ਖ਼ਬਰਾਂ
ਅਫ਼ਗ਼ਾਨਿਸਤਾਨ ਦੀ ਜੇਲ 'ਤੇ ਇਸਲਾਮਿਕ ਸਟੇਟ ਅਤਿਵਾਦੀਆਂ ਦਾ ਹਮਲਾ, 21 ਮੌਤਾਂ
ਪੂਰਬੀ ਨਾਂਗਰਹਾਰ ਸੂਬੇ ਦੀ ਇਕ ਜੇਲ 'ਤੇ ਐਤਵਾਰ ਸ਼ੁਰੂ ਹੋਇਆ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦਾ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ
ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਗ਼ਨੀ ਨੇ ਸੁਰੱਖਿਆ ਹਾਲਾਤ ਬਾਰੇ ਕੀਤੀ ਚਰਚਾ
ਨਰਿੰਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਖੇਤਰ ਵਿਚ ਉਭਰਦੀ ਸੁਰੱਖਿਆ ਸਥਿਤੀ ਅਤੇ ਦੁਵੱਲੇ ਹਿਤਾਂ ਨਾਲ ਜੁੜੇ ਮੁੱÎਦਿਆਂ 'ਤੇ ਚਰਚਾ ਕੀਤੀ
100 ਸਾਲ ਪੁਰਾਣੇ ਸਰੂਪ ਗਾਇਬ ਹੋਣ 'ਤੇ ਭਾਈ ਮਾਝੀ ਦਾ SGPC ’ਤੇ ਹਮਲਾ
ਮਾਮਲੇ 'ਚ ਬਣੀ ਜਾਂਚ ਕਮੇਟੀ 'ਤੇ ਚੁੱਕੇ ਸਵਾਲ
'ਜਥੇਦਾਰ' ਨੂੰ ਸੱਦਾ ਪੱਤਰ ਦੇਣ ਲਈ ਰਾਸ਼ਟਰੀ ਸਿੱਖ ਸੰਗਤ ਦਾ ਵਫ਼ਦ ਅਕਾਲ ਤਖ਼ਤ 'ਤੇ ਪੁੱਜਾ
ਰਾਮ ਮੰਦਰ ਦੇ ਨਿਰਮਾਣ ਲਈ ਰੱਖੇ ਸਮਾਗਮ 'ਚ ਸ਼ਾਮਲ ਹੋਣ ਲਈ
ਪੁਲੀਸ ਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ ਸ਼ਰਾਬ ਦੀ ਤਸਕਰੀ : ਦੂਲੋਂ
2019 'ਚ ਮੁੱਖ ਮੰਤਰੀ ਇੱਕ ਵੱਡੀ ਕਾਰਵਾਈ ਕਰ ਲੈਂਦੇ ਤਾਂ ਨਹੀਂ ਹੋਈਆਂ ਹੋਣੀਆਂ ਸਨ ਹੁਣ ਨਕਲੀ ਸ਼ਰਾਬ ਨਾਲ ਇਹ ਮੌਤਾਂ
ਕੈਬਨਿਟ ਮੰਤਰੀ ਨੇ ਪੈਰਾ ਏਸ਼ੀਅਨ ਖੇਡਾਂ ਵਿਚ ਕਾਂਸੀ ਤਮਗ਼ਾ ਜੇਤੂ ਖਿਡਾਰੀ ਨੂੰ 50 ਲੱਖ ਦਾ ਇਨਾਮੀ.....
ਰਜ਼ੀਆ ਸੁਲਤਾਨਾ ਨੇ ਕੀਤਾ ਸੀ ਇਨਾਮ ਦੇਣ ਦਾ ਐਲਾਨ
ਹਰ ਮਾਮਲੇ 'ਤੇ ਸਿਟ, ਪ੍ਰੰਤੂ ਨਤੀਜਾ ਜ਼ੀਰੋ ਦਾ ਜ਼ੀਰੋ : ਹਰਪਾਲ ਸਿੰਘ ਚੀਮਾ
ਅਪਣੇ ਵਿਰੁਧ ਕਿਵੇਂ ਨਿਰਪੱਖ ਜਾਂਚ ਕਰ ਸਕਦੈ ਪੰਜਾਬ ਪੁਲਿਸ ਤੇ ਸਿਆਸੀ ਗਠਜੋੜ?
ਅਰੋੜਾ ਦੀ ਅਕਾਲੀਆਂ ਨੂੰ ਨਸੀਹਤ : ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਨਹੀਂ
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ
ਸੁਖਬੀਰ ਬਾਦਲ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ, ਅਪਣੀ ਪੀੜੀ੍ਹ ਹੇਠ ਸੋਟਾ ਫੇਰੇ:ਬਲਬੀਰ ਸਿੰਘ ਸਿੱਧੂ
ਜ਼ਹਿਰੀਲੀ ਸ਼ਰਾਬ ਦੁਖਾਂਤ ਵਿਚ ਸ਼ਾਮਲ ਸਾਰੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਵੇਗੀ
ਨਕਲੀ ਸ਼ਰਾਬ ਮਾਮਲੇ ਵਿਚ 12 ਹੋਰ ਜਣਿਆਂ ਦੀ ਗ੍ਰਿਫ਼ਤਾਰੀ
ਛਾਪੇਮਾਰੀ ਜਾਰੀ, ਮੁੱਖ ਮੰਤਰੀ ਵਲੋਂ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ