ਖ਼ਬਰਾਂ
ਸ਼ਰਾਬ ਮਾਫ਼ੀਏ ਨੂੰ ਕੁਚਲਣ ਦਾ ਤਹਈਆ
ਮਾਮਲੇ ਦੀ ਜਾਂਚ ਕਰਨ ਲਈ 2 ਵਿਸ਼ੇਸ਼ ਟੀਮਾਂ ਦਾ ਗਠਨ
ਛੇ ਹੋਰ ਵਿਭਾਗਾਂ ਲਈ ਚਾਰ ਸਾਲਾ ਰਣਨੀਤਕ ਕਾਰਜ ਯੋਜਨਾ ਨੂੰ ਹਰੀ ਝੰਡੀ
ਕੋਵਿਡ ਵਿਰੁਧ ਲੜਾਈ 'ਚ ਸੂਬੇ ਵਲੋਂ ਸਹਿਣ ਕੀਤੀ 501.07 ਕਰੋੜ ਦੀ ਖ਼ਰਚਾ ਰਾਸ਼ੀ ਨੂੰ ਦਿਤੀ ਪ੍ਰਵਾਨਗੀ
ਨਕਲੀ ਸ਼ਰਾਬ ਦੇ ਕੇਸ 'ਚ ਸਿਆਸੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਕੈਪਟਨ
ਸ਼ਰਾਬ ਮਾਫ਼ੀਆ ਦੇ ਲੱਗ ਰਹੇ ਦੋਸ਼ਾਂ ਤੋਂ ਸਖ਼ਤ ਹੋਏ ਮੁੱਖ ਮੰਤਰੀ
ਬਿੱਲ ਗੇਟਸ ਨੇ ਦਿਤਾ ਭਰੋਸਾ, ਸਾਲ ਦੇ ਸ਼ੁਰੂ ਵਿਚ ਆ ਜਾਵੇਗੀ ਕੋਰੋਨਾ ਦੀ ਦਵਾਈ
ਸਾਲ 2021 ਦੇ ਅੰਤ ਤਕ ਮਹਾਂਮਾਰੀ ਦਾ ਹੋ ਜਾਵੇਗਾ ਅੰਤ
ਵੁਹਾਨ ਵਿਚ ਕੋਵਿਡ 19 ਤੋਂ ਠੀਕ ਹੋਏ 90 ਫ਼ੀ ਸਦੀ ਮਰੀਜ਼ਾਂ ਦੇ ਫੇਫੜਿਆਂ 'ਚ ਆਈ ਖ਼ਰਾਬੀ
ਚੀਨ 'ਚ ਮਹਾਮਾਰੀ ਦੇ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਤੋਂ ਠੀਕ ਹੋਏ ਕੋਵਿਡ 19 ਦੇ ਮਰੀਜ਼ਾਂ ਦੇ ਇਕ ਸਮੂਹ...
ਰਾਮ ਮੰਦਰ ਦੇ ਨੀਂਹ ਪੱਥਰ ਨਾਲ ਬੌਖਲਾਇਆ ਪਾਕਿ
ਕਿਹਾ, 'ਭਾਰਤ ਹੁਣ ਰਾਮ ਨਗਰ ਹੋ ਗਿਆ'
ਭਾਰਤ 'ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਮਰੀਕਾ : ਰੀਪੋਰਟ
ਹਥਿਆਰਾਂ ਵਿਚ ਹਥਿਆਰਬੰਦ ਡਰੋਨ ਵੀ ਸ਼ਾਮਲ ਜੋ 1,000 ਪੌਂਡ ਤੋਂ ਵੱਧ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦੇ ਹਨ
ਜਿਥੇ ਪ੍ਰਧਾਨ ਮੰਤਰੀ ਨੇ ਪੂਜਾ ਕੀਤੀ, ਉਥੇ 400 ਸਾਲ ਤੋਂ ਮਸਜਿਦ ਸੀ : ਓਵੈਸੀ
ਸਮਾਗਮ ਵਿਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਧਰਮਨਿਰਪੱਖਤਾ ਉਤੇ ਹਿੰਦੂਤਵ ਦੀ ਜਿੱਤ ਕਰਾਰ
ਰਾਮ ਮੰਦਰ ਕੌਮੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ : ਮੋਦੀ
ਅਨੰਤਕਾਲ ਤਕ ਪੂਰੀ ਮਾਨਵਤਾ ਨੂੰ ਪ੍ਰੇਰਣਾ ਦਿੰਦਾ ਰਹੇਗਾ, ਸਦੀਆਂ ਦੀ ਉਡੀਕ ਖ਼ਤਮ ਹੋਈ
ਕੈਪਟਨ ਅਮਰਿੰਦਰ ਸਿੰਘ ਵਲੋਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼
ਸੂਬਾ ਸਰਕਾਰ ਤੇ 'ਯੁਵਾਹ' ਵਲੋਂ ਨੌਜਵਾਨਾਂ ਦੇ ਵਿਕਾਸ ਲਈ ਸਾਂਝਾ ਉਪਰਾਲਾ