ਕੌਮਾਂਤਰੀ
18 ਘੰਟੇ ਬਰਫ਼ ਹੇਠਾਂ ਦੱਬੀ ਰਹੀ ਬੱਚੀ, ਫਿਰ ਹੋਇਆ ਚਮਤਕਾਰ...!
ਬਰਫ਼ ਦੀ ਢਿੱਗਾਂ ਹੇਠ ਆ ਗਿਆ ਸੀ ਘਰ
ਨਿਊਜ਼ੀਲੈਂਡ 'ਚ 24 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ
ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿੱਚ ਹੋਈ ਮੌਤ
ਅੱਗ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਬਾਰਿਸ਼ ਦੀ ਮੁੜ ਦਸਤਕ, ਖੁਸ਼ੀ 'ਚ ਝੂਮੇ ਲੋਕ!
ਬਾਰਿਸ਼ 'ਚ ਖ਼ੁਸ਼ੀ ਮਨਾਉਂਦੇ ਬੱਚੇ ਦੀ ਵੀਡੀਓ ਹੋਈ ਵਾਇਰਲ
ਜਾਣੋ, ਪੂਰੀ ਰੂਸੀ ਸਰਕਾਰ ਨੇ ਕਿਉਂ ਦਿੱਤਾ ਅਸਤੀਫ਼ਾ
ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ
ਜਾਣੋ, ਅਸਟ੍ਰੇਲੀਆ ਵਿਚ 5 ਹਜ਼ਾਰ ਊਠਾਂ ਨੂੰ ਕਿਉਂ ਮਾਰੀ ਜਾ ਚੁੱਕੀ ਹੈ ਗੋਲੀ
ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਹੈ।
ਦੁਨੀਆਂ ਦਾ ਸਭ ਤੋਂ ਅਮੀਰ ਇਹ ਸਖ਼ਸ਼ ਭਾਰਤ ‘ਚ ਕਰਨ ਜਾ ਰਿਹੈ ਵੱਡਾ ਕਾਰਾ, ਜਾਣੋ
ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜੋਨ (Amazon) ਨੇ ਭਾਰਤ...
ਭਾਰਤ ਦੇ ਦੌਰੇ 'ਤੇ ਆ ਸਕਦੇ ਹਨ ਰਾਸ਼ਟਰਪਤੀ ਟਰੰਪ !
ਭਾਰਤ ਸਰਕਾਰ ਨੇ ਡੋਨਾਲਡ ਟਰੰਪ ਨੂੰ ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ
ਅਮਰੀਕਾ ਵਿਚ ਸਿੱਖਾਂ ਨੂੰ ਮਿਲਿਆ ਇਕ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖ਼ਬਰ
ਅਮਰੀਕਾ ਵਿਚ ਰਹਿੰਦੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ
ਫੌਜ ਮੁਖੀ ਨੂੰ ਧਮਕੀ ਦੇ ਕੇ ਟ੍ਰੋਲ ਹੋਏ ਪੀਓਕੇ ਮੰਤਰੀ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਸੂਚਨਾ ਮੰਤਰੀ ਮੁਸ਼ਤਾਕ ਮਿਨਹਾਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਅਮਰੀਕੀ ਮਹਿਲਾ ਕਾਂਗਰਸ ਦੀ ਕਸ਼ਮੀਰ ਦੇ ਹਾਲਾਤ 'ਤੇ 'ਤਲਖ-ਟਿੱਪਣੀ'!
ਕਿਹਾ, ਕਸ਼ਮੀਰ ਦੇ ਹਾਲਾਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ