ਕੌਮਾਂਤਰੀ
ਨਿਊਜ਼ੀਲੈਂਡ ਵਾਇਰਸ ਨੂੰ ਰੋਕਣ 'ਚ ਸਫ਼ਲ
ਲਾਕਡਾਊਨ ਖ਼ਤਮ ਕਰਨ ਲਈ ਫ਼ਰਾਂਸ, ਸਪੇਨ ਨੇ ਬਣਾਈ ਯੋਜਨਾ
ਅੱਜ ਧਰਤੀ ਦੇ ਕੋਲ ਦੀ ਗੁਜਰੇਗਾ ਅਲਕਾ ਪਿੰਡ, ਜਾਣੋਂ ਕੁਝ ਜਰੂਰੀ ਗੱਲਾਂ
ਇਕ ਪਾਸੇ ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਕੁਝ ਸਮੇਂ ਬਾਅਦ ਧਰਤੀ ਦੇ ਕੋਲ ਦੀ ਇਕ ਆਫਤ ਗੁਜਰਨ ਵਾਲੀ ਹੈ।
ਅਮਰੀਕੀ ਨਰਸ ਦਾ ਹੈਰਾਨੀਜਨਕ ਖੁਲਾਸਾ, ਕੋਰੋਨਾ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ 'ਹੱਤਿਆ'
ਨਿਊਯਾਰਕ ਇਸ ਸਮੇਂ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਸਹਿਣ ਵਾਲਾ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ।
ਕੋਰੋਨਾ ਤੋਂ ਬਚਣ ਲਈ ਹਜ਼ਾਰਾਂ ਲੋਕਾਂ ਨੇ ਪੀਤੀ ਮੇਥੇਨਾਲ, 728 ਲੋਕਾਂ ਦੀ ਗਈ ਜਾਨ
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਲੋਕਾਂ ਵਿਚ ਦਿਨੋ ਦਿਨ ਇਸ ਦਾ ਖੌਫ ਵਧ ਰਿਹਾ ਹੈ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਡਾਕਟਰ ਕਮਲੇਸ਼ ਦੀ ਕਰੋਨਾ ਨਾਲ ਹੋਈ ਮੌਤ
ਡਾ . ਕਮਲੇਸ਼ ਨੇ 1985 ਵਿਚ ਮਿਲਟਨ ਰੋਡ ਸਰਜਰੀ ਗ੍ਰੇਸ ਦੀ ਸਥਾਪਨਾ ਕੀਤੀ ਸੀ ਅਤੇ 2017 ਤੱਕ ਉਨ੍ਹਾਂ ਲਗਾਤਾਰ ਉੱਥੇ ਹੀ ਕੰਮ ਕੀਤਾ।
ਕਰੋਨਾ ਦੇ ਕਾਰਨ ਦਾਅ ਤੇ ਲੱਗੀ ਇਮਰਾਨ ਖ਼ਾਨ ਦੀ ਕੁਰਸੀ, PAK ਸੈਨਾ ਨੇ ਦਿਖਾਈ ਤਾਕਤ
ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਚਲਦਿਆਂ ਇਮਰਾਨ ਖਾਨ ਸਰਕਾਰ ਤੇ ਤਖਤਾ ਪਲਟਣ ਦਾ ਖਤਰਾ ਮੰਡਰਾ ਰਿਹਾ ਹੈ।
ਲੌਕਡਾਊਨ ਦੌਰਾਨ ਵਿਅਕਤੀ ਹੋ ਰਿਹਾ ਸੀ ਬੋਰ, ਸ਼ਿਕਾਰ ਕਰਕੇ ਖਾ ਗਿਆ ਸੈਂਕੜੇ ਚਿੜੀਆਂ
ਪੂਰੀ ਦੁਨੀਆ ਦੇ ਨਾਲ ਹੀ ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਸ ਰਿਹਾ ਹੈ।
ਅਮਰੀਕਾ 'ਚ ਕਰੋਨਾ ਨਾਲ 24 ਘੰਟੇ 'ਚ 1303 ਮੌਤਾਂ, ਕੁਲ ਗਿਣਤੀ 56 ਹਜ਼ਾਰ ਤੋਂ ਪਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਕੁਲ ਮਾਮਲੇ 30 ਲੱਖ ਤੋਂ ਪਾਰ ਕਰ ਚੁੱਕੇ ਹਨ ਅਤੇ 2 ਲੱਖ ਤੋਂ ਜ਼ਿਆਦਾ ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
ਚੀਨ ਦੀਆਂ ਖ਼ਰਾਬ ਕਿੱਟਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਸਖ਼ਤ ਫ਼ੈਸਲਾ, ਇੱਕ ਪੰਜੀ ਵੀ ਨਹੀਂ ਕਰਾਂਗੇ ਵਾਪਸ
ਅਸੀਂ ਲੈਬਾਂ ਦੀ ਗਿਣਤੀ ਵੀ ਵਧਾ ਰਹੇ ਹਾਂ ਅਤੇ ਟੈਸਟ ਵੀ ਵਧਾਏ ਜਾ ਰਹੇ ਹਨ। ਸਰਕਾਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਗੰਭੀਰ ਹੈ।
ਕੋਰੋਨਾ ਨਾਲ ਇਸ ਦੇਸ਼ ਵਿਚ ਸਿਰਫ 19 ਮੌਤਾਂ, ਪੀਐਮ ਦਾ ਐਲਾਨ, 'ਅਸੀਂ ਜਿੱਤ ਲਈ ਹੈ ਜੰਗ'
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਸੰਕਰਮਣ ਨੂੰ ਰੋਕਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ।