ਖ਼ਬਰਾਂ
ਬਠਿੰਡਾ ਮਾਨਸਾ ਰੋਡ 'ਤੇ ਹੋਇਆ ਵੱਡਾ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
ਇੱਕ ਬੁਲਟ ਮੋਟਰਸਾਈਕਲ ਜਿਸ 'ਤੇ ਦੋ ਨੌਜਵਾਨ ਸਵਾਰ ਸਨ। ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਇਆ।
ਧੋਨੀ ਦੀ ਟੀਮ ਵਿਚ ਸ਼ਾਮਲ ਹੋਵੇਗਾ ਸਟਾਰ ਖਿਡਾਰੀ, ਹੋਇਆ ਵੱਡਾ ਖੁਲਾਸਾ!
ਚੇਨਈ ਸੁਪਰ ਕਿੰਗਜ਼ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੇ ਖੇਡੇ ਗਏ 8 ਮੈਚਾਂ ਵਿੱਚੋਂ ਪੰਜ ਹਾਰ ਗਈ ਹੈ
ਅੱਜ ਤੋਂ ਸ਼ੁਰੂ ਹੋਵੇਗਾ ਕਾਰਗਿਲ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਜ਼ੋਜਿਲਾ ਸੁਰੰਗ ਦਾ ਕੰਮ
30 ਸਾਲ ਪੁਰਾਣੀ ਮੰਗ ਪੂਰੀ ਕੀਤੀ ਜਾਵੇਗੀ
ਕਿਸਾਨ ਜਥੇਬੰਦੀਆਂ ਨੇ ਰੋਕਿਆ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਾਫ਼ਲਾ, ਤਣਾਅਪੂਰਨ ਮਾਹੌਲ
ਪਿੰਡ ਚੱਕ ਜਾਨੀਸਰਉਹ ਪਿੰਡ ਹੈ ਜਿੱਥੇ ਥੋੜੇ ਦਿਨ ਪਹਿਲਾ ਹੀ ਐੱਸ.ਸੀ. ਵਰਗ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਵਿਚ ਪਿਸ਼ਾਬ ਪਾ ਕੇ ਘਿਨੌਣੀ ਹਰਕਤ ਕੀਤੀ ਗਈ ਸੀ।
ਸ਼ਰਾਰਤੀ ਅਨਸਰ ਨਹੀਂ ਆ ਰਹੇ ਬਾਜ, ਸੰਗਰੂਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਤਸਾਨੀ ਨਾਅਰੇ
ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਅਰਿਆਂ ਨੂੰ ਮਿਟਾਇਆ
ਡਾ. ਅਬਦੁਲ ਕਲਾਮ ਦਾ ਜਨਮ ਦਿਨ ਅੱਜ, PM ਮੋਦੀ ਸਮੇਤ ਪੂਰੇ ਦੇਸ਼ ਨੇ 'ਮਿਜ਼ਾਈਲ ਮੈਨ' ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਉਹਨਾਂ ਦੀ ਜੀਵਨ ਯਾਤਰਾ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ
‘ਰਾਸ਼ਟਰਪਤੀ ਜਿਨਪਿੰਗ ਨੇ ਸਿਪਾਹੀਆਂ ਨੂੰ ਕਿਹਾ- ਯੁੱਧ ਲਈ ਤਿਆਰੀ ਕਰੋ,ਹਾਈ ਅਲਰਟ ਤੇ ਰਹੋ
ਸੈਨਿਕਾਂ ਨੂੰ ਵਫ਼ਾਦਾਰ, ਬਿਲਕੁਲ ‘ਸ਼ੁੱਧ’ ਅਤੇ ਪੂਰੀ ਤਰ੍ਹਾਂ ਭਰੋਸੇਮੰਦ ਰਹਿਣ ਦੀ ਕੀਤੀ ਅਪੀਲ
ਮੁੰਬਈ ਸਮੇਤ ਕਈ ਇਲਾਕਿਆਂ ਵਿਚ ਦੋ ਦਿਨ ਹੋਵੇਗੀ ਭਾਰੀ ਬਾਰਿਸ਼, ਰੈੱਡ ਅਲਰਟ ਜਾਰੀ
ਮੁੰਬਈ ਦੇ ਕੁਝ ਨੀਵੇਂ ਇਲਾਕਿਆਂ ਵਿਚ ਹੋਈ ਜਲਥਲ
PSEB ਨੇ ਪੈਨਸ਼ਨ ਫਾਰਮ ਭਰਨ ਲਈ ਕੀਤੀ ਨਵੀਂ ਪਹਿਲ, ਜਾਣੋ ਕੀ ਹਨ ਇਸਦੇ ਫਾਇਦੇ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੇਵਾ ਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸਾਂ ਸਬੰਧੀ "ਈ-ਪੰਜਾਬ ਪੋਰਟਲ" 'ਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ।
ਦੁਨੀਆਂ 'ਚ ਕੋਰੋਨਾ 'ਤੇ ਨਹੀਂ ਕਾਬੂ, 24 ਘੰਟਿਆਂ 'ਚ 3 ਲੱਖ ਤੋਂ ਵੱਧ ਨਵੇਂ ਕੇਸ, 6000 ਮੌਤਾਂ
ਦੁਨੀਆਂ 'ਚ ਕੋਰੋਨਾ ਮਾਮਲਿਆਂ 'ਚ ਨੰਬਰ ਦੋ 'ਤੇ ਪਹੁੰਚ ਚੁੱਕੇ ਭਾਰਤ ਹੈ ਜਿਸ ਵਿਚ ਰੋਜਾਨਾ ਸਭ ਤੋਂ ਵੱਧ ਕੇਸ ਵੇਖਣ ਨੂੰ ਮਿਲਦੇ ਹਨ।