ਕੌਮਾਂਤਰੀ
China ਦੇ ਵਿਗਿਆਨਕ ਦਾ ਦਾਅਵਾ- ਬਿਨਾਂ Vaccine ਖਤਮ ਹੋਵੇਗੀ Corona virus ਦੀ ਬਿਮਾਰੀ
ਚੀਨ ਵਿਚ ਇਕ ਪ੍ਰਯੋਗਸ਼ਾਲਾ ਵਿਚ ਅਜਿਹੀ ਦਵਾਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕ ਸਕਦੀ ਹੈ।
ਕੋਰੋਨਾ ਵਾਇਰਸ ਤੇ ਅਮਰੀਕਾ ਤੋਂ ਬਾਅਦ ਹੁਣ ਆਹਮੋ-ਸਾਹਮਣੇ ਆਏ ਆਸਟ੍ਰੇਲੀਆ ਅਤੇ ਚੀਨ,ਵਧਿਆ ਵਿਵਾਦ
ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਨਿਯੰਤਰਿਤ ਕਰਨ ਵਿੱਚ ਆਸਟਰੇਲੀਆ ਦੀ ਸਫਲਤਾ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ .........
ਕੋਰੋਨਾ ਦੀ ਲਾਗ ਦੀ ਦੋਹਰੀ ਮਾਰ,ਵਿਗੜ ਸਕਦਾ ਮਾਨਸਿਕ ਸੰਤੁਲਨ,ਖੋਜ ਵਿੱਚ ਕੀਤਾ ਗਿਆ ਦਾਅਵਾ
ਕੋਰੋਨਾਵਾਇਰਸ ਦੀ ਲਾਗ ਪੂਰੀ ਦੁਨੀਆ ਵਿੱਚ ਵੱਧ ਰਹੀ ਹੈ। ਬਹੁਤ ਸਾਰੇ ਲੋਕ ਇਸ ਵਾਇਰਸ ਨਾਲ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਅਜਿਹੇ ਹਨ.......
ਮਾਸਕੋ ਦੇ ਕੋਲ ਮਿਲਟਰੀ ਹੈਲੀਕਪਟਰ ਕ੍ਰੈਸ਼ ਹੋਣ ਨਾਲ ਸਾਰੇ ਕਰਊ ਮੈਂਬਰਾਂ ਦੀ ਮੌਤ
ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਰੂਸੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਕਰੂ ਦੇ ਮੈਂਬਰ ਮਾਰੇ ਗਏ।
ਅਮਰੀਕਾ ‘ਚ ਫਿਰ ਵਧੀ ਕੋਰੋਨਾ ਤੋਂ ਮੌਤ ਦੀ ਗਿਣਤੀ, 24 ਘੰਟਿਆਂ ‘ਚ 1500 ਲੋਕਾਂ ਦੀ ਗਈ ਜਾਨ
ਪਿਛਲੇ ਇਕ ਹਫਤੇ ਤੋਂ, ਅਮਰੀਕਾ ਵਿਚ ਇਕ ਹਜ਼ਾਰ ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਸਨ
Corona ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗਰੀਬ-World Bank
ਵਿਸ਼ਵ ਬੈਂਕ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ 100 ਵਿਕਾਸਸ਼ੀਲ ਦੇਸ਼ਾਂ ਨੂੰ 160 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖਾਂ ਨੇ ਲੰਗਰ ’ਚ ਵੰਡੇ Pizza’s
ਸਿੱਖ ਕੁਆਲੇਸ਼ਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਸ਼ੈਲੇਂਦਰ ਸਿੰਘ...
ਟਰੰਪ ਦੀ ਡਲਬਯੂ.ਐਚ.ਓ. ਨੂੰ ਧਮਕੀ 30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫ਼ੰਡਿੰਗ
ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ।
ਕੋਰੋਨਾ ਕਾਰਨ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ
ਕੋਰੋਨਾ ਕਾਰਨ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ
ਬਲੋਚਿਸਤਾਨ ’ਚ ਦੋ ਅਤਿਵਾਦੀ ਹਮਲਿਆਂ ਦੌਰਾਨ ਸੱਤ ਦੀ ਮੌਤ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦੋ ਵੱਖ-ਵੱਖ ਅਤਿਵਾਦੀ ਹਮਲਿਆਂ ਵਿਚ ਸੱਤ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ