ਖ਼ਬਰਾਂ
ਦੁਨੀਆ ’ਤੇ ਚੜ੍ਹਿਆ ਜਿਬਲੀ ਦਾ ਕ੍ਰੇਜ਼, ChatGPT ਵੀ ਕਰ ਦਿਤਾ ‘ਡਾਊਨ’
ਜਾਪਾਨੀ ਕਾਰਟੂਨਾਂ ’ਤੇ ਅਧਾਰਤ ਖ਼ੁਦ ਦੇ ਕਾਰਟੂਨ ਬਣਾਉਣ ਵਾਲਿਆਂ ਦੀ ਭਾਰੀ ਮੰਗ ਕਾਰਨ ਅੱਧਾ ਘੰਟਾ ਬੰਦ ਰਿਹਾ ChatGPT
82 ਫੀ ਸਦੀ ਦਿਵਿਆਂਗਾਂ ਕੋਲ ਨਹੀਂ ਹੈ ਬੀਮਾ : ਸਰਵੇਖਣ
42 ਫ਼ੀ ਸਦੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤੋਂ ਬੇਖ਼ਬਰ
ਸੂਰਤ ’ਚ ਹੀਰਾ ਕਾਮਿਆਂ ਦਾ ਪ੍ਰਦਰਸ਼ਨ, ਤਨਖਾਹਾਂ ’ਚ ਵਾਧੇ ਅਤੇ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ
ਸੂਰਤ ’ਚ ਹੀ ਦੁਨੀਆਂ ਦੇ ਲਗਭਗ 90 ਫ਼ੀ ਸਦੀ ਕੱਚੇ ਹੀਰੇ ਕੱਟੇ ਅਤੇ ਪਾਲਿਸ਼ ਕੀਤੇ ਜਾਂਦੇ ਹਨ
ਕਠੂਆ ਮੁਕਾਬਲੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ
ਪ੍ਰਤੀ ਪਰਵਾਰ 70 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਅਤੇ ਸੰਸਦ ਮੈਂਬਰ ਫ਼ੰਡ ’ਚੋਂ ਇਕ-ਇਕ ਯਾਦਗਾਰੀ ਗੇਟ ਦਾ ਐਲਾਨ ਕੀਤਾ
ਅਮਿਤ ਸ਼ਾਹ ਨੇ ਬਿਹਾਰ ਰੈਲੀ ’ਚ ਵਜਾਇਆ ਚੋਣ ਬਿਗੁਲ, ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ
ਲਾਲੂ ਨੇ ਚਾਰਾ ਖਾਧਾ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ : ਅਮਿਤ ਸ਼ਾਹ
ਯੂਟਿਊਬਰ ਦੇ ਘਰ 'ਤੇ ਹਮਲਾ: ਪੰਜਾਬ ਪੁਲਿਸ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ 7ਵੇਂ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਹੋਰ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਦੀ ਉਮੀਦ: ਐਸਐਸਪੀ ਜਲੰਧਰ ਦਿਹਾਤੀ ਗੁਰਮੀਤ ਸਿੰਘ
ਐਸਕੇਐਮ ਅਤੇ ਕੇਐਮਐਮ ਵਿਚਕਾਰ ਹੋਇਆ ਸਮਝੌਤਾ
ਭਲਕੇ ਕਰਨਗੇ ਮੰਤਰੀਆਂ ਦੇ ਘਰਾਂ ਦਾ ਘਿਰਾਓ
ਆਕਰਸ਼ਕ ਮੁਲਾਂਕਣ, ਮੈਕਰੋ ਕਾਰਕਾਂ ਕਾਰਨ ਵਧਣ ਲੱਗਾ ਵਿਦੇਸ਼ੀ ਨਿਵੇਸ਼
ਪਿਛਲੇ 6 ਕਾਰੋਬਾਰੀ ਸੈਸ਼ਨਾਂ ’ਚ ਸ਼ੇਅਰਾਂ ’ਚ 31,000 ਕਰੋੜ ਰੁਪਏ ਦਾ ਨਿਵੇਸ਼ ਕੀਤਾ
Punjab News : ਪੰਜਾਬ ‘ਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, ਸਾਲਾਨਾ 1.81 ਲੱਖ ਟਨ ਮੱਛੀਆਂ ਦਾ ਹੋ ਰਿਹੈ ਉਤਪਾਦਨ : ਖੁੱਡੀਆਂ
Punjab News : ਮੱਛੀ ਪਾਲਣ ਮੰਤਰੀ ਨੇ ਰਾਜ ਪੱਧਰੀ ਸੈਮੀਨਾਰ ਦੌਰਾਨ ਸਫ਼ਲ ਮੱਛੀ ਪਾਲਕਾਂ ਦਾ ਸਨਮਾਨ ਕੀਤਾ
ਪੰਜਾਬ ਪੁਲਿਸ ਵੱਲੋਂ 72 ਨਸ਼ਾ ਤਸਕਰ ਕਾਬੂ; 8.8 ਕਿਲੋਗ੍ਰਾਮ ਹੈਰੋਇਨ, 99 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
82 ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 200 ਤੋਂ ਵੱਧ ਪੁਲਿਸ ਟੀਮਾਂ ਨੇ 435 ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ