ਖ਼ਬਰਾਂ
ਕਾਲਜ-ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਯੂਜੀਸੀ ਵੱਲੋਂ ਗਾਈਡਲਾਈਨਜ਼ ਜਾਰੀ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਦਿੱਤੀ ਜਾਣਕਾਰੀ
ਵੋਟਾਂ ਦੀ ਗਿਣਤੀ ਸਹੀ ਕੀਤੀ ਗਈ ਤਾਂ ਮੈਂ ਅਸਾਨੀ ਨਾਲ ਜਿੱਤ ਜਾਵਾਂਗਾ - ਡੋਨਾਲਡ ਟਰੰਪ
ਵਿਰੋਧੀ ਚੋਣ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ।
ਅਗਲੇ ਸਾਲ ਜਨਵਰੀ ਵਿਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਵਲਾਦੀਮੀਰ ਪੁਤਿਨ
ਵਿਚ ਵਲਾਦੀਮੀਰ ਪੁਤਿਨ ਹੈਰਾਨਕੁੰਨ ਦਿਖਾਈ ਦਿੱਤੇ
ਦਿਨਕਰ ਗੁਪਤਾ ਬਣੇ ਰਹਿਣਗੇ ਪੰਜਾਬ DGP, ਪੰਜਾਬ ਸਰਕਾਰ ਨੂੰ ਦਿੱਤੀ ਰਾਹਤ
ਕਈ ਮਹੀਨਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਦਿਨਕਰ ਗੁਪਤਾ ਦੇ ਹੱਕ ਵਿੱਚ ਆਇਆ ਫ਼ੈਸਲਾ
ਦੂਜੀ ਵਾਰ ਵੀ ਈਡੀ ਸਾਹਮਣੇ ਨਹੀਂ ਪੇਸ਼ ਹੋਣਗੇ ਰਣਇੰਦਰ ਸਿੰਘ
ਪਹਿਲਾਂ ਵੀ ਈਡੀ ਸਾਹਮਣੇ ਨਹੀਂ ਪੇਸ਼ ਹੋਏ ਸੀ ਰਣਇੰਦਰ ਸਿੰਘ
ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਰਾਤ ਭਰ ਚੱਲੀ ਗੋਲੀਬਾਰੀ
ਇੱਕ ਹੋਰ ਵਾਇਰਸ ਦੀ ਚਪੇਟ ਵਿਚ ਚੀਨ,ਬਰੂਸੀਲੋਸਿਸ' ਮਚਾ ਰਿਹਾ ਤਬਾਹੀ
ਬਾਇਓਫਰਮਾਸਿਊਟੀਕਲ ਕੰਪਨੀ ਵਿਚ ਲੀਕ ਹੋਣ ਕਾਰਨ ਇਹ ਵਾਇਰਸ ਚੀਨ ਵਿਚ ਫੈਲਿਆ ਹੈ।
ਹਾਈ ਕੋਰਟ ਨੇ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ 'ਚ ਭਰਤੀ 'ਤੇ ਲਗਾਈ ਰੋਕ
ਜਸਟਿਸ ਫ਼ਤਹਿਦੀਪ ਸਿੰਘ ਨੇ ਇਹ ਹੁਕਮ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਇਸ਼ਤਿਹਾਰ ਖ਼ਿਲਾਫ਼ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾਰੀ ਕੀਤਾ ਹੈ
ਮੁੰਬਈ ਇੰਡੀਅਨਜ਼ ਛੇਵੀਂ ਵਾਰ ਫਾਈਨਲ 'ਚ ਪਹੁੰਚੀ, ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆ
ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਈਪੀਐਲ ਦੇ ਚਾਰ ਖਿਤਾਬ ਜਿੱਤੇ ਹਨ।
ਪੰਜਾਬ ਹਰਿਆਣਾ ਤੇ ਚੰਡੀਗੜ੍ਹ 'ਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ
ਸਵੇਰੇ 9 ਵਜੇ ਤੋਂ ਸ਼ਾਮੀ 4:30 ਵਜੇ ਤੱਕ ਹੋਣਗੀਆਂ ਚੋਣਾਂ