈਂਕਰ ਧਮਾਕੇ ਵਿਚ 19 ਲੋਕਾਂ ਦੀ ਮੌਤ
ਪੂਰਬੀ ਚੀਨ ਦੇ ਝੇਜਿਆਂਗ ਸੂਬੇ 'ਚ ਤੇਲ ਦੇ ਟੈਂਕਰ 'ਚ ਹੋਏ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ।
ਕੋਰੋਨਾ ਤੋਂ ਠੀਕ ਹੋਏ ਵਿਅਕਤੀ ਦੇ ਹਸਪਤਾਲ ਦਾ ਖ਼ਰਚਾ ਸੁਣ ਕਈ ਹੋਏ ਬਿਮਾਰ!
ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਲੱਖਾਂ ਦੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ