ਖ਼ਬਰਾਂ
ਭਾਰੀ ਸੰਕਟ ਵਿਚ ਫਸੀ Vodafone-Idea! ਵੇਚ ਸਕਦੀ ਹੈ ਅਪਣਾ ਫਾਈਬਰ ਕਾਰੋਬਾਰ
ਮਿਲਣਗੇ 18,000 ਕਰੋੜ ਰੁਪਏ
ਕਰੋਨਾ ਤੋਂ ਰਾਹਤ : ਪੰਜਾਬ ਅੰਦਰ 7118 ਤਕ ਪਹੁੰਚੀ ਕਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ!
ਕਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਜਾਰੀ, ਮੌਤ ਦਰ ਔਸਤ ਨਾਲੋਂ ਕਾਫ਼ੀ ਘੱਟ
ਹੁਣ ਗ਼ਲਤ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਲਾਭ ਲੈਣ ਵਾਲਿਆਂ ਦੀ ਖ਼ੈਰ ਨਹੀਂ
ਵਿਭਾਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਪੜਤਾਲ ਕਰਕੇ ਸਰਟੀਫਿਕੇਟ ਵੈਰੀਫਾਈ ਕਰਨ ਵਾਲੇ ਅਧਿਕਾਰੀ/ਕਰਮਚਾਰੀ ਖ਼ਿਲਾਫ਼ ਵੀ ਹੋਵੇਗੀ ਕਾਰਵਾਈ
Jallianwala Bagh ‘ਚ ਲੱਗੀਆਂ ਤਸਵੀਰਾਂ ਦੇਖ ਗਰਮ ਹੋਏ ਮੰਨਾ ਨੇ ਲਿਆਂਦੀ ਨ੍ਹੇਰੀ!
ਉਸ ਸਮੇਂ ਜਿਹੜੇ ਲੋਕ ਬਚੇ ਸਨ ਉਹਨਾਂ ਵਿਚ ਸ਼ਹੀਦ ਊਧਮ ਸਿੰਘ...
ਕੋਵਿਡ ਦੌਰਾਨ ਰੁਜ਼ਗਾਰ ਦੇ ਖੇਤਰ ‘ਚ ਚੁਣੌਤੀਆਂ ਨੂੰ ਦੇਖਦੇ ਹੋਏ ਆਨਲਾਈਨ ਹੁਨਰ ਵਿਕਾਸ ਪ੍ਰੋਗਰਾਮ ਸੁਰੂ
ਰੁਜ਼ਗਾਰ ਉਤਪਤੀ ਮੰਤਰੀ ਚੰਨੀ ਵੱਲੋਂ ਪੀ.ਐਸ.ਡੀ.ਐਮ ਦੇ ਯਤਨਾਂ ਦੀ ਸ਼ਲਾਘਾ ਅਤੇ ਅਜਿਹੇ ਹੋਰ ਕਿੱਤਾ ਮੁੱਖੀ ਕੋਰਸ ਆਨਲਾਈਨ ਸੁਰੂ ਕਰਨ ਲਈ ਦਿੱਤੇ ਨਿਰਦੇਸ਼
ਵੱਧ ਰਹੀ ਸਾਈਬਰ ਧੋਖਾਧੜੀ ਦੌਰਾਨ RBI ਨੇ ਗਾਹਕਾਂ ਨੂੰ ਦਿੱਤੇ ਸੁਰੱਖਿਆ ਨਾਲ ਜੁੜੇ ਸੁਝਾਅ
ਆਪਣੇ ਪੈਸੇ ਦੀ ਰਾਖੀ ਲਈ ਇਸ ਨੂੰ ਕਰੋ ਲਾਗੂ
ਬਾਰਵੀਂ ਦੇ 2,86,378 ਵਿਦਿਆਰਥੀਆਂ ਵਿੱਚੋਂ 2,60,547 ਵਿਦਿਆਰਥੀ ਪਾਸ
94.32 ਪਾਸ ਫ਼ੀਸਦੀ ਨਾਲ ਪੰਜਾਬ ਦੇ ਸਰਕਾਰੀ ਸਕੂਲ ਦੇ ਨਤੀਜਿਆਂ ’ਚ ਲਗਾਤਾਰ ਸੁਧਾਰ ਹੋ ਰਿਹਾ-ਸਿੱਖਿਆ ਮੰਤਰੀ
ਚੰਡੀਗੜ੍ਹ ‘ਚ ਹੈ ਸਭ ਤੋਂ ਮਹਿੰਗੀ ਦੁਕਾਨ, ਮਹੀਨੇ ਦਾ ਕਿਰਾਇਆ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਪੀਜੀਆਈ ਚੰਡੀਗੜ੍ਹ ਵਿਚ ਦੇਸ਼ ਦੀ ਸਭ ਤੋਂ ਮਹਿੰਗੀ ਕੈਮਿਸਟ ਦੁਕਾਨ ਹੈ
ਦਮ ਤੋੜਨ ਦੇ ਨਜ਼ਦੀਕ ਸੀ ਬਜ਼ੁਰਗ, ਕੀੜੇ ਪੈਣ ਦੀ ਰਹਿ ਗਈ ਸੀ ਬੱਸ ਦੇਰ, ਰੱਬ ਨੂੰ ਕਰ ਰਿਹਾ ਫਰਿਆਦ
ਅਚਾਨਕ ਉੱਥੋਂ ਲੰਘਦੇ ਅਨਮੋਲ ਕਵਾਤਰਾ ਨੂੰ...
ਗੁਰਸਿੱਖ ਨੌਜਵਾਨ ਦੀ ਖੁਦਕੁਸ਼ੀ 'ਤੇ ਭੜਕੇ ਖਹਿਰਾ ਨੇ ਸਰਕਾਰ ਤੇ ਪੁਲਿਸ ਲਈ ਲਪੇਟੇ 'ਚ
ਲਵਪ੍ਰੀਤ ਦੀ ਮੌਤ ਨੂੰ ਲੈ ਖਹਿਰਾ ਦੇ ਸਰਕਾਰ 'ਤੇ ਵਾਰ