ਖ਼ਬਰਾਂ
ਪਿਆਜ਼ ਤੋਂ ਬਾਅਦ ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿਚ ਹੋ ਰਿਹਾ ਜ਼ਬਰਦਸਤ ਵਾਧਾ
ਆਮ ਆਦਮੀ ਦੀ ਵਧੀ ਟੈਨਸ਼ਨ!
GNA Group ਦੇ ਮਾਲਕ ਦੇ ਬੇਟੇ ਨੇ ਖ਼ੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ, ਹਸਪਤਾਲ 'ਚ ਦਾਖ਼ਲ
ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਖੜ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਇਕ ਵਾਰ ਫਿਰ ਲਿਆ ਨਿਸ਼ਾਨੇ 'ਤੇ
ਆਰ. ਡੀ. ਐਫ. ਨੂੰ ਪੰਜਾਬ ਤੋਂ ਮਨਾ ਕਰਕੇ ਉਨ੍ਹਾਂ ਨੇ ਆਪਣੇ ਵਾਅਦੇ 'ਤੇ ਪਾਣੀ ਫੇਰ ਦਿੱਤਾ ਹੈ।''
Gold Rate Today : ਸੋਨੇ ਦੀਆਂ ਕੀਮਤਾਂ 'ਚ ਫਿਰ ਤੋਂ ਆਈ ਗਿਰਾਵਟ, ਜਾਣੋ ਅੱਜ ਦੀ Update
ਪਿਛਲੇ ਸੈਸ਼ਨ ਵਿਚ ਸੋਮਵਾਰ ਨੂੰ ਸੋਨਾ 51,245 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ
Bihar Election: 71 ਸੀਟਾਂ 'ਤੇ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਹੋਈ 7.35% ਵੋਟਿੰਗ
1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 2.14 ਕਰੋੜ ਤੋਂ ਜ਼ਿਆਦਾ ਵੋਟਰ
ਪੰਜਾਬ 'ਚ ਬਿਜਲੀ ਦਾ ਵੱਡਾ ਸੰਕਟ, ਜਾਣੋ ਕੀ ਹੈ ਥਰਮਲ ਪਲਾਂਟਾਂ ਦਾ ਹਾਲ
ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ।
ਪੀਐਮ ਮੋਦੀ ਦੇ ਵਿਚਾਰ ਤੇ ਅਮਲ ਸ਼ੁਰੂ, ਹਵਾ ਵਿਚੋਂ ਪਾਣੀ ਕੱਢ ਰਹੀ ਗੁਜਰਾਤ ਦੀ ਬਨਾਸ ਡੇਅਰੀ
ਪਾਣੀ ਦੀ ਘਾਟ ਨਾਲ ਜੂਝ ਰਹੇ ਖੇਤਰਾਂ ਵਿੱਚ ਮਦਦਗਾਰ ਹੋਵੇਗਾ!
ਦਿੱਲੀ 'ਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਦਰਜ, ਇਨ੍ਹਾਂ ਤਿੰਨ ਖੇਤਰਾਂ ਵਿੱਚ ਸਥਿਤੀ ਗੰਭੀਰ
ਦਿੱਲੀ ਦੇ ਆਨੰਦ ਵਿਹਾਰ 'ਚ 313 ਏਕਿਊਆਈ, ਆਰਕੇ ਪੁਰਮ 'ਚ 305, ਮੁੰਡਕਾ 'ਚ 325 ਅਤੇ ਪਟਪੜਗੰਜ 'ਚ 305 ਏਕਿਊਆਈ ਦਰਜ ਕੀਤਾ ਗਿਆ।
Corona Update: 24 ਘੰਟੇ 'ਚ ਸਾਹਮਣੇ ਆਏ 43,893 ਮਾਮਲੇ, 80 ਲੱਖ ਦੇ ਕਰੀਬ ਪਹੁੰਚਿਆ ਅੰਕੜਾ
ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 79,90,322 ਤੱਕ ਪਹੁੰਚੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੋਈ ਕੋਰੋਨਾ ਪਾਜ਼ੇਟਿਵ
ਉਨ੍ਹਾਂ ਕਿਹਾ ਕਿ ਜਿਹੜੇ ਮੇਰੇ ਸੰਪਰਕ ਵਿਚ ਆਏ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ