ਖ਼ਬਰਾਂ
ਕੇਰਲ ਜਹਾਜ਼ ਹਾਦਸਾ: ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼, ਦੋ ਟੀਮਾਂ ਕਰਨਗੀਆਂ ਹਾਦਸੇ ਦੀ ਜਾਂਚ
ਸ਼ੁੱਕਰਵਾਰ ਨੂੰ ਕੇਰਲ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਵਿਚ ਹੁਣ ਤੱਕ 2 ਪਾਇਲਟ ਅਤੇ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਦੇਸ਼ ਵਿਚ ਕੋਰੋਨਾ ਦੇ ਮਾਮਲੇ 20 ਲੱਖ ਦੇ ਪਾਰ ਪਹੁੰਚੇ
ਪਹਿਲੀ ਵਾਰ 60 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, 886 ਮੌਤਾਂ
8 ਅਗਸਤ:ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਕੀਤੀ ਸ਼ੁਰੂਆਤ,ਪੜ੍ਹੋ ਅੱਜ ਦੇ ਦਿਨ ਦਾ ਇਤਿਹਾਸ
ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ 8 ਅਗਸਤ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ।
ਬਾਜਵਾ-ਕੈਪਟਨ ਵਿਵਾਦ : ਮਨਪ੍ਰੀਤ ਬਾਦਲ ਖੁਲ੍ਹ ਕੇ ਕੈਪਟਨ ਦੇ ਹੱਕ 'ਚ ਡਟੇ
ਬਾਜਵਾ ਤੇ ਦੂਲੋ ਨੇ ਪਾਰਟੀ ਦੇ ਅੰਦਰੂਨੀ ਮਾਮਲੇ ਬਾਹਰ ਉਛਾਲ ਕੇ ਗ਼ਲਤੀ ਕੀਤੀ
ਕੋਰੋਨਾ ਬਚਾਉ ਸਖ਼ਤੀਆਂ ਦੇ ਬਾਵਜੂਦ ਵੀ ਹਰ ਰੋਜ਼ ਹਜ਼ਾਰਾਂ ਲੋਕ ਚੋਰ ਮੋਰੀਆਂ ਰਾਹੀਂ ਰਾਜਸਥਾਨ ਤੋਂ.....
ਪ੍ਰਸ਼ਾਸਨ ਨੇ ਸਿਰਫ਼ 2 ਮੁੱਖ ਮਾਰਗਾਂ ਉਤੇ ਰਾਜਸਥਾਨ ਦੀਆਂ ਹੱਦਾਂ ਨਾਲ ਜਾਂਚ ਨਾਕੇ ਲਗਾਏ
ਸੁਖਬੀਰ ਬਾਦਲ ਨੇ ਪੁਲਿਸ ਦੀ ਨਾਕਾਮੀ ਵਿਰੁਧ ਧਰਨੇ ਦੀ ਕੀਤੀ ਅਗਵਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਏ ਸਰੂਪ ਦਾ ਮਾਮਲਾ
ਪਿੰਡ ਛੀਨਾ ਰੇਤਵਾਲਾ ਦੇ ਨੌਜਵਾਨ ਦੀ ਅਮਰੀਕਾ ਵਿਚ ਤਿੰਨ ਬੱਚਿਆਂ ਨੂੰ ਬਚਾਉਦਿਆਂ ਹੋਈ ਮੌਤ
ਭਾਰਤ ਸਰਕਾਰ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਨੂੰ ਵਾਪਸ ਲਿਆਉਣ ਵਿਚ ਕਰੇ ਮਦਦ
ਸੁਖਬੀਰ ਧਰਨਿਆਂ ਦੇ ਸਵਾਂਗ ਤੋਂ ਪਹਿਲਾਂ ਅਪਣੇ ਅਤੀਤ ਨੂੰ ਚੇਤੇ ਕਰਨ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ...
ਕੋਵਿਡ-19 : ਲੁਧਿਆਣਾ, ਜਲੰਧਰ ਅਤੇ ਪਟਿਆਲਾ 'ਚ ਰਾਤ ਦੇ ਕਰਫ਼ਿਊ ਦਾ ਐਲਾਨ
ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਏਕੀਕ੍ਰਿਤ ਪ੍ਰਬੰਧਨ ਯੋਜਨਾ ਉਲੀਕਣ ਵਾਸਤੇ ਆਖਿਆ
ਤਾਲਾਬੰਦੀ ਦੌਰਾਨ ਸੁੰਦਰਬਨ 'ਚ 12 ਲੋਕ ਹੋਏ ਸ਼ੇਰਾਂ ਦੇ ਸ਼ਿਕਾਰ
ਗ਼ਰੀਬ ਲੋਕ ਭੁੱਖ ਮਿਟਾਣ ਲਈ ਸੁੰਦਰਬਨ ਵਿਚ ਮੱਛੀਆਂ ਕੇਕੜਿਆਂ ਦਾ ਸ਼ਿਕਾਰ ਕਰਨ ਜਾਂਦੇ ਹਨ ਤੇ ਭੁੱਖੇ ਸ਼ੇਰ ਉਨ੍ਹਾਂ ਦਾ ਸ਼ਿਕਾਰ ਕਰ ਲੈਂਦੇ ਹਨ