ਖ਼ਬਰਾਂ
ਜੰਮੂ-ਕਸ਼ਮੀਰ 'ਚ ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ, ਛੋਟੇ ਹਥਿਆਰਾਂ ਨਾਲ ਕੀਤੀ ਗੋਲੀਬਾਰੀ
ਲੋਕਾਂ ਨੂੰ ਗੋਲੀਬਾਰੀ ਤੋਂ ਬਚਣ ਲਈ ਸੁਰੱਖਿਅਤ ਥਾਵਾਂ 'ਤੇ ਲੈਣੀ ਪਈ ਪਨਾਹ
ਹੁਣ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਘੇਰੇ 'ਚ ਆਉਣਗੇ ਆਨਲਾਈਨ ਨਿਊਜ਼ ਪੋਰਟਲ ਤੇ ਕਨਟੈਂਟ ਪ੍ਰੋਵਾਈਡਰ
ਕੇਂਦਰ ਸਰਕਾਰ ਵੱਲੋਂ ਨੋਟੀਫੀਕੇਸ਼ਨ ਜਾਰੀ
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਵਲੋਂ 49ਵੇਂ ਦਿਨ ਧਰਨਾ ਜਾਰੀ
ਇਸ ਦੌਰਾਨ ਕਿਸਾਨ ਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਰਿਟਾਰਾਇਡ PSU ਬੈਂਕਰਸ ਨੂੰ ਮਿਲ ਸਕਦੀ ਹੈ ਇੱਕ ਵੱਡੀ ਸੌਗਾਤ,ਸਰਕਾਰ ਕਰ ਸਕਦੀ ਹੈ OROP ਦਾ ਐਲਾਨ
ਕੀ ਹੈ ਵਨ ਰੈਂਕ ਵਨ ਪੈਨਸ਼ਨ ਯੋਜਨਾ ?
TikTok ਨੇ ਟਰੰਪ ਖਿਲਾਫ ਠੋਕਿਆ ਮੁਕੱਦਮਾ,12 ਨਵੰਬਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸਨ ਆਦੇਸ਼
ਟਿਕਟੌਕ ਨੂੰ ਅਮਰੀਕਾ ਵਿਚ 12 ਨਵੰਬਰ ਤੋਂ ਪਾਬੰਦੀ ਲਗਾਈ ਜਾਵੇਗੀ।
ਕੇਂਦਰ ਸਰਕਾਰ ਗੱਲਬਾਤ ਲਈ ਤਿਆਰ, 29 ਕਿਸਾਨ ਜਥੇਬੰਦੀਆਂ ਨੂੰ ਭੇਜਿਆ ਸੱਦਾ
13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਵਿਗਿਆਨ ਭਵਨ ’ਚ ਮੀਟਿੰਗ
ਦਿੱਲੀ-ਐਨਸੀਆਰ ਦੀ ਹਵਾ ਵਿੱਚ ਨਹੀਂ ਹੋ ਰਿਹਾ ਸੁਧਾਰ
ਜ਼ਿਆਦਾਤਰ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ 'ਚ
5ਵੀਂ ਵਾਰ IPL ਜਿੱਤ ਕੇ ਮੁੰਬਈ ਇੰਡੀਅਨਜ਼ ਨੇ ਬਣਾਇਆ ਰਿਕਾਰਡ
ਮੁੰਬਈ ਇੰਡੀਅਨਜ਼ ਨੇ ਸਾਲ 2013, 2015, 2017, 2019 ਅਤੇ 2020 ਵਿਚ ਆਈਪੀਐਲ ਖ਼ਿਤਾਬ ਜਿੱਤੇ ਅਤੇ ਇਹ ਸਾਰੇ ਖਿਤਾਬ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਹੀ ਜਿੱਤੇ ਹਨ
ਕੋਰੋਨਾ ਦੇ ਨਾਲ ਹੀ ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਸਿਹਤ ਵਿਭਾਗ ਨੇ ਆਂਕੜੇ ਕੀਤੇ ਸਾਂਝਾ
ਜਨਵਰੀ ਤੋਂ ਹੁਣ ਤਕ ਸਿਹਤ ਵਿਭਾਗ 10,890 ਲੋਕਾਂ ਦੇ ਨਮੂਨਿਆਂ ਦੀ ਜਾਂਚ ਕਰ ਚੁੱਕਾ ਹੈ।
ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਤਕ ਦੇ ਸਿਲੇਬਸ 'ਚ ਕੀਤੀ ਕਟੌਤੀ
ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਸੀ।