ਖ਼ਬਰਾਂ
ਕੋਰੋਨਾ ਸੰਕਟ ਘੱਟ ਹੁੰਦੇ ਹੀ ਅਯੋਧਿਆ ਕੂਚ ਕਰਨ ਦੀ ਤਿਆਰੀ ਵਿਚ ਭਾਜਪਾ ਸੰਸਦ ਮੈਂਬਰ
ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦੇ ਨਾਲ ਹੀ ਰਾਮ ਨਾਮ ਦੀ ਗੂੰਜ ਤੇਜ਼ ਹੋ ਜਾਵੇਗੀ।
ਪੁਤਿਨ ਦੇ ਐਲਾਨ ਤੋਂ 4 ਦਿਨ ਬਾਅਦ ਰੂਸ ਨੇ ਤਿਆਰ ਕਰ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਆਪਣੀ ਕੋਰੋਨਾ ਵੈਕਸੀਨ ਦੀ ਪਹਿਲੀ.....
'ਭਾਰਤ 'ਚ ਪਿਛਲੇ 12 ਮਹੀਨੇ ਰਹੇ ਨਫ਼ਰਤ ਦੇ ਦਿਨ, RSS ਦਾ ਕੰਮ PM ਨੇ ਪੂਰਾ ਕਰ ਦਿੱਤਾ’- ਤਵਲੀਨ ਸਿੰਘ
‘ਜੇ PM ਨੇ ਜਿਹਾਦੀ ਸੰਗਠਨਾਂ ਖਿਲਾਫ਼ ਸਖ਼ਤ ਕਦਮ ਚੁੱਕਦੇ ਤਾਂ ਜ਼ਿਆਦਾਤਰ ਮੁਸਲਿਮ ਉਹਨਾਂ ਦਾ ਸਮਰਥਨ ਕਰਦੇ’
ਇਨਸਾਨੀਅਤ ਸ਼ਰਮਸਾਰ : ਨਾਬਾਲਗ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੱਟੀ ਜੀਭ, ਬਾਹਰ ਕੱਢੀਆਂ ਅੱਖਾਂ
ਪੁਲਿਸ ਨੇ ਐਫਆਈਆਰ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
1.10 ਕਰੋੜ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥੀਂ ਗ੍ਰਿਫ਼ਤਾਰ
ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ
ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ‘ਤੇ ਭਾਵੁਕ ਹੋਏ ਵਿਰਾਟ ਕੋਹਲੀ, ਪੜ੍ਹੋ ਕੀ ਕਿਹਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ‘ਤੇ ਕਿਹਾ ਕਿ ਇਸ ਸਾਬਕਾ ਕਪਤਾਨ ਨੇ ਜੋ ਕੀਤਾ ਹੈ ਉਹ ਹਰ ਕਿਸੇ ਦੇ ਦਿਲ ਵਿਚ ਰਹੇਗਾ।
ਵਿਗਿਆਨੀਆਂ ਨੇ ਬਣਾਈ ਬਿਨਾਂ ਨੇ ਧੂੰਏ ਵਾਲੀ ਅੱਗ,ਪਾਣੀ 'ਤੇ ਫੈਲੇ ਤੇਲ ਨੂੰ ਕਰੇਗੀ ਸਾਫ
ਸਦਕੇ ਜਾਈਏ, ਉਨ੍ਹਾਂ ਵਿਗਿਆਨੀਆਂ ਦੇ ਜਿਹੜੇ ਨਿੱਤ ਦਿਨ ਨਵੀਂ ਤੋਂ ਨਵੀਂ ਖੋਜ ਕਰ ਰਹੇ ਨੇ।
ਪੰਜਾਬ ਦੇ ਮੰਤਰੀਆਂ 'ਤੇ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਗੁਰਪ੍ਰੀਤ ਕਾਂਗੜ ਦੀ ਰਿਪੋਰਟ ਪਾਜ਼ੀਟਿਵ
ਮੰਤਰੀ ਦੀ ਰਿਪੋਰਟ ਪਾਜ਼ਿਟਿਵ ਆਉਂਦੇ ਹੀ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤੇ ਪੂਰੇ ਪਰਿਵਾਰ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ।
ਜਗਦੀਸ਼ ਟਾਈਟਲਰ ਦੇ ਪੋਸਟਰਾਂ 'ਤੇ ਸਿੱਖਾਂ ਨੇ ਮਲੀ ਕਾਲਖ, ਕੀਤਾ ਸਖ਼ਤ ਵਿਰੋਧ
ਸਿੱਖ ਜੱਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਤੇਲੰਗਾਨਾ ਵਿੱਚ ਭਾਰੀ ਬਾਰਸ਼ ਕਾਰਨ ਫਸੇ 12 ਕਿਸਾਨਾਂ ਨੂੰ ਫੌਜ ਦੇ ਜਵਾਨਾਂ ਨੇ ਬਚਾਇਆ
ਤੇਲੰਗਾਨਾ ਵਿੱਚ ਲਗਾਤਾਰ ਪੈ ਰਹੀ ਬਾਰਸ਼ ਕਾਰਨ ਚਿਮਲਾ ਧਾਰਾ ਵਿੱਚ ਫਸੇ 12 ਕਿਸਾਨਾਂ ਨੂੰ ਸੈਨਾ ਨੇ ਸ਼ਨੀਵਾਰ ਨੂੰ ਤੇਲੰਗਾਨਾ ਦੇ ਭੁਪਾਲਪੱਲੀ ਜ਼ਿਲ੍ਹੇ ਦੇ .......