ਖ਼ਬਰਾਂ
ਕਾਂਗਰਸੀ ਸਾਂਸਦਾਂ ਤੋਂ ਪਹਿਲਾਂ ਸ਼ਮਸ਼ੇਰ ਦੂਲੋ ਤੇ ਪ੍ਰਤਾਪ ਬਾਜਵਾ ਨੇ ਕੀਤੀ ਰੇਲ ਮੰਤਰੀ ਨਾਲ ਮੁਲਾਕਾਤ
ਸੂਬੇ ਵਿਚ ਮਾਲ ਗੱਡੀਆਂ ਦੀ ਮੁਅੱਤਲੀ ਬਾਰੇ ਕੀਤੀ ਗਈ ਚਰਚਾ
ਭਾਰਤੀ ਸੈਨਾ ਲਈ ਚੀਨ ਦੀ ਸਰਹੱਦ ਦੇ ਨੇੜੇ ਬਣਨਗੇ ਐਡਵਾਂਸ ਲੈਂਡਿੰਗ ਗਰਾਉਂਡ
ਜ਼ਮੀਨ ਮਿਲਣ ਤੋਂ ਬਾਅਦ ਹੈਲੀਪੈਡ ਸੈਨਾ ਲਈ ਤਿਆਰ ਕੀਤੇ ਜਾਣਗੇ
ਹਜ਼ਾਰਾਂ ਕਿਸਾਨ ਨੇ ਕੇਂਦਰ ਖਿਲਾਫ ਚੰਡੀਗੜ੍ਹ- ਬਠਿੰਡਾ ਹਾਈਵੇ ਕੀਤਾ ਜਾਮ
ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਦੀ ਮੋਦੀ ਹਕੂਮਤ- ਕਿਸਾਨ ਆਗੂ
ਪੰਜਾਬ 'ਚ ਕਿਸਾਨਾਂ ਦਾ ਧਰਨਾ ਜਾਰੀ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਜਾ ਰਹੀ ਮੰਗ
ਜਦ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਨਿਕਿਤਾ ਕਤਲ ਕੇਸ: ਐਸਆਈਟੀ ਨੇ ਚਸ਼ਮਦੀਦ ਗਵਾਹਾਂ ਦੇ ਬਿਆਨ ਕੀਤੇ ਕਲਮਬੰਦ
- ਤਿੰਨ ਮੁੱਖ ਮੁਲਜ਼ਮਾਂ ਖ਼ਿਲਾਫ਼ ਦਾਇਰ ਕੀਤੀ ਜਾਵੇਗੀ ਚਾਰਜਸੀਟ
ਮੱਧ ਪ੍ਰਦੇਸ਼ ਸਰਕਾਰ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ!
ਉਲੰਘਣਾ ਕਰਨ 'ਤੇ 2 ਸਾਲ ਦੀ ਸਜਾ ਦਾ ਪ੍ਰਬੰਧ
ਮਿਸ਼ਨ ਬੰਗਾਲ 'ਤੇ ਬੋਲੇ ਅਮਿਤ ਸ਼ਾਹ , ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਵੇਗੀ ਭਾਜਪਾ
ਮਮਤਾ ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ
ਪੰਜਾਬ ’ਚ ਕਿਸਾਨਾਂ ਵੱਲੋਂ ਵੱਖ-ਵੱਖ ਥਾਈਂ ਚੱਕਾ ਜਾਮ
ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵਿਰੁੱਧ ਖੇਤੀ ਕਾਨੂੰਨ ਵਾਪਸ ਲਏ ਤਾਂ ਜੋ ਕਿਸਾਨਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੇਖ ਰੇਖ ਸਬੰਧੀ ਪਾਕਿ ਸਰਕਾਰ ਦੇ ਫੈਸਲੇ 'ਤੇ ਭਾਰਤ ਦਾ ਬਿਆਨ
ਸਿੱਖਾਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹੈ ਪਾਕਿਸਤਾਨ ਸਰਕਾਰ ਦਾ ਫੈਸਲਾ- MEA
ਭਾਰਤ- ਅਮਰੀਕਾ ਦੀ ਦੋਸਤੀ ਦੇਖ ਫਿਰ ਭੜਕਿਆ ਚੀਨ, ਇਸ ਤਰ੍ਹਾਂ ਕੱਢੀ ਭੜਾਸ
ਭਾਰਤ-ਅਮਰੀਕਾ ਦੀ ਦੋਸਤੀ ਚੋਣਾਂ ਦੇ ਤਣਾਅ ਤੋਂ ਕੋਹਾਂ ਦੂਰ