ਕੌਮਾਂਤਰੀ
ਪ੍ਰਦਰਸ਼ਨਾਂ ਦੀ ਅੱਗ 'ਚ ਸੜਿਆ ਅਮਰੀਕਾ
ਕਈ ਸ਼ਹਿਰਾਂ 'ਚ ਲਗਿਆ ਕਰਫ਼ਿਊ, ਵਿਆਪਕ ਪੱਧਰ 'ਤੇ ਹੋਈ ਹਿੰਸਾ
ਇਸ ਦੇਸ਼ ਵਿਚ ਕੋਰੋਨਾ ਨੇ ਤੋੜੇ ਰਿਕਾਰਡ, ਇਕ ਦਿਨ ਵਿਚ 33 ਹਜ਼ਾਰ ਤੋਂ ਜ਼ਿਆਦਾ ਮਾਮਲੇ
ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਕੋਰੋਨਾ ਵਾਇਰਸ ਦੀ ਚਪੇਟ ਵਿਚ ਹੈ।
ਕਰੋਨਾ ਸੰਕਟ 'ਚ ਅਮਰੀਕਾ ਅੰਦਰ ਵੱਡੇ ਪੱਧਰ ਤੇ ਹੋ ਰਿਹਾ ਵਿਰੋਧ ਪ੍ਰਦਰਸ਼ਨ, ਜਾਣੋਂ ਕੀ ਹੈ ਮਾਮਲਾ
ਦੁਨੀਆਂ ਵਿਚ ਸਭ ਤੋਂ ਵੱਧ ਅਮਰੀਕਾ ਦੇਸ਼ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਨਾਲ ਇੱਥੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਅਮਰੀਕਾ ਦੇ ਰਿਸ਼ਤੇ ਖ਼ਤਮ ਕਰਨ ਦਾ ਐਲਾਨ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨਾਲ ਸਾਰੇ ਰਿਸ਼ਤੇ ਖ਼ਤਮ ਕਰਨ ਦਾ ਐਲਨ ਕਰ ਦਿਤਾ ਹੈ।
ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਅਮਰੀਕਾ ਦੇ ਰਿਸ਼ਤੇ ਖ਼ਤਮ ਕਰਨ ਦਾ ਐਲਾਨ ਕੀਤਾ
ਡਬਲਿਊ.ਐਚ.ਓ. ਉਨ੍ਹਾਂ ਸੁਧਾਰਾਂ ਨੂੰ ਅੱਗੇ ਨਹੀਂ ਵਧਾ ਸਕਿਆ ਜਿਨ੍ਹਾਂ ਦੀ ਬੇਹੱਦ ਜ਼ਰੂਰਤ ਸੀ
Good News! ਅਕਤੂਬਰ ਤੱਕ ਤਿਆਰ ਹੋ ਸਕਦੀ ਹੈ Covid19 Vaccine
ਗਲੋਬਲ ਦਵਾ ਪ੍ਰਮੁੱਖ ਫਾਈਜ਼ਰ ਦਾ ਮੰਨਣਾ ਹੈ ਕਿ ਕੋਵਿਡ -19 ਨੂੰ ਰੋਕਣ ਲਈ ਇਕ ਵੈਕਸੀਨ ਅਕਤੂਬਰ ਦੇ ਅੰਤ ਤੱਕ ਤਿਆਰ ਹੋ ਸਕਦੀ ਹੈ।
ਵਿਗਿਆਨੀ ਦਾ ਦਾਅਵਾ- 'ਚਿਕਨ ਤੋਂ ਫੈਲ ਸਕਦਾ ਹੈ ਅਗਲਾ ਵਾਇਰਸ, ਅੱਧੀ ਦੁਨੀਆਂ ਨੂੰ ਖ਼ਤਰਾ'
ਅਮਰੀਕਾ ਦੇ ਇਕ ਮਸ਼ਹੂਰ ਵਿਗਿਆਨੀ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ
ਚੀਨ ਨੇ ਯੁੱਧ ਦੀ ਦਿੱਤੀ ਧਮਕੀ,ਕਿਹਾ ਨਹੀਂ ਮੰਨਿਆ ਤਾਇਵਾਨ ਤਾਂ ਹੋਵੇਗਾ ਹਮਲਾ
ਚੀਨ ਨੇ ਧਮਕੀ ਦਿੱਤੀ ਹੈ ਕਿ ਜੇ ਤਾਇਵਾਨ ਏਕੀਕਰਣ ਲਈ ਤਿਆਰ ਨਾ ਹੋਇਆ .................
ਅਮਰੀਕਾ ਨੇ ਕੀਤੀ WHO ਤੋਂ ਹਟਣ ਦੀ ਘੋਸ਼ਣਾ, ਟਰੰਪ ਨੇ ਕਿਹਾ- ਸੰਗਠਨ ‘ਤੇ ਚੀਨ ਦਾ ਕਬਜ਼ਾ
ਅਮਰੀਕਾ ਵਿਚ ਹੁਣ ਤੱਕ 1,735,971 ਕੇਸ, 102,323 ਲੋਕਾਂ ਦੀ ਗਈ ਜਾਨ
ਮਿਨੀਪੋਲਿਸ ਦੇ ਬਾਹਰ ਪ੍ਰਦਰਸ਼ਨ, ਥਾਣੇ ’ਚ ਲਗਾਈ ਅੱਗ
ਅਮਰੀਕਾ : ਪੁਲਿਸ ਹਿਰਾਸਤ ’ਚ ਗ਼ੈਰ ਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਭੜਕੇ ਦੰਗੇ