ਕੌਮਾਂਤਰੀ
ਨੌਂ ਨਵੰਬਰ ਨੂੰ ਖੋਲ੍ਹ ਦਿਆਂਗੇ ਕਰਤਾਰਪੁਰ ਲਾਂਘਾ : ਇਮਰਾਨ ਖ਼ਾਨ
ਲਾਂਘਾ ਖੁਲ੍ਹਣ ਨਾਲ ਸਾਡੇ ਅਰਥਚਾਰੇ ਨੂੰ ਵੀ ਤਾਕਤ ਮਿਲੇਗੀ
19 ਘੰਟੇ ਤੱਕ ਉੱਡਿਆ ਜਹਾਜ਼, ਬਣਿਆ ਸਭ ਤੋਂ ਲੰਬੀ ਨਾਨ ਸਟਾਪ ਹਵਾਈ ਯਾਤਰਾ ਦਾ ਰਿਕਾਰਡ
ਦੁਨੀਆ ਵਿਚ ਪਹਿਲੀ ਵਾਰ ਇਕ ਯਾਤਰੀ ਜਹਾਜ਼ ਨੇ ਬਿਨਾਂ ਰੁਕੇ 19 ਘੰਟੇ 16 ਮਿੰਟ ਦੀ ਉਡਾਨ ਭਰੀ ਹੈ।
ਛੋਟੀ ਉਮਰ ਵਿਚ ਹੀ 44 ਬੱਚਿਆਂ ਨੂੰ ਜਨਮ ਦੇ ਚੁੱਕੀ ਹੈ ਇਹ ਮਹਿਲਾ
ਬਟੇਂਜੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਡਾਕਟਰਾਂ ਨੇ ਉਸ ਦੇ ਬੱਚੇਦਾਨੀ ਨੂੰ ਅੰਦਰੋਂ ਕੱਟ ਦਿੱਤਾ ਹੈ। ਹੁਣ ਉਹ ਗਰਭਵਤੀ ਨਹੀਂ ਹੋਵੇਗੀ।
ਚੀਨ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਹਾਦਸੇ ਵਿਚ ਚਾਰ ਲੋਕਾਂ ਦੀ ਮੌਤ
ਚੀਨ ਦੀ ਇਕ ਫੈਕਟਰੀ 'ਚ ਐਤਵਾਰ ਨੂੰ ਅੱਗ ਲੱਗਣ ਕਾਰਨ...
ਭਾਰਤੀ ਵੇਟਲਿਫ਼ਟਰ ਸੁਧਾਰਕ ਜੈਅੰਤ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਬੀਤੇ ਦਿਨ ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ...
ਪਹਿਲੀ ਵਾਰ ਜਾਨਸਨ ਐਂਡ ਜਾਨਸਨ ਨੇ ਬੇਬੀ ਪਾਉਡਰ ਵਾਪਿਸ ਮੰਗਵਾਇਆ, ਕੈਂਸਰਕਾਰਕ ਤੱਤ ਦੇ ਮਿਲੇ ਸਬੂਤ
ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਕੈਂਸਰਕਾਰਕ ਐਸਬੇਸਟਸ ਦੇ ਸਬੂਤ ਮਿਲਣ...
ਬਿਲਾਵਲ ਭੁੱਟੋ ਨੇ ਪਾਕਿਸਤਾਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਜਨਤਾ ਵਿਚ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ ਕਿਉਂਕਿ ਉਸ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਅਫ਼ਗਾਨਿਸਤਾਨ ਦੇ ਨੰਗਰਹਾਰ ਮਸਜਿਦ ‘ਚ ਬੰਬ ਧਮਾਕੇ, 18 ਲੋਕ ਮਰੇ, 50 ਜਖ਼ਮੀ
ਅਫ਼ਗਾਨਿਸਤਾਨ ਦੇ ਨੰਗਰਹਾਰ ਮਸਜਿਦ ‘ਚ ਬੰਬ ਧਮਾਕੇ...
ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕੈਬਨਿਟ ‘ਚੋਂ ਇਸ ਮੰਤਰੀ ਨੇ ਦਿੱਤਾ ਅਸਤੀਫ਼ਾ
ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਸਿਖਰਲੇ ਅਧਿਕਾਰੀਆਂ ਦੀ ਸੂਚੀ ਵਿਚ ਊਰਜਾ ਮੰਤਰੀ...
ਇਸ ਦੇਸ਼ 'ਚ ਨੇ ਸਭ ਤੋਂ ਜ਼ਿਆਦਾ ਜੁੜਵਾ ਬੱਚੇ, ਸਾਲਾਨਾ ਉਤਸਵ ਮਨਾਉਣ ਦੀ ਤਿਆਰੀ ਸ਼ੁਰੂ
ਦੱਖਣੀ-ਪੱਛਮੀ ਨਾਈਜੀਰੀਆ ਦੇ ਇਸਬੋ-ਓਰਾ ਦੀ ਪਛਾਣ ਪੂਰੀ ਦੁਨੀਆ ਵਿਚ ਜੁੜਵਾਂ ਬੱਚਿਆਂ ਦੀ ਰਾਜਧਾਨੀ ਦੇ ਰੂਪ ਵਿਚ ਹੈ।