ਖ਼ਬਰਾਂ
ਜੰਮੂ ਕਸ਼ਮੀਰ 'ਚ ਜ਼ਮੀਨ ਖਰੀਦਣ ਦੀ ਮਿਲੀ ਅਜ਼ਾਦੀ, ਮੋਦੀ ਸਰਕਾਰ ਦਾ ਵੱਡਾ ਫੈਸਲਾ
ਸਥਾਨਕ ਨਿਵਾਸੀ ਹੋਣ ਦੇ ਸਬੂਤ ਦੀ ਲੋੜ ਨਹੀਂ
ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਅੰਮ੍ਰਿਤਸਰ-ਚੰਡੀਗੜ੍ਹ-ਦਿੱਲੀ 'ਚ ਸ਼ੁਰੂ ਹੋਣ ਜਾ ਰਹੀ ਬੁਲੇਟ ਟ੍ਰੇਨ
ਸਿਰਫ਼ 2 ਘੰਟੇ ਦਾ ਹੋਵੇਗਾ ਸਫ਼ਰ
Hathras Case : ਸੁਪਰੀਮ ਕੋਰਟ ਦਾ ਫੈਸਲਾ, ਇਲਾਹਾਬਾਦ ਹਾਈਕੋਰਟ ਕਰੇ ਮਾਮਲੇ ਦੀ ਨਿਗਰਾਨੀ
ਅਦਾਲਤ ਨੇ ਕਿਹਾ ਕਿ ਪਹਿਲਾਂ ਜਾਂਚ ਪੂਰੀ ਹੋ ਜਾਵੇ ਫਿਰ ਫੈਸਲਾ ਲਿਆ ਜਾਵੇਗਾ ਕਿ ਕੇਸ ਤਬਦੀਲ ਕੀਤਾ ਜਾਵੇਗਾ ਜਾਂ ਨਹੀਂ।
ਈਡੀ ਸਾਹਮਣੇ ਅੱਜ ਨਹੀਂ ਪੇਸ਼ ਹੋ ਸਕਣਗੇ ਰਣਇੰਦਰ ਸਿੰਘ
ਰਣਇੰਦਰ ਸਿੰਘ ਦੇ ਵਕੀਲ ਅਤੇ ਕਾਂਗਰਸ ਬੁਲਾਰੇ ਜੈ ਵੀਰ ਸ਼ੇਰਗਿੱਲ ਨੇ ਸਾਂਝੀ ਕੀਤੀ ਜਾਣਕਾਰੀ
ਪਿੰਡ ਦੇਵੀਦਾਸਪੁਰਾ ਰੇਲ ਮਾਰਗ 'ਤੇ ਕਿਸਾਨਾਂ ਦਾ ਧਰਨਾ 34ਵੇਂ ਦਿਨ ਵੀ ਜਾਰੀ
ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ
2 + 2 ਮੀਟਿੰਗ : ਮਿਜ਼ਾਈਲ ਹਮਲੇ ਲਈ ਅਮਰੀਕਾ ਡਾਟਾ ਦੀ ਵਰਤੋਂ ਕਰ ਸਕੇਗਾ ਭਾਰਤ
ਇਹਨਾਂ ਸਮਝੌਤਿਆਂ ਨਾਲ ਭਾਰਤ ਦੀ ਸੈਨਾ ਦੀ ਤਾਕਤ ਵਿਚ ਮਜ਼ਬੂਤੀ ਆਵੇਗੀ।
ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਪਰਖ਼ੱਚੇ ਉੱਡੇ
ਵਿਧਾਇਕ ਸਮੇਤ 2 ਪੁਲਿਸ ਮੁਲਾਜ਼ਮ ਜਖ਼ਮੀ
ਕੇਂਦਰ ਸਰਕਾਰ ਹਵਾ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਤਿਆਰ ਕਰ ਰਹੀ ਵੱਡੀ ਰਣਨੀਤੀ
ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ 'ਚ ਹਵਾ ਗੁਣਵੱਤਾ ਦੇ ਖਰਾਬ ਹੁੰਦੇ ਪੱਧਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।
ਪ੍ਰੀਖਿਆ ਦੇ ਕੇ ਕਾਲਜ 'ਚੋਂ ਬਾਹਰ ਨਿਕਲੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ
ਸੀਸੀਟੀਵੀ ਵਿਚ ਕੈਦ ਹੋਈ ਸਾਰੀ ਵਾਰਦਾਤ
ਮੋਦੀ ਨੇ ਕੀਤੀ ਰੇਹੜੀ-ਫੜ੍ਹੀ ਵਾਲਿਆਂ ਨਾਲ ਗੱਲਬਾਤ - ਪੁੱਛਿਆ ਇਕ ਦਿਨ 'ਚ ਕਿੰਨਾ ਕਮਾਉਂਦੇ ਹੋ?
ਰਿੰਦਰ ਮੋਦੀ ਨੇ ਕਿਹਾ ਕਿ ਸਖਤ ਸੁਰੱਖਿਆ ਕਾਰਨ ਮੈਂ ਲੋਕਾਂ ਨੂੰ ਮਿਲਣ ਤੋਂ ਅਸਮਰੱਥ ਹਾਂ