ਖ਼ਬਰਾਂ
ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਉਤਪਾਦਨ ਸ਼ੁਰੂ ,ਇਸ ਮਹੀਨੇ ਦੇ ਅੰਤ ਤੱਕ ਹੋਵੇਗਾ ਪੂਰਾ
ਰੂਸ ਨੇ,ਕੋਰੋਨਾ ਵੈਕਸੀਨ ਲਈ ਆਪਣੇ ਨਵੇਂ ਵੈਕਸੀਨ ਦੇ ਪਹਿਲੇ ਸਮੂਹ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
Breaking News: ਮਹਿੰਦਰ ਸਿੰਘ ਧੋਨੀ ਨੇ ਅੰਤਰਾਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲ਼ਾਨ ਕਰ ਦਿੱਤਾ ਹੈ।
'60 ਸਾਲ ਦੀ ਉਮਰ ਤੱਕ ਜੀਅ ਕੇ ਕੀ ਕਰਨਾ' ਕਹਿ ਕੇ AIIMS ਦੇ ਡਾਕਟਰ ਨੇ ਕੀਤੀ ਖੁਦਕੁਸ਼ੀ
ਡਾ. ਮੋਹਿਤ ਆਖਰੀ ਵਾਰ ਮੰਗਲਵਾਰ ਨੂੰ ਡਿਊਟੀ 'ਤੇ ਏਮਜ਼ ਗਿਆ ਸੀ।
ਸੰਵਿਧਾਨ ਦੀਆਂ ਕਦਰਾਂ ਕੀਮਤਾਂ ਅਤੇ ਰਵਾਇਤਾਂ ਦੇ ਵਿਰੁੱਧ ਮੋਦੀ ਸਰਕਾਰ- ਸੋਨੀਆ ਗਾਂਧੀ
ਸੋਨੀਆ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ
ਖਾਲਿਸਤਾਨ ਨੂੰ ਲੈ ਕੇ ਇੰਗਲੈਂਡ ਦੀ ਮਹਿਲਾ ਸਿੱਖ MP ਪ੍ਰੀਤ ਗਿੱਲ ਤੇ ਰਾਮੀ ਰੇਂਜਰ ਦਾ ਪਿਆ ਪੇਚਾ
ਭਾਰਤੀ ਪੰਜਾਬ ਵਿਚ ਖਾਲਿਸਤਾਨ ਬਣਾਉਣ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਤਾਂ ਸੋਸ਼ਲ ਮੀਡੀਆ 'ਤੇ ਬਹਿਸ ਅਕਸਰ ਹੀ ਚਲਦੀ ਰਹਿੰਦੀ ਹੈ
ਦੇਖੋ 74ਵੇਂ ਅਜ਼ਾਦੀ ਦਿਹਾੜੇ ਦੀਆਂ ਕੁੱਝ ਖਾਸ ਤਸਵੀਰਾਂ
ਕੋਰੋਨਾ ਮਹਾਂਮਾਰੀ ਕਰ ਕੇ ਘੱਟ ਰਹੀ ਅਜ਼ਾਦੀ ਦਿਹਾੜੇ ਦੀ ਰੌਣਕ
ਲੌਕਡਾਊਨ ਨੇ ਵਧਾਇਆ ਮੋਟਾਪਾ, ਕੰਮ ਨਾ ਹੋਣ ਕਾਰਨ ਜ਼ਿਆਦਾ ਖਾ ਰਹੇ ਲੋਕ- ਖੋਜ
ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕਈ ਦੇਸ਼ਾਂ ਵਿਚ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਲੋਕਾਂ ਵਿਚ ਭਾਵਾਤਮਕ ਤਣਾਅ, ਆਰਥਕ ਪਰੇਸ਼ਾਨੀ ਅਤੇ ਮੋਟਾਪਾ ਵਧਣ ਦਾ ਖਤਰਾ ਵਧ ਗਿਆ ਹੈ।
ਕੇਰਲ ਦੇ ਨਿਵਾਸੀ ਨੇ ਕੀਤਾ ਸੀ ਕਾਬੁਲ ਗੁਰਦੁਆਰੇ 'ਤੇ ਹਮਲਾ, DNA ਰਿਪੋਰਟ 'ਚ ਹੋਇਆ ਸਾਬਿਤ!
ਇਸ ਦੇ ਨਾਲ ਹੀ ਐਨਆਈਏ ਦੇ ਇਕ ਬੁਲਾਰੇ ਨੇ ਕਿਹਾ ਕਿ ਏਜੰਸੀ ਹਾਲੇ ਕੋਈ ਟਿੱਪਣੀ ਨਹੀਂ ਕਰ ਸਕੀ ਕਿਉਂਕਿ ਜਾਂਚ ਚੱਲ ਰਹੀ ਹੈ
ਦਹਿਸ਼ਤ ਦੀ ਸਾਜ਼ਿਸ਼, ਹੁਣ ਬਾਬਾ ਬਕਾਲਾ ਸਾਹਿਬ ਵਿਖੇ ਲਹਿਰਾਇਆ ਖਾਲਿਸਤਾਨੀ ਝੰਡਾ
ਵਸੀਕਾ ਨਵੀਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ
ਲਾਲ ਕਿਲ੍ਹੇ 'ਤੇ PM ਮੋਦੀ ਦੀ ਸੁਰੱਖਿਆ ‘ਚ ਤੈਨਾਤ ਸੀ ਇਹ ਖ਼ਾਸ Made In India ਹਥਿਆਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਝੰਡਾ ਲਹਿਰਾ ਕੇ ਦੇਸ਼ ਨੂੰ ਸੰਬੋਧਨ ਕੀਤਾ।