ਖ਼ਬਰਾਂ
ਗਿਆਨੀ ਇਕਬਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਸ੍ਰੀ ਰਾਮ ਦੀ ਸੰਤਾਨ
ਕਿਹਾ-ਸ੍ਰੀ ਰਾਮ ਚੰਦਰ ਦੇ ਵੱਡੇ ਬੇਟੇ ਲਵ ਦੇ ਵੰਸ਼ਜ ਸਨ ਗੁਰੂ ਗੋਬਿੰਦ ਸਿੰਘ ਜੀ
ਕੋਰੋਨਾ ਮਹਾਂਮਾਰੀ: ਦੁਨੀਆਂ ਵਿਚ ਹਰ 15 ਸੈਕਿੰਡ ‘ਚ ਇਕ ਵਿਅਕਤੀ ਦੀ ਹੋ ਰਹੀ ਮੌਤ
ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਬੁੱਧਵਾਰ ਨੂੰ 7 ਲੱਖ ਤੋਂ ਪਾਰ ਪਹੁੰਚ ਗਿਆ ਹੈ।
NRI ਪਹੁੰਚਿਆ ਪੁਨੀਤ ਦੀ NGO 'ਚ, ਫਿਰ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ
ਪੁਨੀਤ ਦੀ NGO ਨੂੰ ਲੈ ਕੇ ਨੌਜਵਾਨ ਨੇ ਕੀਤੇ ਖੁਲਾਸੇ!
ਸਰਕਾਰ ਨੇ ਚੀਨੀ ਕੰਪਨੀ Xiaomi ਨੂੰ ਦਿੱਤਾ ਵੱਡਾ ਝਟਕਾ, Browser ‘ਤੇ ਲਗਾਈ ਪਾਬੰਦੀ
ਸਰਕਾਰ ਨੇ ਇਕ ਹੋਰ ਚੀਨੀ ਐਪ QQ ਇੰਟਰਨੈਸ਼ਨਲ ਨੂੰ ਵੀ ਬੈਨ ਕਰਨ ਦਾ ਆਦੇਸ਼ ਦਿੱਤਾ ਹੈ।
ਬੱਕਰੀਆਂ ਚਾਰਨ ਵਾਲੇ ਦੀ ਧੀ ਕਬੱਡੀ 'ਚ ਮਾਰ ਰਹੀ ਮੱਲਾਂ, ਅਕਾਲੀ ਆਗੂ ਨੇ ਫੜੀ ਬਾਂਹ
ਅੰਤਰਾਸ਼ਟਰੀ ਪੱਧਰ ਤੱਕ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਆਈਟੀ ਕੰਪਨੀਆਂ 'ਚ ਨਿਕਲੀਆਂ ਨੌਕਰੀਆਂ, ਕੰਪਨੀਆਂ ਨੇ ਕੀਤੀ ਵੱਡੇ ਪੱਧਰ 'ਤੇ ਭਰਤੀਆਂ ਦੀ ਤਿਆਰੀ
ਕਲਾਇੰਟ ਕੰਪਨੀਆਂ ਵੱਲੋਂ ਆਪਣਾ ਬਹੁਤ ਸਾਰਾ ਕੰਮ ਡਿਜੀਟਲ ਪਲੇਟਫਾਰਮ 'ਤੇ ਤਬਦੀਲ ਕਰਨ ਕਾਰਨ ਆਈ ਟੀ ਸੈਕਟਰ ਵਿਚ ਨੌਕਰੀਆਂ ਵਧ ਰਹੀਆਂ ਹਨ।
ਲੰਗਾਹ ਨੂੰ ਮੁਆਫ਼ੀ ਦੇਣ ਵਾਲੇ 5 ਪਿਆਰਿਆਂ ਨੇ ਅਕਾਲ ਤਖ਼ਤ 'ਤੇ ਮੰਗੀ ਮੁਆਫ਼ੀ
ਐਸ.ਜੀ.ਪੀ.ਸੀ ਨੇ ਸਬੰਧਿਤ ਗੁਰਦੁਆਰੇ ਦੇ 3 ਮੁਲਾਜ਼ਮ ਕੀਤੇ ਮੁਅੱਤਲ
ਨੀਂਹ ਪੱਥਰ ਸਮਾਗਮ ਮੌਕੇ ਬੋਲੇ ਮੋਦੀ - ਰਾਮ ਮੰਦਰ ਤੋਂ ਨਿਕਲੇਗਾ ਭਾਈਚਾਰੇ ਦਾ ਸੁਨੇਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੋਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ ਹੈ।
ਅਜ਼ਾਦੀ ਦਿਹਾੜੇ 'ਤੇ ਹੋਵੇਗਾ ਖ਼ਾਸ ਪ੍ਰੋਗਰਾਮ, ਰਾਸ਼ਟਰਪਤੀ ਭਵਨ 'ਚ ਘਟੇਗੀ ਮਹਿਮਾਨਾਂ ਦੀ ਗਿਣਤੀ
ਰੱਖਿਆ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸ ਵਾਰ ਸੰਗੀਤਕ ਪ੍ਰਦਰਸ਼ਨ ਦੇ ਕੇ ਦੇਸ਼ ਭਰ ਦੀਆਂ ਫੌਜਾਂ ਦਾ ਧੰਨਵਾਦ ਕੀਤਾ ਜਾਵੇਗਾ।
ਸੋਨੇ ਦੀ ਕੀਮਤ ਨੇ ਤੋੜੇ ਸਾਰੇ ਰਿਕਾਰਡ, 4490 ਰੁਪਏ ਤੱਕ ਪਹੁੰਚੀ ਚਾਂਦੀ
ਅੱਜ ਸੋਨਾ 55000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਹੈ ਸੋਨੇ ਦੀ ਕੀਮਤ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।