ਖ਼ਬਰਾਂ
ਖਾਰਕਿਵ ’ਤੇ ਰੂਸੀ ਹਮਲੇ ’ਚ 2 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ
ਜੰਗਬੰਦੀ ਗੱਲਬਾਤ ’ਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਇਕ ਨਵੇਂ ਹਮਲੇ ਦੀ ਤਿਆਰੀ ਕਰ ਰਹੀਆਂ ਹਨ ਰੂਸੀ ਫ਼ੌਜਾਂ : ਯੂਕਰੇਨ
ਸਿਗਨਲ ਸੰਦੇਸ਼ਾਂ ਨੂੰ ਲੈ ਕੇ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਾਂਗਾ : ਟਰੰਪ
ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਪੈਂਟਾਗਨ ਦੇ ਮੁਖੀ ਪੀਟ ਹੇਗਸੇਥ ’ਤੇ ਭਰੋਸਾ
ਈਰਾਨ ਨੇ ਅਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਕੀਤਾ ਰੱਦ
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਟਰੰਪ ਦੀ ਚਿੱਠੀ ਦਾ ਦਿਤਾ ਜਵਾਬ
ਪੰਜਾਬ ‘ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ
ਪੈਸਿਆਂ ਨੂੰ ਲੈ ਕੇ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ, 24 ਘੰਟਿਆਂ ਦੇ ਅੰਦਰ ਐਮਐਸਪੀ ਮੁਤਾਬਕ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚਣਗੇ ਪੈਸੇ- ਕਟਾਰੂਚੱਕ
Faridkot News : ਫਰੀਦਕੋਟ ’ਚ ਟਾਵਰ ’ਤੇ ਕਰੰਟ ਲੱਗਣ ਨਾਲ ਫ਼ਰਾਰ ਹੋ ਰਿਹਾ ਕੈਦੀ ਬੁਰੀ ਤਰ੍ਹਾਂ ਝੁਲਸਿਆ
Faridkot News : ਪੁਲਿਸ ਨੂੰ ਧੱਕਾ ਮਾਰ ਕੇ ਫ਼ਰਾਰ ਕੈਦੀ ਬਿਜਲੀ ਗਰਿੱਡ ਦੇ ਟਾਵਰ ’ਤੇ ਚੜ੍ਹਿਆ ਸੀ
ਹਿਮਾਚਲ ਦੇ ਮਨੀਕਰਨ 'ਚ ਵੱਡਾ ਹਾਦਸਾ, ਤੇਜ਼ ਹਵਾਵਾਂ ਕਾਰਨ ਪਹਾੜ ਤੋਂ ਡਿੱਗਿਆ ਦਰੱਖਤ, 6 ਲੋਕਾਂ ਦੀ ਮੌਤ
ਪ੍ਰਸ਼ਾਸਨ ਵੱਲੋਂ ਮੌਕੇ 'ਤੇ ਰਾਹਤ ਕਾਰਜ ਜਾਰੀ
Punjab News : ਪੀ.ਐਸ.ਐਫ.ਸੀ. ਦੇ ਚੇਅਰਮੈਨ ਅਤੇ ਮਾਹਿਰਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਰਣਨੀਤੀਆਂ 'ਤੇ ਚਰਚਾ
Punjab News : ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਆਲਮੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ: ਪੰਜਾਬ ਅਤੇ ਕੈਲੀਫੋਰਨੀਆ ਮਿਲ ਕੇ ਹੱਲ ਕੱਢਣ ਲਈ ਯਤਨਸ਼ੀਲ
ਜਲੰਧਰ ਦਿਹਾਤੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਪੰਚਾਇਤੀ ਗਲੀ ’ਚ ਕਬਜ਼ਾ ਕਰਨ ਵਾਲੀ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ
ਪਿੰਡ ਪਾਸਲਾ ਵਿਖੇ ਨਸ਼ਾ ਤਸਕਰ ਵਲੋਂ ਕੀਤੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ
Delhi News : IPL ਮੈਚ ਦੌਰਾਨ ਥੱਪੜ ਕਾਂਡ ਮਾਮਲਾ, ਕ੍ਰਿਕਟਰ ਹਰਭਜਨ ਸਿੰਘ ਨੇ ਮੰਗੀ ਸ੍ਰੀਸੰਥ ਤੋਂ ਮੁਆਫ਼ੀ
Delhi News : 2008 ’ਚ ਇੱਕ ਮੈਚ ਦੌਰਾਨ ਹਰਭਜਨ ਨੇ ਸ੍ਰੀਸੰਥ ਨੂੰ ਜੜ ਦਿੱਤਾ ਸੀ ਥੱਪੜ
Kabul News : ਅਫ਼ਗ਼ਾਨਿਸਤਾਨ ਤੋਂ ਇਕ ਹੋਰ ਅਮਰੀਕੀ ਨਾਗਰਿਕ ਰਿਹਾਅ
Kabul News :ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।