ਖ਼ਬਰਾਂ
ਇਨਕਮ ਟੈਕਸ ਵਿਭਾਗ ਵੱਲੋ ਦਿੱਲੀ-ਐਨਸੀਆਰ ਅਤੇ ਪੰਜਾਬ ਸਮੇਤ ਕਈ ਸੂਬਿਆਂ 'ਚ ਛਾਪੇਮਾਰੀ ਜਾਰੀ
ਵਿਭਾਗ ਵੱਲੋਂ ਸੰਜੇ ਜੈਨ ਦੇ 42 ਟਿਕਾਣਿਆਂ 'ਤੇ ਕੀਤੀ ਜਾ ਰਹੀ ਛਾਪੇਮਾਰੀ, 2.37 ਕਰੋੜ ਰੁਪਏ ਬਰਾਮਦ
ਪਿਸ਼ਾਵਰ 'ਚ ਹੋਇਆ ਜ਼ਬਰਦਸਤ ਧਮਾਕਾ, 7 ਲੋਕਾਂ ਦੀ ਮੌਤ ਤੇ 70 ਤੋਂ ਵੱਧ ਜ਼ਖ਼ਮੀ
ਪਾਕਿਸਤਾਨ ਪੁਲਿਸ ਨੇ ਇਸ ਧਮਾਕੇ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬ ਨੂੰ ਸਬਕ ਸਿਖਾਉਣ ਲਈ ਕਿਤੇ ਦਿੱਲੀ ਮੱਕੀ ਦੀ ਰੋਟੀ ਅਤੇ ਸਾਗ 'ਤੇ ਪਾਬੰਦੀ ਨਾ ਲਾ ਦੇਵੇ-ਜਾਖੜ
ਮਾਲ ਗੱਡੀਆਂ ਦੀ ਆਵਾਜਾਈ ਰੋਕਣ ਨੂੰ ਲੈ ਕੇ ਸੁਨਿਲ ਜਾਖੜ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ
ਹਾਥਰਸ ਮਾਮਲਾ : CBI ਜਾਂਚ ਦੀ ਨਿਗਰਾਨੀ SC ਕਰੇਗਾ ਜਾਂ ਫਿਰ ਹਾਈਕੋਟ, ਅੱਜ ਹੋਵੇਗਾ ਫੈਸਲਾ
ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਪ੍ਰਧਾਨਗੀ 'ਚ ਜਸਟਿਸ ਏ. ਐਸ. ਬੋਪੰਨਾ ਅਤੇ ਵੀ. ਰਾਮਾਸੁਬਰਾਮਣੀਅਮ ਦੇ ਬੈਂਚ ਵਲੋਂ ਦੁਪਹਿਰ 12 ਵਜੇ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ।
ਭਾਰਤ 'ਚ ਮੁੜ ਵਧੇ ਕੋਰੋਨਾ ਕੇਸ, ਸੰਕ੍ਰਮਿਤਾਂ ਦਾ ਅੰਕੜਾ 79 ਲੱਖ 46 ਹਜ਼ਾਰ ਤੋਂ ਪਾਰ
ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਇਕ ਆੰਕੜਾ ਜਾਰੀ ਕੀਤਾ ਗਿਆ।
ਮੁੱਖ ਮੰਤਰੀ ਦੇ ਪੁੱਤਰ ਅੱਜ ਹੋਣਗੇ ਈਡੀ ਸਾਹਮਣੇ ਪੇਸ਼
ਇਸ ਤੋਂ ਪਹਿਲਾਂ 21 ਜੁਲਾਈ, 2016 ਨੂੰ ਰਣਇੰਦਰ ਇਨਫੋਰਸਮੈਂਟ ਸਾਹਮਣੇ ਪੇਸ਼ ਹੋਏ ਸਨ
Bihar Election : ਆਪਣੇ ਰਸਤੇ ਤੋਂ ਭਟਕ ਗਈ ਹੈ ਸੂਬਾ ਸਰਕਾਰ - ਸੋਨੀਆ ਗਾਂਧੀ
ਹੁਣ ਸਮਾਂ ਆ ਗਿਆ ਹੈ ਕਿ ਨਵਾਂ ਬਿਹਾਰ ਇਕਜੁੱਟ ਹੋ ਕੇ ਮਹਾਂਗਠਜੋੜ ਨੂੰ ਜਿਤਾਵੇ
ਦੁਨੀਆਂ ਭਰ 'ਚ 4 ਕਰੋੜ 37 ਲੱਖ ਹੋਏ ਕੋਰੋਨਾ ਮਾਮਲੇ, ਮੌਤਾਂ ਦੀ ਗਿਣਤੀ 11 ਲੱਖ ਤੋਂ ਪਾਰ
ਤਿੰਨ ਕਰੋੜ 21 ਲੱਖ 78 ਹਜ਼ਾਰ 177 ਵਿਅਕਤੀ ਠੀਕ ਹੋ ਚੁੱਕੇ ਹਨ
ਧੀ ਦੇ ਵਿਆਹ ’ਤੇ 485 ਕਰੋੜ ਖ਼ਰਚਣ ਵਾਲਾ ਹੁਣ ਹੋਇਆ ਸੱਭ ਤੋਂ ਵੱਡਾ ਦੀਵਾਲੀਆ
ਅਪਣੀ ਪਤਨੀ ਦੇ ਖ਼ਰਚਿਆਂ ’ਤੇ ਪਲ ਰਿਹੈ ਪ੍ਰਮੋਦ ਮਿੱਤਲ
ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ’ਚ ਵਾਪਸੀ ਦਾ ਰਾਹ ਹੋਇਆ ਸਾਫ਼
ਮੰਤਰੀ ਮੰਡਲ ਵਿਚ ਫੇਰ ਬਦਲ ਦੀਆਂ ਵੀ ਅਟਕਲਾਂ