ਖ਼ਬਰਾਂ
SBI ਤੋਂ ਬਾਅਦ ਹੁਣ ਇਸ ਸਰਕਾਰੀ ਬੈਂਕ ਨੇ ਘਟਾਈ ਘਰੇਲੂ ਆਟੋ-ਨਿੱਜੀ ਕਰਜ਼ੇ ਦੀ ਵਿਆਜ ਦਰ
ਕੱਲ ਤੋਂ ਘੱਟ ਜਾਵੇਗੀ ਤੁਹਾਡੀ EMI
PM Modi ਨੇ ਦੇਸ਼ ਦੇ ਨਾਮ ਕੀਤਾ Rewa Solar Project, ਦਿੱਲੀ ਮੈਟਰੋ ਨੂੰ ਮਿਲੇਗੀ ਬਿਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 750MW Rewa Solar Project ਲਾਂਚ ਕੀਤਾ ਹੈ।
ਲੱਖਾ ਸਿਧਾਣਾ ਤੇ ਸੂਰੀ ਦੇ ਫਸੇ ਕੁੰਢੀਆਂ ਦੇ ਸਿੰਙ !
ਸਿਰਫ ਇੰਨਾ ਹੀ ਨਹੀਂ ਗਰਮ ਹੋਏ ਲੱਖਾ ਸਿਧਾਣਾ ਨੇ...
ਭੁੱਲ ਜਾਓ ਹੁਣ ਸੋਨਾ ਖ਼ਰੀਦਣਾ, ਤਿਓਹਾਰੀ ਸੀਜ਼ਨ ਤੋਂ ਪਹਿਲਾਂ ਪਹੁੰਚ ਤੋਂ ਬਾਹਰ ਹੋਈ ਕੀਮਤ!
ਵੀਰਵਾਰ ਨੂੰ ਸੋਨੇ ਦੀ ਕੀਮਤ 1,800 ਡਾਲਰ ਪ੍ਰਤੀ ਔਸ ਤੋਂ ਉੱਪਰ ਸੀ....
ਯੂਰਪ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਏਅਰਲਾਇੰਸ ਦੇ ਜਹਾਜ਼ਾਂ ਤੇ ਲਗਾਈ ਪਾਬੰਦੀ
ਯੂਰਪ ਤੋਂ ਬਾਅਦ ਹੁਣ ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼
"ਜਦੋਂ ਸਿੱਖਾਂ ਨਾਲ ਪੰਗੇ ਲੈਂਦਾ ਤਾਂ ਫੇਰ ਪੂਰੀ ਕੌਮ ਦੀ ਬੇਇੱਜ਼ਤੀ ਕਰਵਾ ਜਾਂਦੈ Sudhir Suri"
ਜਿੱਥੇ ਵਿਦੇਸ਼ਾਂ ਵਿਚ ਸੁਧੀਰ ਸੂਰੀ ਦੀ ਨਿੰਦਾ ਹੋ ਰਹੀ ਹੈ...
ਚੀਨ ਨਾਲ ਵਿਗੜੇ ਰਿਸ਼ਤਿਆਂ ਦੇ ਵਿਚਾਲੇ ਅਮਰੀਕਾ ਫਿਰ ਲੱਗਾ ਐਟਮ ਬੰਬ ਬਣਾਉਣ 'ਚ
ਚੀਨ ਅਤੇ ਰੂਸ ਨਾਲ ਲਗਾਤਾਰ ਵਿਗੜ ਰਹੇ ਸਬੰਧਾਂ ਅਤੇ ਵਿਸ਼ਵਵਿਆਪੀ ਮੰਚ 'ਤੇ .........
ਈਂਧਨ ਦੀ ਥੋਕ ਬਿਕਰੀ ਕਰੇਂਗੀ ਬੀਪੀ ਅਤੇ ਰਿਲਾਇੰਸ ,ਜੀਓ-ਬੀਪੀ ਹੋਵੇਗਾ ਬ੍ਰਾਂਡ ਨਾਮ
ਗਲੋਬਲ ਪੈਟਰੋਲੀਅਮ ਕੰਪਨੀ ਬੀਪੀ ਪੀਐਲਸੀ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ 'ਜੀਓ-ਬੀਪੀ' ਦੇ ਬ੍ਰਾਂਡ ਨਾਮ ......
ਭਿਆਨਕ ਰੂਪ ਧਾਰਨ ਕਰ ਰਿਹਾ 'ਅਣਪਛਾਤਾ ਨਿਮੋਨੀਆ', ਚੀਨ ਨੇ ਜਾਰੀ ਕੀਤਾ ਅਲਰਟ
ਚੀਨੀ ਦੂਤਾਵਾਸ ਨੇ ਮੱਧ ਏਸ਼ੀਆਈ ਦੇਸ਼ ਵਿਚ ਇਕ ਅਣਪਛਾਤੇ ਨਿਮੋਨੀਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ : ਜਾਣੋ ਕਦੋਂ ਆਵੇਗੀ 2000 ਰੁਪਏ ਦੀ ਅਗਲੀ ਕਿਸ਼ਤ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 2000 ਦੀ ਅਗਲੀ ਕਿਸ਼ਤ 1 ਅਗਸਤ ਤੋਂ ਸ਼ੁਰੂ ਹੋਵੇਗੀ