ਖ਼ਬਰਾਂ
ਤਰਨਤਾਰਨ: ਵਿਆਹ ਵਿੱਚ ਬਰਾਤੀਆਂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਵੀਡੀਓ ਵਾਇਰਲ
ਪੁਲਿਸ ਮਾਮਲੇ ਦੀ ਕਰ ਰਹੇ ਹਨ ਜਾਂਚ
ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸ : ਈ.ਡੀ. ਨੇ ਪੰਜਾਬ, ਚੰਡੀਗੜ੍ਹ ’ਚ ਕਈ ਵੀਜ਼ਾ ਸਲਾਹਕਾਰ ਫਰਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ
ਮਾਮਲਾ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਵਿਦੇਸ਼ੀ ਅਪਰਾਧਕ ਜਾਂਚ ਦਫਤਰ ਦੀ ਸ਼ਿਕਾਇਤ ’ਤੇ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਦਰਜ ਐਫ.ਆਈ.ਆਰ. ਤੋਂ ਪੈਦਾ ਹੋਇਆ
ਆਈਫ਼ੋਨ ’ਤੇ ਬੋਲੋ ‘racist’ ਅਤੇ ਲਿਖਿਆ ਜਾਂਦੈ ‘Trump’!
ਐਪਲ ਨੇ ਕੀਤਾ ਆਈਫੋਨ ਦੀ ਗਲਤੀ ਨੂੰ ਸੁਧਾਰਨ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਦੇ ‘ਟਰੰਪ ਗਾਜ਼ਾ’ ਵਾਲੇ ਏ.ਆਈ. ਵੀਡੀਉ ਦੀ , ਸਖਤ ਆਲੋਚਨਾ
ਲੋਕਾਂ ਨੇ ਇਸ ਦੀ ਸਖਤ ਆਲੋਚਨਾ ਕੀਤੀ
1984 ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਚਰਨਜੀਤ ਸਿੰਘ ਨੇ ਫਾਂਸੀ ਦੀ ਕੀਤੀ ਮੰਗ
ਸੱਜਣ ਕੁਮਾਰ ਦੀ ਉਮਰ ਕੈਦ ਦੀ ਸਜ਼ਾ 'ਤੇ ਪੀੜਤ ਪਰਿਵਾਰਾਂ ਨੇ ਚੁੱਕੇ ਸਵਾਲ
ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਜੰਮੂ-ਕਸ਼ਮੀਰ ਨੂੰ ਟੋਲ ਦਰਾਂ ਘਟਾਉਣ ਦੇ ਦਿਤੇ ਹੁਕਮ
ਟੋਲ ਵਸੂਲੀ ਤੋਂ ਛੋਟ ਦੇਣ ਦੀ ਮੰਗ
ਸੀ.ਬੀ.ਐਸ.ਈ. ਸਕੂਲਾਂ ਨੂੰ ਇਕੋ ਨਾਮ ਅਤੇ ਮਾਨਤਾ ਨੰਬਰ ਨਾਲ ਬ੍ਰਾਂਚਾਂ ਖੋਲ੍ਹਣ ਦੀ ਦਿਤੀ ਇਜਾਜ਼ਤ
'ਵਿਦਿਆਰਥੀ ਬ੍ਰਾਂਚ ਸਕੂਲ ਤੋਂ ਮੁੱਖ ਸਕੂਲ ਵਿਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਪ੍ਰਕਿਰਿਆ ਨਿਰਵਿਘਨ ਹੋਵੇਗੀ'
Punjab News : ਪੰਜਾਬ ਸਰਕਾਰ ਨੇ CBSE ਵੱਲੋਂ ਖੇਤਰੀ ਭਾਸ਼ਾਵਾਂ ਦੇ 'ਹਾਸ਼ੀਏ' 'ਤੇ ਜਾਣ ਤੇ ਸਾਰੇ ਸਕੂਲਾਂ ’ਚ ਪੰਜਾਬੀ ਨੂੰ ਕੀਤਾ ਲਾਜ਼ਮੀ
Punjab News : ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਤੋਂ ਬਾਅਦ ਸੀਬੀਐਸਈ ਨੇ ਸਪੱਸ਼ਟੀਕਰਨ ਜਾਰੀ ਕੀਤਾ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੁਣੇ ਬੱਸ ਬਲਾਤਕਾਰ ਮਾਮਲੇ ਦਾ ਖੁਦ ਲਿਆ ਨੋਟਿਸ, ਤੁਰੰਤ ਕਾਰਵਾਈ ਦੀ ਕੀਤੀ ਮੰਗ
ਐਫਆਈਆਰ ਦੀ ਕਾਪੀ 3 ਦਿਨਾਂ ਦੇ ਅੰਦਰ ਭੇਜਣ ਲਈ ਕਿਹਾ
ਪੰਜਾਬ ਵਿੱਚ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਾ ਪੜ੍ਹਾਉਣ ਵਾਲੇ ਸਕੂਲਾਂ ਦੇ ਸਰਟੀਫਿਕੇਟ ਨੂੰ ਨਹੀਂ ਮਿਲੇਗੀ ਮਾਨਤਾ: ਹਰਜੋਤ ਸਿੰਘ ਬੈਂਸ
ਪੰਜਾਬ ਸਰਕਾਰ ਨੇ ਸੀ.ਬੀ.ਐਸ.ਈ. ਵੱਲੋਂ ਖੇਤਰੀ ਭਾਸ਼ਾਵਾਂ ਨੂੰ ਦਰਕਿਨਾਰ ਕਰਨ ਉਤੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ