ਖ਼ਬਰਾਂ
Manipur News : ਮਨੀਪੁਰ ’ਚ ਹਿੰਸਾ ਨੂੰ ਲੈ ਕੇ ਕੇਂਦਰ ਨੇ ਚੁੱਕਿਆ ਵੱਡਾ ਕਦਮ, 13 ਥਾਣਿਆਂ ਨੂੰ ਛੱਡ ਕੇ ਪੂਰੇ ਸੂਬੇ ’ਚ AFSPA ਲਾਗੂ
Manipur News : ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਅਫਸਪਾ ਵਧਿਆ
Punjab News ; ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਨਗਰ ਪੰਚਾਇਤ ਭੁਲਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਸੰਭਾਲਿਆ ਅਹੁਦਾ
Punjab News ; ਨਵੇਂ ਬਣੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਇਮਾਨਦਾਰੀ ਨਾਲ ਇਲਾਕੇ ਦਾ ਵਿਕਾਸ ਕਰਨ ਦਾ ਕੀਤਾ ਵਾਅਦਾ
ਮੈਕਸੀਕੋ ਨੇ ਸਕੂਲਾਂ ’ਚ ਜੰਕ ਫੂਡ ਦੀ ਵਿਕਰੀ ’ਤੇ ਲਗਾਈ ਪਾਬੰਦੀ
ਚਿਤਾਵਨੀ ਲੇਬਲਾਂ ਵਾਲੇ ਉੱਚ ਨਮਕ, ਖੰਡ, ਕੈਲੋਰੀ ਅਤੇ ਚਰਬੀ ਵਾਲੇ ਉਤਪਾਦਾਂ ਨੂੰ ਪੜਾਅਵਾਰ ਬੰਦ ਕਰਨ ਦਾ ਹੁਕਮ ਦਿਤਾ
Earthquake today : ਮਿਆਂਮਾਰ ਤੋਂ ਬਾਅਦ, ਟੋਂਗਾ ਟਾਪੂਆਂ ਨੂੰ 7 ਤੀਬਰਤਾ ਦਾ ਭੂਚਾਲ ਆਇਆ
Earthquake today : ਟੋਂਗਾ 170 ਤੋਂ ਵੱਧ ਦੱਖਣੀ ਪ੍ਰਸ਼ਾਂਤ ਟਾਪੂਆਂ ਦਾ ਸੰਗ੍ਰਹਿ ਹੈ।
ਖਾਰਕਿਵ ’ਤੇ ਰੂਸੀ ਹਮਲੇ ’ਚ 2 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ
ਜੰਗਬੰਦੀ ਗੱਲਬਾਤ ’ਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਇਕ ਨਵੇਂ ਹਮਲੇ ਦੀ ਤਿਆਰੀ ਕਰ ਰਹੀਆਂ ਹਨ ਰੂਸੀ ਫ਼ੌਜਾਂ : ਯੂਕਰੇਨ
ਸਿਗਨਲ ਸੰਦੇਸ਼ਾਂ ਨੂੰ ਲੈ ਕੇ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਾਂਗਾ : ਟਰੰਪ
ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਪੈਂਟਾਗਨ ਦੇ ਮੁਖੀ ਪੀਟ ਹੇਗਸੇਥ ’ਤੇ ਭਰੋਸਾ
ਈਰਾਨ ਨੇ ਅਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਕੀਤਾ ਰੱਦ
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਟਰੰਪ ਦੀ ਚਿੱਠੀ ਦਾ ਦਿਤਾ ਜਵਾਬ
ਪੰਜਾਬ ‘ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ
ਪੈਸਿਆਂ ਨੂੰ ਲੈ ਕੇ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ, 24 ਘੰਟਿਆਂ ਦੇ ਅੰਦਰ ਐਮਐਸਪੀ ਮੁਤਾਬਕ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚਣਗੇ ਪੈਸੇ- ਕਟਾਰੂਚੱਕ
Faridkot News : ਫਰੀਦਕੋਟ ’ਚ ਟਾਵਰ ’ਤੇ ਕਰੰਟ ਲੱਗਣ ਨਾਲ ਫ਼ਰਾਰ ਹੋ ਰਿਹਾ ਕੈਦੀ ਬੁਰੀ ਤਰ੍ਹਾਂ ਝੁਲਸਿਆ
Faridkot News : ਪੁਲਿਸ ਨੂੰ ਧੱਕਾ ਮਾਰ ਕੇ ਫ਼ਰਾਰ ਕੈਦੀ ਬਿਜਲੀ ਗਰਿੱਡ ਦੇ ਟਾਵਰ ’ਤੇ ਚੜ੍ਹਿਆ ਸੀ
ਹਿਮਾਚਲ ਦੇ ਮਨੀਕਰਨ 'ਚ ਵੱਡਾ ਹਾਦਸਾ, ਤੇਜ਼ ਹਵਾਵਾਂ ਕਾਰਨ ਪਹਾੜ ਤੋਂ ਡਿੱਗਿਆ ਦਰੱਖਤ, 6 ਲੋਕਾਂ ਦੀ ਮੌਤ
ਪ੍ਰਸ਼ਾਸਨ ਵੱਲੋਂ ਮੌਕੇ 'ਤੇ ਰਾਹਤ ਕਾਰਜ ਜਾਰੀ